Breaking News

Tag Archives: restaurants

LG ਨੇ ਦਿੱਤੀ ਮਨਜ਼ੂਰੀ, ਦਿੱਲੀ ‘ਚ ਹੁਣ ਰੈਸਟੋਰੈਂਟ, ਹੋਟਲ ਸਮੇਤ 314 ਅਦਾਰੇ 24 ਘੰਟੇ ਰਹਿਣਗੇ ਖੁੱਲ੍ਹੇ

ਨਵੀਂ ਦਿੱਲੀ:  ਤਿਉਹਾਰਾਂ ਦੇ ਸੀਜ਼ਨ ‘ਚ ਦਿੱਲੀ ਦੇ ਲੋਕਾਂ ਨੂੰ ਦੀਵਾਲੀ ਦੇ ਤੋਹਫੇ ਮਿਲਣ ਜਾ ਰਹੇ ਹਨ। ਅਗਲੇ ਹਫ਼ਤੇ ਤੋਂ ਹੁਣ ਦਿੱਲੀ ਵਾਸੀ 300 ਤੋਂ ਵੱਧ ਅਦਾਰਿਆਂ ਤੋਂ 24 ਘੰਟੇ ਸੇਵਾ ਲੈ ​​ਸਕਣਗੇ। ਇਨ੍ਹਾਂ ਵਿੱਚ ਰੈਸਟੋਰੈਂਟ ਤੋਂ ਲੈ ਕੇ ਮੈਡੀਕਲ ਦੀਆਂ ਦੁਕਾਨਾਂ ਸ਼ਾਮਲ ਹਨ। ਉਪ ਰਾਜਪਾਲ ਨੇ 314 ਅਰਜ਼ੀਆਂ ਨੂੰ …

Read More »

ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਦਿੱਲੀ ‘ਚ ਲਾਗੂ ਹੋਈਆਂ ਨਵੀਆਂ ਪਾਬੰਦੀਆਂ, ਹੁਣ ਬਾਰ ਅਤੇ ਰੈਸਟੋਰੈਂਟ ਰਹਿਣਗੇ ਬੰਦ

ਨਵੀਂ ਦਿੱਲੀ: ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਰਾਜਧਾਨੀ ਦਿੱਲੀ ਵਿੱਚ ਵੀਕੈਂਡ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਇਸ ਦੇ ਬਾਵਜੂਦ ਕੋਰੋਨਾ ਦੇ ਮਾਮਲੇ ਘੱਟ ਨਹੀਂ ਹੋ ਰਹੇ ਹਨ। ਹੁਣ ਦਿੱਲੀ ਵਿੱਚ ਬਾਰ ਅਤੇ ਰੈਸਟੋਰੈਂਟ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ DDMA …

Read More »

ਅਲਬਰਟਾ ਸਰਕਾਰ ਨੇ  ਪੱਬਜ਼ ਤੇ ਬੀਅਰ ਬਾਰਜ਼ ਨੂੰ ਪੂਰਨ ਤੌਰ ‘ਤੇ ਖੋਲਣ ਦੀ ਦਿੱਤੀ ਆਗਿਆ

ਅਲਬਰਟਾ ਸਰਕਾਰ ਨੇ  ਪੱਬਜ਼ ਤੇ ਬੀਅਰ ਬਾਰਜ਼ ਨੂੰ ਪੂਰਨ ਤੌਰ ‘ਤੇ ਖੋਲਣ ਦੀ ਆਗਿਆ ਦੇ ਦਿੱਤੀ ਹੈ। ਇਸ ਵਾਰ ਕੋਈ ਸ਼ਰਤਾਂ ਵੀ ਨਹੀ ਹਨ। ਜਿਸ ਕਾਰਨ ਲੋਕਾਂ ‘ਚ ਕਾਫੀ ਖੁਸ਼ੀ ਹੈ ਤੇ ਬੀਅਰ ਬਾਰਜ਼ ‘ਚ ਭੀੜਾਂ ਵੀ ਲੱਗ ਚੁਕੀਆਂ ਹਨ। ਓਧਰ ਓਂਟਾਰੀਓ ਸੂਬਾਈ ਸਰਕਾਰ ਨੇ ਸ਼ੁਰੂਆਤੀ ਤਿੰਨ ਪੜਾਵਾਂ ਦੀ ਕੋਵਿਡ …

Read More »

ਦਿੱਲੀ ‘ਚ ਸੋਮਵਾਰ ਤੋਂ 50 ਫ਼ੀਸਦੀ ਸਮਰਥਾ ਨਾਲ ਖੁੱਲ੍ਹ ਸਕਣਗੇ ਰੈਸਟੋਰੈਂਟ ਅਤੇ ਦੁਕਾਨਾਂ

ਨਵੀਂ ਦਿੱਲੀ: ਦਿੱਲੀ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਘਟਦੇ ਨਜ਼ਰ ਆ ਰਹੇ ਹਨ ।ਜਿਸ ਤੋਂ ਬਾਅਦ  ਅਨਲਾਕ ਦੀ ਪ੍ਰੀਕ੍ਰਿਆ ਦੇ ਤਹਿਤ ਦਿੱਲੀ ‘ਚ ਸੋਮਵਾਰ ਤੋਂ ਸਾਰੀਆਂ ਮਾਰਕੀਟ,ਮਾਲ, ਰੈਸਟੋਰੈਂਟ ਖੁੱਲ੍ਹਣੇ ਸ਼ੁਰੂ ਹੋ ਜਾਣਗੇ।ਰੈਸਟੋਰੈਂਟ  50 ਫੀਸਦੀ ਸਮਰਥਾ ਨਾਲ ਖੋਲ੍ਹੇ ਜਾਣਗੇ। ਰਾਜਧਾਨੀ ਦੇ ਮਾਲ ਵੀ ਕੱਲ੍ਹ ਤੋਂ ਜਨਤਾ ਲਈ ਖੋਲ੍ਹ ਦਿੱਤੇ ਜਾਣਗੇ। ਇਹ …

Read More »