Breaking News

Tag Archives: ranveer singh

ਪੁਸ਼ਪਾ 2 ‘ਚ ਬਾਲੀਵੁੱਡ ਸਟਾਰ ਰਣਵੀਰ ਸਿੰਘ ਦੀ ਹੋਵੇਗੀ ਐਂਟਰੀ, ਇਸ ਕਿਰਦਾਰ ‘ਚ ਆਉਣਗੇ ਨਜ਼ਰ

ਨਿਊਜ਼ ਡੈਸਕ: ਅਲੂ ਅਰਜੁਨ ਦੀ ਫਿਲਮ ਪੁਸ਼ਪਾ 2 ਲੰਬੇ ਸਮੇਂ ਤੋਂ ਚਰਚਾ ‘ਚ ਹੈ। ਹੁਣ ਇਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਫਿਲਮ ਨੂੰ ਲੈ ਕੇ ਨਵੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿਸ ਮੁਤਾਬਿਕ ਬਾਲੀਵੁੱਡ ਸਟਾਰ ਰਣਵੀਰ ਸਿੰਘ ਪੁਸ਼ਪਾ 2 ਦਾ ਹਿੱਸਾ ਬਣਨ ਜਾ ਰਹੇ ਹਨ। ਫਿਲਮ ‘ਚ ਰਣਵੀਰ ਸਿੰਘ ਪੁਲਿਸ …

Read More »

‘ਗਲੀ ਬੁਆਏ’ ਦੇ ਰੈਪਰ ਦੀ 24 ਸਾਲ ਦੀ ਉਮਰ ‘ਚ ਮੌਤ, ਰਣਵੀਰ ਸਿੰਘ ਨੇ ਪ੍ਰਗਟ ਕੀਤਾ ਦੁੱਖ 

ਨਵੀਂ ਦਿੱਲੀ- ਫਿਲਮ ‘ਗਲੀ ਬੁਆਏ’ ‘ਚ ਆਪਣੇ ਸ਼ਾਨਦਾਰ ਰੈਪ ਨਾਲ ਲੱਖਾਂ ਦਿਲ ਜਿੱਤਣ ਵਾਲੇ ਮਸ਼ਹੂਰ ਐਮਸੀ ਟੋਡ ਫੋਡ ਉਰਫ ਧਰਮੇਸ਼ ਪਰਮਾਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਸਿਰਫ 24 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਐਮਸੀ ਟੋਡ ਫੋਡ ਆਪਣੇ ਰੌਚਕ ਅਤੇ ਵਿਲੱਖਣ ਰੈਪ ਲਈ ਜਾਣਿਆ ਜਾਂਦਾ ਸੀ। ਉਸਨੇ …

Read More »

ਪੜੋ ਕਿਸ ਬਾਲੀਵੁੱਡ ਅਦਾਕਾਰਾ ਨੇ ‘ਮਨ ਕੀ ਬਾਤ’ ‘ਤੇ ਦਿੱਤੀ ਪ੍ਰਤੀਕਿਰਿਆ

ਨਿਊਜ਼ ਡੈਸਕ – ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਇੰਡਸਟਰੀ ਦੀ ਚੋਟੀ ਦੀਆਂ ਅਭਿਨੇਤਰੀਆਂ ਚੋਂ ਇਕ ਹੈ। ਉਹ ਨਾ ਸਿਰਫ ਆਪਣੀ ਅਦਾਕਾਰੀ ਲਈ ਜਾਣੀ ਜਾਂਦੀ ਹੈ, ਸਗੋਂ ਉਹ ਹਰ ਮੁੱਦੇ ‘ਤੇ ਆਪਣੀ ਗੱਲ ਖੁੱਲ੍ਹ ਕੇ ਰੱਖਦੀ ਹੈ।ਉਹ ਹਰ ਮੁੱਦੇ ‘ਤੇ ਖੁੱਲ੍ਹ ਕੇ ਆਪਣੀ ਰਾਏ ਜ਼ਾਹਰ ਕਰਦੀ ਹੈ। ਇਸ ਦੌਰਾਨ ਹੁਣ ਦੀਪਿਕਾ ਨੇ …

Read More »

ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਰਣਵੀਰ-ਦੀਪਿਕਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਦੀਪਿਕਾ ਪਾਦੁਕੋਨ ਤੇ ਰਣਵੀਰ ਸਿੰਘ ਦੇ ਵਿਆਹ ਦੀ ਬਿਤੇ ਦਿਨੀਂ ਪਹਿਲੀ ਵਰ੍ਹੇਗੰਢ ਸੀ। ਦੀਪਿਕਾ-ਰਣਵੀਰ ਨੇ 14 – 15 ਨਵੰਬਰ ਨੂੰ ਇਟਲੀ ਵਿੱਚ ਕੋਂਕਣੀ ਤੇ ਸਿੰਧੀ ਰੀਤੀ ਰਿਵਾਜਾਂ ਨਾਲ ਵਿਆਹ ਹੋਇਆ ਸੀ। ਆਪਣੀ ਪਹਿਲੀ ਵਰ੍ਹੇਗੰਢ ‘ਤੇ ਬੀਤੇ ਦਿਨੀਂ ਦੀਪਿਕਾ-ਰਣਵੀਰ ਦੀਪਿਕਾ ਪਹਿਲਾਂ ਤੀਰੁਪਤੀ ਦੇ ਵੈਂਕਟੇਸ਼ਵਰ ਮੰਦਿਰ ਆਸ਼ਿਰਵਾਦ ਲੈਣ ਗਏ ਤੇ ਅੱਜ ਸ਼ੁੱਕਰਵਾਰ …

Read More »

ਅਕਸ਼ੈ ਕੁਮਾਰ ਤੇ ਰੋਹਿਤ ਸ਼ੈੱਟੀ ‘ਚ ਹੋਈ ਹੱਥੋਪਾਈ, ਪੁਲਿਸ ਨੂੰ ਦੇਣਾ ਪਿਆ ਦਖਲ

ਅਕਸ਼ੈ ਕੁਮਾਰ ਆਪਣੀ ਫਿਲਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ‘ਤੇ ਕੰਟੈਂਟ ਨੂੰ ਲੈ ਕੇ ਵੀ ਚਰਚਾ ਵਿੱਚ ਰਹਿੰਦੇ ਹਨ। ਉਹ ਫਿਲਹਾਲ ਰੋਹਿਤ ਸ਼ੈੱਟੀ ਦੀ ਫਿਲਮ ਸੂਰਿਆਵੰਸ਼ੀ ਦੀ ਸ਼ੂਟਿੰਗ ਕਰ ਰਹੇ ਹਨ ਜਿਸ ਵਿੱਚ ਉਹ ਲੰਬੇ ਸਮੇਂ ਬਾਅਦ ਕੈਟਰੀਨਾ ਕੈਫ ਦੇ ਨਾਲ ਨਜ਼ਰ ਆਉਣ ਵਾਲੇ ਹਨ। ਅਕਸ਼ੈ ਕੁਮਾਰ ਨੇ ਇੱਕ ਵੀਡੀਓ ਸ਼ੇਅਰ …

Read More »

ਬੁਰੇ ਫਸੇ ਰਣਵੀਰ ਸਿੰਘ, WWE ਸਟਾਰ ਬਰੋਕ ਲੈਸਨਰ ਨੇ ਭੇਜਿਆ ਕਾਨੂੰਨੀ ਨੋਟਿਸ !

ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਮੁਸ਼ਕਿਲਾਂ ‘ਚ ਫਸਦੇ ਨਜ਼ਰ ਆ ਰਹੇ ਹਨ ਅਸਲ ‘ਚ ਰਣਵੀਰ ਨੂੰ WWE ਸੁਪਰਸਟਾਰ ਬਰੋਕ ਲੈਸਨਰ ਵੱਲੋਂ ਇੱਕ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਰੈਸਲਰ ਦੇ ਵਕੀਲ ਪਾਲ ਹੇਮਨ ਨੇ ਰਣਵੀਰ ਨੂੰ ਨੋਟਿਸ ਭੇਜੇ ਜਾਣ ਦਾ ਦਾਅਵਾ ਕੀਤਾ ਹੈ। ਇਹ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦ ਭਾਰਤ ਪਾਕਿਸਤਾਨ …

Read More »

ਹਾਰ ਤੋਂ ਬਾਅਦ ਪਾਕਿਸਤਾਨੀ ਫੈਨ ਨੂੰ ਦਿਲਾਸਾ ਦਿੰਦੇ ਨਜ਼ਰ ਆਏ ਰਣਵੀਰ ਸਿੰਘ, Video ਵਾਇਰਲ

ਰਣਵੀਰ ਸਿੰਘ ਭਾਰਤ ਅਤੇ ਪਾਕਿਸਤਾਨ ਦਾ ਇਤਿਹਾਸਿਕ ਮੈਚ ਦੇਖਣ ਲਈ ਇੰਗਲੈਂਡ ਪੁੱਜੇ ਸਨ। ਰਣਵੀਰ ਸਿੰਘ ਮੈਚ ਦੇ ਦੌਰਾਨ ਬਹੁਤ ਹੀ ਐਨਰਜੈਟਿਕ ਦਿਖਾਈ ਦਿੱਤੇ। ਉਨ੍ਹਾਂ ਨੇ ਮੈਚ ਦੇ ਦੌਰਾਨ ਤਾਂ ਖੂਬ ਮਸਤੀ ਕੀਤੀ ਪਰ ਭਾਰਤ ਦੀ ਜਿੱਤ ਤੋਂ ਬਾਅਦ ਉਸ ਦਾ ਉਤਸ਼ਾਹ ਵੇਖਣ ਲਾਇਕ ਸੀ। ਉਤਸ਼ਾਹਿਤ ਰਣਵੀਰ ਸਿੰਘ ਭਾਰਤ ਦੀ ਜਿੱਤ …

Read More »

ਰਣਵੀਰ ਸਿੰਘ ਨੇ ਕਰੀਨਾ ਤੋਂ ਪੁੱਛਿਆ ਬੈਸਟ ਪਤੀ ਬਣਨ ਦਾ ਤਰੀਕਾ, ਦੇਖੋ ਫੇਰ ਬੇਬੋ ਨੇ ਦਿੱਤੀ ਕਿਹੜੀ ਟਿਪਸ

ਕਰੀਨਾ ਕਪੂਰ ਦਾ ਰੇਡੀਓ ਸ਼ੋਅ ‘ਵਹਾਟ ਵੁਮੈਨ ਵਾਂਟ’ ਇਨੀਂ ਦਿਨੀਂ ਕਾਫ਼ੀ ਪਾਪੂਲਰ ਹੋ ਰਿਹਾ ਹੈ। ਇਸ ਸ਼ੋਅ ‘ਚ ਔਰਤਾਂ ਨਾਲ ਜੁੜੀਆਂ ਕਈ ਅਹਿਮ ਗੱਲਾਂ ਦੱਸੀਆਂ ਜਾਂਦੀਆਂ ਹਨ। ਹੋਰ ਤਾਂ ਹੋਰ ਕਰੀਨਾ ਦੀ ਜਿਆਦਾਤਰ ਗੈਸਟ ਵੀ ਔਰਤਾਂ ਹੀ ਹੁੰਦੀਆਂ ਹਨ। ਹੁਣ ਤਾਂ ਇਹ ਸ਼ੋਅ ਇੰਨਾ ਫੇਮਸ ਹੋ ਗਿਆ ਹੈ ਕਿ ਆਮ …

Read More »

ਸਾਹਮਣੇ ਆਈ ਆਲਿਆ ਭੱਟ ਦੀ ਜੁੜਵਾ ਭੈਣ, ਤੁਸੀ ਵੀ ਦੇਖ ਕੇ ਹੋ ਜਾਓਗੇ ਹੈਰਾਨ

alia bhatt lookalike

ਬਾਲੀਵੁੱਡ ਵਿੱਚੋਂ ਕਈ ਸਿਤਾਰਿਆਂ ਦੇ ਹਮਸ਼ਕਲ ਸਾਹਮਣੇ ਆ ਰਹੇ ਹਨ ਜਿਨ੍ਹਾਂ ਨੂੰ ਦੇਖਕੇ ਤੁਸੀ ਵੀ ਮੰਨ ਜਾਉਗੇ ਕਿ ਬਾਲੀਵੁਡ ਸਿਤਾਰਿਆਂ ਜਿਹੇ ਹੀ ਦਿਖਾਈ ਦਿੰਦੇ ਹਨ। ਕੁਝ ਦਿਨ ਪਹਿਲਾਂ ਅਨੁਸ਼ਕਾ ਸ਼ਰਮਾ ਦੀ ਹਮਸ਼ਕਲ ਸਾਹਮਣੇ ਆਈ ਸੀ, ਉਹ ਕੋਈ ਹੋਰ ਨਹੀਂ ਸਗੋਂ ਅਮਰੀਕੀ ਸਿੰਗਰ ਅਤੇ ਗੀਤ ਲਿਖਾਰੀ ਜੂਲਿਆ ਮਾਇਕਲਸ ਦੀ ਤਸ‍ਵੀਰ ਸੀ …

Read More »