Tag Archives: slogan

AAP ਨੇ ਸੀਐੱਮ ਚੰਨੀ ਦੇ ਸਲੋਗਨ ਵਾਲੇ ਟਰੈਕ ਸੂਟਾਂ ਨਾਲ ਭਰੇ 2 ਟਰੱਕ ਕੀਤੇ ਕਾਬੂ

ਜਲੰਧਰ :  ਆਮ ਆਦਮੀ ਪਾਰਟੀ ਵੱਲੋਂ ਟਰੈਕ ਸੂਟਾਂ ਨਾਲ ਭਰੇ 2 ਟਰੱਕ ਜ਼ਬਤ ਕੀਤੇ ਗਏ। ਜਿਨ੍ਹਾਂ ਉੱਤੇ “ਸਾਡਾ ਚੰਨੀ” ਲਿਖਿਆ ਹੋਇਆ ਸੀ। ਇਸ ਨੂੰ ਲੈ ਕੇ ਮਾਹੌਲ ਕਾਫੀ ਤਣਾਅਪੂਰਨ ਬਣ ਗਿਆ ਹੈ। ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੀ ਜਾਣਕਾਰੀ ਮਿਲਦੇ …

Read More »

ਦਿੱਲੀ ਅੰਦਰ ‘ਗੱਦਾਰਾਂ ਨੂੰ ਗੋਲੀ ਮਾਰੋ…’ ਦੇ ਲੱਗੇ ਨਾਅਰੇ! 6 ਗ੍ਰਿਫਤਾਰ

ਨਵੀਂ ਦਿੱਲੀ : ਦਿੱਲੀ ਅੰਦਰ ਨਾਗਰਿਕਤਾ ਸੋਧ ਕਨੂੰਨ ਨੂੰ ਲੈ ਕੇ ਭੜਕੀ ਹਿੰਸਾ ਦੇ ਭਾਵੇਂ ਹੁਣ ਸ਼ਾਂਤ ਹੋ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਪਰ ਇਸ ਦੇ ਬਾਵਜੂਦ ਅੱਜ ਇੱਥੋਂ ਦੇ ਰਾਜੀਵ ਚੌਂਕ ਮੈਟਰੋ ਸਟੇਸ਼ਨ ‘ਤੇ ਅਪੱਤੀਜਨਕ ਨਾਅਰੇਬਾਜੀ ਕਰਨ ਦੇ ਦੋਸ਼  ‘ਚ  ਵਿਅਕਤੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ …

Read More »