Breaking News

Tag Archives: pm

ਅੱਜ PM ਮੋਦੀ ਨਾਲ ਉੱਧਵ ਠਾਕਰੇ ਕਰਨਗੇ ਮੁਲਾਕਾਤ,ਇਨ੍ਹਾਂ 12 ਵਿਸ਼ਿਆਂ ‘ਤੇ ਹੋਵੇਗੀ ਚਰਚਾ

ਮੁੰਬਈ – ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨਗੇ।  ਇਸ ਦੌਰਾਨ 12 ਮਹੱਤਵਪੂਰਣ ਮੁੱਦਿਆਂ ‘ਤੇ ਗੱਲ ਹੋਣੀ ਹੈ। ਜਿਨ੍ਹਾਂ ਵਿਚੋਂ ਮਰਾਠਾ, ਓ.ਬੀ.ਸੀ., ਤਰੱਕੀ ਵਿੱਚ ਰਾਖਵਾਂਕਰਨ, ਫਸਲਾਂ ਦਾ ਬੀਮਾ, ਜੀ.ਐੱਸ.ਟੀ., ਕੋਵਿਡ ਵੈਕਸੀਨੇਸ਼ਨ ਆਦਿ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ।ਮਹਾਰਾਸ਼ਟਰ ਦੇ ਗ੍ਰਹਿ ਮੰਤਰੀ …

Read More »

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 5 ਵਜੇ ਦੇਸ਼ ਨੂੰ ਕਰਨਗੇ ਸੰਬੋਧਿਤ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਕਿ  ਦੇਸ਼ ‘ਚ  ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 5 ਵਜੇ ਦੇਸ਼ ਨੂੰ ਸੰਬੋਧਨ ਕਰਨਗੇ। ਅਜੇ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਕਿ ਪੀਐਮ ਕਿਸ ਮੁੱਦੇ ‘ਤੇ ਗੱਲ ਕਰਨਗੇ ਪਰ ਮੰਨਿਆ ਜਾ …

Read More »

ਹੋ ਜਾਓ ਤਿਆਰ ! ਗੂਗਲ ਦੀ ਨਵੀਂ ਤਕਨੀਕ ਤੁਹਾਨੂੰ ਵੀਡੀਓ ਕਾਲ ਦਾ ਕਰਵਾਏਗੀ ਨਵਾਂ ਅਹਿਸਾਸ

‘ਗੂਗਲ ਦੀ ਮੈਜਿਕ ਵਿੰਡੋ ਕਰੇਗੀ ਕਮਾਲ’  ਨਿਊਜ਼ ਡੈਸਕ : ਸੂਚਨਾ ਤਕਨਾਲੋਜੀ ਅਤੇ ਦੂਰਸੰਚਾਰ ਦੇੇੇ ਖੇਤਰ ‘ਚ ਨਿੱੱਤ ਦਿਨ ਕੁਝ ਨਵਾਂ ਸਾਹਮਣੇ ਆ ਰਿਹਾ ਹੈ। ਨਵੀਂਆਂ ਤਕਨੀਕਾਂ ਸੰਚਾਰ ਨੂੰ ਪਹਿਲਾਂ ਨਾਲੋਂ ਬਹਿਤਰ ਤੋਂ ਬਹਿਤਰੀਨ ਕਰ ਰਹੀਆਂ ਹਨ। ਹੁਣ ਗੂਗਲ ਵੀ ਇੱਕ ਨਵੇੇਂ ਪ੍ਰਾਜੈਕਟ ‘ਤੇ ਕੰਮ‌ ਕਰ ਰਿਹਾ ਹੈ ਜਿਸ ਨਾਲ ਵੀਡੀਓ …

Read More »

ਮੋਦੀ ਨੇ ਗੁਜਰਾਤ ਦੇ ਚੱਕਰਵਾਤ ਪ੍ਰਭਾਵਤ ਇਲਾਕਿਆਂ ਲਈ 1000 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਕੀਤਾ ਐਲਾਨ

ਅਹਿਮਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਚੱਕਰਵਾਤ ਪ੍ਰਭਾਵਤ ਇਲਾਕਿਆਂ ਲਈ 1000 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਸੂਤਰਾਂ ਅਨੁਸਾਰ ਇਹ ਪੈਕੇਜ ਅਤਿਅੰਤ ਭਿਆਨਕ ਚੱਕਰਵਾਤੀ ਤੂਫਾਨ ਨਾਲ ਭਰੇ ਇਲਾਕਿਆਂ ਵਿਚ ਮੁੜ ਵਸੇਬੇ ਦੇ ਕੰਮ ਲਈ ਦਿੱਤਾ ਗਿਆ ਹੈ। ਚੱਕਰਵਾਤੀ ਤੂਫਾਨ ਕਾਰਨ ਹੋਏ ਨੁਕਸਾਨ ਤੱਕ ਪਹੁੰਚਣ ਲਈ …

Read More »

ਥਾਈਲੈਂਡ ਦੇ ਪ੍ਰਧਾਨਮੰਤਰੀ ਦਿਖੇ ਬਿਨਾਂ ਮਾਸਕ ਪਹਿਨੇ ਤਾਂ ਵਸੂਲਿਆ ਗਿਆ ਜ਼ੁਰਮਾਨਾ

ਵਰਲਡ ਡੈਸਕ :- ਥਾਈਲੈਂਡ ਦੇ ਪ੍ਰਧਾਨਮੰਤਰੀ ਜਨਰਲ ਪ੍ਰਯੁਤ ਚੈਨ-ਓ-ਚਾ ਨੂੰ ਸੋਮਵਾਰ ਮਾਸਕ ਨਾ ਪਹਿਨਣ ‘ਤੇ 14270 ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਥਾਈਲੈਂਡ ਦੀ ਸਰਕਾਰ ਦੇਸ਼ ‘ਚ ਕੋਰੋਨਾ ਵਾਇਰਸ ਦੀ ਨਵੀਂ ਲਹਿਰ ਦਾ ਮੁਕਾਬਲਾ ਕਰਨ ਲਈ ਜੱਦੋਜਹਿਦ ਕਰ ਰਹੀ ਹੈ। ਥਾਈਲੈਂਡ ‘ਚ ਸੋਮਵਾਰ ਨੂੰ ਕੋਵਿਡ -19 ਦੇ 2,048 ਨਵੇਂ ਕੇਸ …

Read More »

ਜੀ-7 ਸੰਮੇਲਨ: ਬੋਰਿਸ ਜੌਹਨਸਨ ਕਰਨਗੇ ਪ੍ਰਧਾਨ ਮੰਤਰੀ ਮੋਦੀ ਦੀ ਮਹਿਮਾਨ ਨਿਵਾਜੀ

ਵਰਲਡ ਡੈਸਕ: ਬ੍ਰਿਟੇਨ ਵੱਲੋਂ ਜੂਨ 2021 ‘ਚ ਜੀ-7 ਸੰਮੇਲਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਹਿਮਾਨ ਵਜੋਂ ਬੁਲਾਇਆ ਗਿਆ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਹੈ ਕਿ ਉਹ ਜੀ -7 ਸੰਮੇਲਨ ਤੋਂ ਪਹਿਲਾਂ ਭਾਰਤ ਦਾ ਦੌਰਾ ਕਰਨਗੇ। ਜੌਨਸਨ ਨੇ ਇਹ ਵੀ ਕਿਹਾ ਕਿ ‘ਵਿਸ਼ਵ ਦੀ ਫਾਰਮੇਸੀ’ ਵਜੋਂ, …

Read More »

ਪੀਐੱਮ-ਕਿਸਾਨ ਯੋਜਨਾ: ਸਭ ਤੋਂ ਜਿਆਦਾ ‘ਅਯੋਗ’ ਲਾਭਪਾਤਰੀ ਪੰਜਾਬ ’ਚ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਆਪਣੀ ਅਤਿ ਉਤਸ਼ਾਹੀ ਪੀਐੱਮ-ਕਿਸਾਨ ਯੋਜਨਾ ਤਹਿਤ 20.48 ਲੱਖ ਅਯੋਗ ਲਾਭਪਾਤਰੀਆਂ ਨੂੰ 1364 ਕਰੋੜ ਰੁਪਏ ਦੀ ਅਦਾਇਗੀ ਦਿੱਤੀ ਹੈ। ਇਹ ਖੁਲਾਸਾ ਸੂਚਨਾ ਦੇ ਅਧਿਕਾਰ ਤਹਿਤ ਕੇਂਦਰੀ ਖੇਤੀ ਮੰਤਰਾਲੇ ਤੋਂ ਮੰਗੀ ਜਾਣਕਾਰੀ ਨਾਲ ਹੋਇਆ ਹੈ। ਅੰਕੜਿਆਂ ਦੀ ਮੰਨੀਏ ਤਾਂ …

Read More »