ਨਿਊਜ਼ ਡੈਸਕ: ਡਰੇਕ ਨੇ ਸ਼ੁੱਕਰਵਾਰ ਨੂੰ ਆਪਣੀ ਨਵੀਂ ਐਲਬਮ ਓਨੇਸਟਲੀ(Honestly), ਨੇਵਰਮਾਈਂਡ ਰਿਲੀਜ਼ ਕੀਤੀ। ਕੈਨੇਡੀਅਨ ਰੈਪਰ ਡਰੇਕ ਨੇ ਵੀਰਵਾਰ ਨੂੰ ਟੇਬਲ ਫਾਰ ਵਨ ਨਾਮਕ ਆਪਣੇ ਸ਼ੋਅ ਨਾਲ ਰੇਡੀਓ ‘ਤੇ ਆਪਣੀ ਸ਼ੁਰੂਆਤ ਕੀਤੀ। ਸ਼ੋਅ ਦੌਰਾਨ, ਡਰੇਕ ਨੇ ਆਪਣੇ ਹਿੱਟ ਨੰਬਰ 295 ਅਤੇ ਜੀ-ਸ਼ਿਟ ਵਜਾ ਕੇ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ ਦਿੱਤੀ। ਡਰੇਕ ਨੇ …
Read More »