Tag: punjabi news

ਅਮਰੀਕਾ ਦੇ ਏਅਰ ਫੋਰਸ ਬੇਸ ‘ਚ ਬੰਦੂਕ ਲੈ ਕੇ ਦਾਖਲ ਹੋਇਆ ਸ਼ੂਟਰ, ਕੁੱਝ ਮਿੰਟ ਪਹਿਲਾਂ ਕਮਲਾ ਹੈਰਿਸ ਨੇ ਭਰੀ ਸੀ ਉਡਾਣ

ਵਾਸ਼ਿੰਗਟਨ- ਅਮਰੀਕਾ ਦੇ ਇੱਕ ਏਅਰ ਫੋਰਸ ਬੇਸ 'ਤੇ ਐਤਵਾਰ ਨੂੰ ਸੁਰੱਖਿਆ ਅਲਰਟ…

TeamGlobalPunjab TeamGlobalPunjab

ਪੀਐਮ ਮੋਦੀ ਅੱਜ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨਾਲ ਕਰਨਗੇ ਗੱਲਬਾਤ

ਨਵੀਂ ਦਿੱਲੀ- ਯੂਕਰੇਨ ਜੰਗ ਦੀ ਅੱਗ ਵਿੱਚ ਸੜ ਰਿਹਾ ਹੈ। ਰੂਸੀ ਹਮਲੇ…

TeamGlobalPunjab TeamGlobalPunjab

ਯੂਪੀ ਚੋਣਾਂ: ਅੱਜ ਹੋਵੇਗੀ ਆਖਰੀ ਪੜਾਅ ਦੀ ਵੋਟਿੰਗ, ਦਾਅ ‘ਤੇ ਲੱਗੀ ਕਈ ਦਿੱਗਜਾਂ ਦੀ ਸਾਖ

 ਲਖਨਊ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਸਮੇਤ ਉੱਤਰ ਪ੍ਰਦੇਸ਼…

TeamGlobalPunjab TeamGlobalPunjab

ਫਿਲਿਸਤੀਨ ‘ਚ ਭਾਰਤੀ ਰਾਜਦੂਤ ਮੁਕੁਲ ਆਰੀਆ ਦੀ ਮੌਤ, ਦੂਤਾਵਾਸ ‘ਚ ਮਿਲੀ ਲਾਸ਼

ਫਿਲਿਸਤੀਨ- ਫਿਲਿਸਤੀਨ ਵਿੱਚ ਭਾਰਤ ਦੇ ਰਾਜਦੂਤ ਮੁਕੁਲ ਆਰਿਆ ਦਾ ਦਿਹਾਂਤ ਹੋ ਗਿਆ…

TeamGlobalPunjab TeamGlobalPunjab

ਸ਼੍ਰੀਨਗਰ ਦੇ ਲਾਲ ਚੌਕ ਨੇੜੇ ਅੱਤਵਾਦੀ ਹਮਲਾ, ਇਕ ਮੌਤ, ਪੁਲਿਸ ਮੁਲਾਜ਼ਮ ਸਮੇਤ 21 ਲੋਕ ਜ਼ਖ਼ਮੀ

 ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਐਤਵਾਰ ਨੂੰ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ…

TeamGlobalPunjab TeamGlobalPunjab

ਪੀਐਮ ਮੋਦੀ ਨੇ ਪੁਣੇ ਰੇਲ ਮੈਟਰੋ ਪ੍ਰੋਜੈਕਟ ਦਾ ਕੀਤਾ ਉਦਘਾਟਨ,ਟਿਕਟ ਖਰੀਦ ਕੇ ਕੀਤੀ ਯਾਤਰਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਸਵੇਰੇ 32.20 ਕਿਲੋਮੀਟਰ ਲੰਬੇ ਪੁਣੇ…

TeamGlobalPunjab TeamGlobalPunjab

ਗੁਜਰਾਤ ਦੇ ਮੇਹਸਾਣਾ ਜ਼ਿਲੇ ‘ਚ ਨੇਤਾ ਜੀ ਦੇ ਵਿਆਹ ਦੀ ਦਾਵਤ ਖਾਣ ਨਾਲ ਕਈ ਲੋਕ ਹੋਏ ਹਸਪਤਾਲ ਭਰਤੀ

ਗਾਂਧੀਨਗਰ: ਗੁਜਰਾਤ ਦੇ ਮੇਹਸਾਣਾ ਜ਼ਿਲੇ 'ਚ ਨੇਤਾ ਜੀ ਦੇ ਵਿਆਹ ਸਮਾਰੋਹ 'ਚ…

TeamGlobalPunjab TeamGlobalPunjab