Breaking News

Tag Archives: officials

ED ਵੱਲੋਂ ਸਿਸੋਦੀਆ ਤੇ ਕਈ ਹੋਰ ਅਧਿਕਾਰੀਆਂ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜ

ਨਵੀਂ ਦਿੱਲੀ:  ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਬਕਾਰੀ ਨੀਤੀ ਵਿੱਚ ਹੋਈਆਂ ਕਥਿਤ ਬੇਨਿਯਮੀਆਂ ਦੀ ਜਾਂਚ ਦੇ ਸਿਲਸਿਲੇ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਕਈ ਹੋਰ ਅਧਿਕਾਰੀਆਂ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ। ਦਸ ਦਈਏ ਕਿ ਸੀਬੀਆਈ ਨੇ ਦਿੱਲੀ ਸਰਕਾਰ ਦੀ ਆਬਕਾਰੀ ਨੀਤੀ 2021-22 ਵਿੱਚ ਬੇਨਿਯਮੀਆਂ ਨੂੰ …

Read More »

ਬਿਹਾਰ ਤੋਂ ਯੂਪੀ ਤੱਕ ਫੈਲਿਆ ਵਿਦਿਆਰਥੀਆਂ ਦਾ ਪ੍ਰਦਰਸ਼ਨ, ਸਥਿਤੀ ਨੂੰ ਸੰਭਾਲਣ ਲਈ ਰੇਲ ਮੰਤਰੀ ਨੇ ਕੀਤਾ ਇਹ ਐਲਾਨ

ਬਿਹਾਰ : ਰੇਲਵੇ ਰਿਕਰੂਟਮੈਂਟ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਬਿਹਾਰ ਦੇ ਨਾਲ-ਨਾਲ ਯੂਪੀ ਦੇ ਕਈ ਖੇਤਰਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਰੇਲਵੇ ਰਿਕਰੂਟਮੈਂਟ ਬੋਰਡ ਦੀ ਨਾਨ ਟੈਕਨੀਕਲ ਪਾਪੂਲਰ ਕੈਟੇਗਰੀ ਦੀ ਪ੍ਰੀਖਿਆ ਦੇ ਨਤੀਜਿਆਂ ਨੂੰ ਲੈ ਕੇ ਵਿਦਿਆਰਥੀ ਨਾਰਾਜ਼ ਹਨ। ਅੱਜ ਉਨ੍ਹਾਂ ਦਾ ਗੁੱਸਾ ਭੜਕ ਗਿਆ …

Read More »

ਗੁਜਰਾਤ: ਸੀਮੈਂਟ ਫੈਕਟਰੀ ਵਿੱਚ ਘੱਟੋ -ਘੱਟ ਚਾਰ ਮਜ਼ਦੂਰ ਚਿਮਨੀ ‘ਚ ਡਿੱਗੇ

ਗੁਜਰਾਤ: ਗੁਜਰਾਤ ਦੇ  ਪੋਰਬੰਦਰ ਦੇ ਰਾਣਾਵਾਵ ਵਿੱਚ ਇੱਕ ਸੀਮੈਂਟ ਫੈਕਟਰੀ ਵਿੱਚ ਘੱਟੋ -ਘੱਟ ਚਾਰ ਮਜ਼ਦੂਰ ਚਿਮਨੀ ਵਿੱਚ ਡਿੱਗ ਗਏ।ਮਿਲੀ ਜਾਣਕਾਰੀ ਅਨੁਸਾਰ ਹਾਦਸਾ ਉਸ ਸਮੇਂ ਹੋਇਆ ਜਦੋਂ ਮਜ਼ਦੂਰ ਚਿਮਨੀ ਦੀ ਉਸਾਰੀ ਵਿੱਚ ਲੱਗੇ ਹੋਏ ਸਨ। ਮੌਕੇ ‘ਤੇ ਪੁੱਜੇ ਅਧਿਕਾਰੀਆਂ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਬੁਲਾਇਆ ਅਤੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ। …

Read More »

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੂਫਾਨ ‘ਤੌਕਤੇ’ ਨਾਲ ਨਜਿੱਠਣ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਨਵੀਂ ਦਿੱਲੀ: ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਕਿਹਾ ਕਿ ਦੱਖਣ-ਪੂਰਬ ਅਤੇ ਇਸ ਦੇ ਨਾਲ ਲੱਗਦੇ ਪੂਰਬੀ ਕੇਂਦਰੀ ਅਰਬ ਸਾਗਰ ‘ਤੇ ਦਬਾਅ ਦਾ ਖੇਤਰ ਹੁਣ ਚੱਕਰਵਾਤੀ ਤੂਫਾਨ ‘ਤੌਕਤੇ’ ਵਿੱਚ ਬਦਲ ਗਿਆ ਹੈ। ਵਿਭਾਗ ਨੇ ਕਿਹਾ ਕਿ ਤੌਕਤੇ 16 ਤੋਂ 18 ਮਈ ਵਿਚਾਲੇ ਬਹੁਤ ਭਿਆਨਕ ਚੱਕਰਵਾਤੀ ਤੂਫ਼ਾਨ ਦਾ ਰੂਪ ਧਾਰਨ ਕਰੇਗਾ। …

Read More »

ਦੁਨੀਆ ਦੇ ਸਭ ਤੋਂ ਵੱਡੇ ਸੀਰੀਅਲ ਕਿੱਲਰ ਨੇ ਟੀਕੇ ਲਗਾ ਕੇ ਲਈ 300 ਮਰੀਜ਼ਾਂ ਦੀ ਜਾਨ

ਬਰਲਿਨ: ਜਰਮਨੀ ਦੇ ਡੇਲਮੇਨਹੋਸਰਟ ਹਸਪਤਾਲ ਦਾ ਇਕ ਅਜਿਹਾ ਮਾਮਲਾ ਸਾਹਮਣੇ ਅਇਆ ਹੈ ਜਿਸਨੂੰ ਜਾਣ ਕੇ ਤੁਹਾਡਾ ਵੀ ਦਿਲ ਦਹਿਲ ਜਾਵੇਗਾ। ਇੱਥੇ ਇਕ ਨੀਲਸ ਹੋਗੇਲ ਨਾਮ ਦੇ ਪੁਰਸ਼ ਨਰਸ ‘ਤੇ ਦਵਾਈ ਅਤੇ ਟੀਕੇ ਲਗਾ ਕੇ 300 ਤੋਂ ਵੱਧ ਮਰੀਜ਼ਾਂ ਦੀ ਜਾਨ ਲੈਣ ਦਾ ਦੋਸ਼ ਹੈਤੇ ਇਸ ਨੂੰ ਦੇਸ਼ ਤੇ ਦੁਨੀਆ ਦਾ …

Read More »