ਸ੍ਰੀ ਹਰਗੋਬਿੰਦਪੁਰ ਤੋਂ ਐਮ ਐਲ ਏ ਬਲਵਿੰਦਰ ਸਿੰਘ ਲਾਡੀ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਦੁਬਾਰਾ ਸ਼ਾਮਿਲ ਹੋ ਗਏ ਹਨ। ਭਾਜਪਾ ਆਗੂ ਤਰੁਣ ਚੁੱਗ ਅਤੇ ਫਤਿਹ ਜੰਗ ਸਿੰਘ ਬਾਜਵਾ ਦੀ ਅਗਵਾਹੀ ਵਿੱਚ ਸ਼ਾਮਿਲ ਹੋਏ ਹਨ। ਜਲਦ ਹੀ ਪ੍ਰੈਸ ਕਾਨਫਰੰਸ ਸ਼ੁਰੂ ਕਰਨਗੇ ।
Read More »ਕੇਜਰੀਵਾਲ ਉਤਰਾਖੰਡ ਦੌਰੇ ‘ਤੇ, ਜਨਤਾ ਨਾਲ ਕੀਤੇ ਕਈ ਚੋਣ ਵਾਅਦੇ
ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੋਣਾਂ ਦੇ ਆਖ਼ਰੀ ਦਿਨਾਂ ਵਿੱਚ ਚੋਣ ਰਣਨੀਤੀ ਨੂੰ ਅੱਗੇ ਵਧਾਉਣ ਲਈ ਆਪਣੇ ਉੱਤਰਾਖੰਡ ਦੌਰੇ ‘ਤੇ ਹਰਿਦੁਆਰ ਵਿੱਚ ਹਨ। ਆਪਣੇ ਤਿੰਨ ਦਿਨਾਂ ਵਿਸ਼ੇਸ਼ ਦੌਰੇ ਵਿੱਚ ਉਨ੍ਹਾਂ ਪਾਰਟੀ ਦੀ ਸੂਬਾ ਇਕਾਈ ਨਾਲ ਮੀਟਿੰਗ ਕਰਕੇ ਜਨਤਾ ਨਾਲ …
Read More »ਮੁੜ ਵਿਵਾਦਾਂ ‘ਚ ਲਹਿੰਬਰ ਹੁਸੈਨਪੁਰੀ , ਸਾਲੀ ਨੇ ਲਾਏ ਗੰਭੀਰ ਦੋਸ਼
ਪੰਜਾਬ ਦੇ ਮਸ਼ਹੂਰ ਗਾਇਕ ਲਹਿੰਬਰ ਹੁਸੈਨਪੁਰੀ ਇਨੀਂ ਦਿਨੀਂ ਕਾਫੀ ਚਰਚਾ ‘ਚ ਬਣੇ ਹੋਏ ਹਨ। ਬੀਤੇਂ ਦਿਨ੍ਹੀ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕੀਤੀ ਸੀ ਕਿ ਮਾਮਲਾ ਸੁਲਝ ਚੁੱਕਿਆ ਹੈ ਅਤੇ ਉਹ ਆਪਣੇ ਪਰਿਵਾਰ ਨਾਲ ਬਹੁਤ ਖੁਸ਼ ਹਨ।ਪਰ ਇਕ ਵਾਰ ਫਿਰ ਤੋਂ ਲਹਿੰਬਰ ਹੁਸੈਨਪੁਰੀ ਅਤੇ ਉਸ ਦੀ …
Read More »ਪਰਗਟ ਸਿੰਘ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ, ਮਿਲ ਰਹੀਆਂ ਹਨ ਧਮਕੀਆਂ
ਚੰਡੀਗੜ੍ਹ: ਜਲੰਧਰ ਤੋਂ ਕੈਂਟ ਹਲਕੇ ਦੇ ਵਿਧਾਇਕ ਅਤੇ ਕਾਂਗਰਸੀ ਆਗੂ ਪਰਗਟ ਸਿੰਘ ਆਪਣੀ ਹੀ ਸਰਕਾਰ ‘ਤੇ ਸਵਾਲ ਚੁੱਕ ਰਹੇ ਹਨ। ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਅੱਜ ਆਪਣੀ ਰਿਹਾਇਸ਼ ‘ਚ ਪ੍ਰੈਸ ਕਾਨਫਰੰਸ ਦੌਰਾਨ ਆਪਣੀ ਹੀ ਸਰਕਾਰ ‘ਤੇ ਧਮਕਾਉਣ ਦੇ ਦੋਸ਼ ਲਗਾਏ ਹਨ । ਪ੍ਰਗਟ ਸਿੰਘ ਨੇ ਕਿਹਾ,” ਵੀਰਵਾਰ ਨੂੰ ਮੈਨੂੰ …
Read More »ਬੇਅਦਬੀ ਮਾਮਲੇ – ਕਾਂਗਰਸੀ ਵਿਧਾਇਕਾਂ ਤੇ ਨਵਜੋਤ ਸਿੱਧੂ ਨੇ ਕੀਤੀ ਪੰਚਕੁਲਾ ‘ਚ ਗੁਪਤ ਮੀਟਿੰਗ,ਬਾਗੀ ਸੁਰ ਹੋਏ ਤੇਜ਼
ਚੰਡੀਗੜ੍ਹ (ਬਿੰਦੂ ਸਿੰਘ)- ਲਗਦਾ ਹੈ ਪਿੱਛਲੀ ਅਕਾਲੀ ਸਰਕਾਰ ਦੇ ਵਾਂਗੂੰ ਮੌਜੂਦਾ ਕਾਂਗਰਸ ਸਰਕਾਰ ਤੇ ਵੀ ਬੇਅਦਬੀ ਦੇ ਮਾਮਲੇ ਭਾਰੂ ਰਹਿਣ ਵਾਲੇ ਹਨ। ਕੈਪਟਨ ਅਮਰਿੰਦਰ ਸਿੰਘ ਸਰਕਾਰ ਖਿਲਾਫ ਅੰਦਰੋਂ ਹੀ ਬਗਾਵਤੀ ਸੁਰ ਤੇਜ ਹੁੰਦੇ ਨਜ਼ਰ ਆ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਸਾਬਕਾ ਅਕਾਲੀ ਭਾਜਪਾ ਸਰਕਾਰ ਨੂੰ ਲਗਾਤਾਰ ਘੇਰਣ ਵਾਲੇ …
Read More »