Breaking News

Tag Archives: pilot

ਅਮਰੀਕਾ ‘ਚ ਜਹਾਜ਼ ਨਾਲ ਵਾਲਮਾਰਟ ਸਟੋਰ ਨੂੰ ਟੱਕਰ ਮਾਰਨ ਦੀ ਧਮਕੀ ਦੇਣ ਵਾਲੇ ਪਾਇਲਟ ਕੋਲ ਨਹੀਂ ਸੀ ਲਾਇਸੈਂਸ

ਵਾਸ਼ਿੰਗਟਨ: ਅਮਰੀਕਾ ਦੇ ਮਿਸੀਸਿਪੀ ਦੇ ਟੁਪੇਲੋ ਵਿੱਚ ਵਾਲਮਾਰਟ ਸਟੋਰ ਨੂੰ ਟੱਕਰ ਮਾਰਨ ਦੀ ਧਮਕੀ ਦੇਣ ਵਾਲੇ ਪਾਇਲਟ ਉੱਤੇ ਚੋਰੀ ਅਤੇ ਅੱਤਵਾਦੀ ਧਮਕੀਆਂ ਦੇ ਦੋਸ਼ ਲਾਏ ਗਏ ਹਨ। ਟੂਪੇਲੋ ਪੁਲਿਸ ਵਿਭਾਗ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਨੀਵਾਰ ਸਵੇਰੇ 5 ਵਜੇ ਸੂਚਨਾ ਮਿਲੀ ਕਿ ਇੱਕ ਪਾਇਲਟ ਵੈਸਟ ਮੇਨ ਸਟ੍ਰੀਟ ‘ਤੇ ਵਾਲਮਾਰਟ ਨਾਲ …

Read More »

ਸਿੱਖ ਨੌਜਵਾਨ ਨੇ ਕੈਨੇਡਾ ‘ਚ ਰਚਿਆ ਇਤਿਹਾਸ, 16 ਸਾਲ ਦੀ ਉਮਰ ‘ਚ ਬਣਿਆ ਪਾਇਲਟ

ਓਟਾਵਾ :  ਕੈਨੇਡੀਅਨ ਸਿਟੀਜ਼ਨ, ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸੰਬਧਿਤ ਅੰਮ੍ਰਿਤਧਾਰੀ ਸਿੱਖ ਜਪਗੋਬਿੰਦ ਸਿੰਘ ਨੇ 16 ਸਾਲਾਂ ਦੀ ਉਮਰ ‘ਚ ਸੋਲੋ ਪਾਇਲਟ ਬਣਕੇ ਕੈਨੇਡਾ ਦੇ ਇਤਿਹਾਸ ‘ਚ ਗੌਰਵਮਈ ਪੰਨਾ ਸ਼ਾਮਲ ਕਰਦਿਆਂ ਸਿੱਖ ਕੌਮ ਦਾ ਮਾਣ ਹੋਰ ਵੀ ਵਧਾ ਦਿੱਤਾ ਹੈ।16 ਸਾਲ ਦੀ ਉਮਰ ‘ਚ ਕੈਨੇਡਾ ‘ਚ ਡਰਾਈਵਿੰਗ ਲਾਇਸੈਂਸ ਨਹੀਂ ਮਿਲਦਾ …

Read More »

ਆਰਿਆ ਬੱਬਰ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ, ਪਾਇਲਟ ਅਤੇ ਆਰਿਆ ਬੱਬਰ ਦੀ ਹੋਈ ਬਹਿਸ

ਨਿਊਜ਼ ਡੈਸਕ: ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ‘ਚ  ਅਦਾਕਾਰ ਪਾਇਲਟ ਨਾਲ ਬਹਿਸ ਕਰਦੇ ਨਜ਼ਰ ਆ ਰਹੇ ਹਨ। ਪਾਇਲਟ ਨੇ ਅਦਾਕਾਰ ‘ਤੇ ਟਿੱਪਣੀ ਕਰਨ ਦਾ ਦੋਸ਼ ਲਗਾਇਆ, ਜਿਸ ਦੇ ਜਵਾਬ ‘ਚ ਉਹ ਵੀ ਬੋਲਿਆ। ਰਾਜ ਬੱਬਰ ਦੇ ਬੇਟੇ ਆਰਿਆ ਬੱਬਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ …

Read More »

ਬ੍ਰਾਜ਼ੀਲ ‘ਚ ਜਹਾਜ਼ ਹਾਦਸੇ ਵਿੱਚ ਘੱਟੋ-ਘੱਟ 7 ਲੋਕਾਂ ਦੀ ਮੌਤ

ਸਾਓ ਪੌਲੋ : ਦੱਖਣੀ -ਪੂਰਬੀ ਸਾਓ ਪੌਲੋ ( Sao Paulo ) ਰਾਜ ਵਿੱਚ ਬ੍ਰਾਜ਼ੀਲ ਦੇ ਸ਼ਹਿਰ ਪਿਰਾਸੀਕਾਬਾ ਦੇ ਇੱਕ ਪੇਂਡੂ ਖੇਤਰ ਵਿੱਚ ਇੱਕ ਕਾਰਜਕਾਰੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਘੱਟੋ ਘੱਟ ਸੱਤ ਲੋਕਾਂ ਦੀ ਮੌਤ ਹੋ ਗਈ। ਸਾਓ ਪਾਉਲੋ ਰਾਜ ਦੇ ਅੱਗ ਬੁਝਾਊ ਵਿਭਾਗ ਦੀ ਸੋਸ਼ਲ ਮੀਡੀਆ ‘ਤੇ ਪ੍ਰਸਾਰਤ ਰਿਪੋਰਟ …

Read More »

ਇੱਕ ਹੀ ਫਲਾਈਟ ‘ਚ ਮਾਂ-ਧੀ ਇਕੱਠੀਆਂ ਉਡਾਉਂਦੀਆਂ ਨੇ ਹਵਾਈ ਜਹਾਜ਼

ਲਾਸ ਏਂਜਲਿਸ ਤੋਂ ਅਟਲਾਂਟਾ ਲਈ ਉਡਾਨ ਭਰਨ ਵਾਲੀ ਡੈਲਟਾ ਫ਼ਲਾਇਟ ਚ ਇਕ ਮਾਂ-ਧੀ ਦੀ ਜੋੜੀ ਸੁਰਖੀਆਂ ਚ ਬਣੀ ਹੋਈ ਹੈ। ਇਸ ਮਾਮਲੇ ਚ ਧੀ ਨੇ ਮਾਂ ਨਾਲ ਹੱਥ ਹੀ ਨਹੀਂ ਵੰਡਾਇਆ ਬਲਕਿ ਦੋਨਾਂ ਨੇ ਹਵਾਈ ਜਹਾਜ਼ ਨੂੰ ਇਕੱਠਿਆਂ ਉਡਾਇਆ ਤੇ ਇਸ ਗੱਲ ਨੂੰ ਜਾਣ ਕੇ ਜਹਾਜ਼ ‘ਚ ਮੌਜੂਦ ਯਾਤਰੀ ਵੀ …

Read More »