ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਪੰਜਾਬੀ ਗਇਕੀ ਦੇ ਖੇਤਰ ਵਿੱਚ ਮੰਨੋਰੰਜਨ ਲਈ ਬਹੁਤ ਸਾਰੇ ਗੀਤ ਲਿਖੇ, ਗਾਏ ਅਤੇ ਫਿਲਮਾਏ ਗਏ। ਪਰ ਬਹੁਤ ਘੱਟ ਗਾਇਕ ਅਤੇ ਗੀਤਕਾਰ ਹਨ ਜਿੰਨ੍ਹਾਂ ਨੇ ਸੱਚ ਲਿਖਣ ਅਤੇ ਗਾਉਣ ਦਾ ਜੇਰਾ ਕੀਤਾ ਹੈ। ਇੰਨਾਂ ਵਿੱਚ ਇਕ ਕੈਲੇਫੋਰਨੀਆਂ ਦੇ ਸ਼ਹਿਰ ਫਰਿਜ਼ਨੋ ਵਸਦਾ ਗਾਇਕ, ਗੀਤਕਾਰ ਅਤੇ …
Read More »ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀਆਂ ਤੁਕਾਂ ਦੀ ਕੀਤੀ ਸੀ ਦੁਰਵਰਤੋਂ
ਸਿੱਖ ਆਗੂਆਂ ਨੇ ਸੋਨੂ ਸੇਠੀ ਦੀ ਜ਼ੀਰਕਪੁਰ ਥਾਣੇ ਵਿੱਚ ਦਿੱਤੀ ਸ਼ਿਕਾਇਤ, ਮਾਮਲਾ ਦਰਜ -ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀਆਂ ਤੁਕਾਂ ਦੀ ਕੀਤੀ ਸੀ ਦੁਰਵਰਤੋਂ ਜੀਰਕਪੁਰ ਦੇ ਸੇਠੀ ਢਾਬੇ ਦੇ ਮਾਲਕ ਵਿਜੇ ਕੁਮਾਰ ਉਰਫ਼ ਸੋਨੂ ਸੇਠੀ ਖ਼ਿਲਾਫ਼ ਸਿੱਖ ਜਥੇਬੰਦੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ …
Read More »ਕੈਨੇਡਾ ‘ਚ ਇੱਕ ਹੋਰ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ
Kotkapura youth died in Surrey under mysterious circumstances ਫਰੀਦਕੋਟ: ਆਪਣੇ ਸੁਪਨੇ ਪੂਰੇ ਕਰਨ ਦੀ ਚਾਹ ‘ਚ ਵਿਦੇਸ਼ੀ ਧਰਤੀ ‘ਤੇ ਜਾ ਕੇ ਵਸਣ ਵਾਲੇ ਨੌਜਵਾਨ ਕਿਹੜੇ ਹਾਲਾਤਾਂ ‘ਚ ਰਹਿ ਰਹੇ ਹਨ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਪਰ ਪਰਿਵਾਰ ਤੋਂ ਦੂਰ ਇਕੱਲੇ ਰਹਿ ਰਹੇ ਬੱਚਿਆਂ ‘ਤੇ ਜੇਕਰ ਕੋਈ ਮੁਸੀਬਤ ਆਉਂਦੀ …
Read More »ਸਰਕਾਰ ਨੇ ਪੇਟੈਂਟਡ ਦਵਾਈਆਂ ਦੀਆਂ ਕੀਮਤਾਂ ਘਟਾਉਣ ਦਾ ਕੀਤਾ ਐਲਾਨ
ਕੈਨੇਡਾ ‘ਚ ਦਵਾਈ ਕੀਮਤਾਂ ਨੂ ਲੈ ਕੇ ਇਤਿਹਾਸ ‘ਚ 1987 ਤੋਂ ਬਾਅਦ ਇਹ ਸਭ ਤੋਂ ਵੱਡਾ ਸੁਧਾਰ ਆਇਆ ਹੈ। ਕੈਨੇਡਾ ਦੀ ਸਰਕਾਰ ਨੇ ਦਵਾਈ ਦੀ ਕੰਪਨੀਆਂ ਦੇ ਵਿਰੋਧ ਤੋਂ ਬਾਅਦ ਵੀ ਪੇਟੈਂਟਡ ਦਵਾਈਆਂ ਦੀਆਂ ਕੀਮਤਾਂ ਘਟਾਉਣ ਲਈ ਨਵੇਂ ਨਿਯਮਾਂ ਦਾ ਐਲਾਨ ਕਰ ਦਿੱਤਾ। ਜਿਸ ਨਾਲ ਕੈਨੇਡਾ ਦੇ ਲੋਕਾਂ ਨੂੰ 13 …
Read More »ਅੰਮ੍ਰਿਤਸਰ ਦੇ ਨੌਜਵਾਨ ਨੇ ਕੈਨੇਡਾ ‘ਚ ਵਧਾਇਆ ਪੰਜਾਬੀਆਂ ਦਾ ਮਾਣ, ਪੁਲਿਸ ਵਿਭਾਗ ‘ਚ ਭਰਤੀ
ਅੰਮ੍ਰਿਤਸਰ: ਪੰਜਾਬੀ ਜਿੱਥੇ ਜਾਂਦੇ ਨੇ ਉਥੇ ਹੀ ਆਪਣੀ ਵੱਖਰੀ ਪਛਾਣ ਬਣਾ ਲੈਂਦੇ ਹਨ ਇਸੇ ਤਰ੍ਹਾਂ ਹੀ ਇਸ ਅੰਮ੍ਰਿਤਸਰ ਦੇ ਨੌਜਵਾਨ ਨੇ ਕੈਨੇਡਾ ਦੇ ਸਸਕੈਚਵਨ ਵਿਖੇ ਪੁਲਿਸ ਵਿਭਾਗ ‘ਚ ਸਫਲਤਾ ਹਾਸਲ ਕਰ ਪੰਜਾਬੀਆਂ ਦਾ ਮਾਣ ਵਧਾਇਆ ਹੈ। ਅੰਮ੍ਰਿਤਸਰ ਦਾ ਹਰਮਨਦੀਪ ਸਿੰਘ ਪਹਿਲਾ ਭਾਰਤੀ ਜਵਾਨ ਹੈ ਜਿਸਨੇ ਕੈਨੇਡਾ ਦੇ ਸਸਕੈਚਵਨ ‘ਚ ਪੁਲਿਸ …
Read More »ਕੈਨੇਡਾ ‘ਚ ਭਾਰਤੀ ਮੂਲ ਦੇ 12 ਸਾਲਾ ਬੱਚੇ ਦੀ ਭੇਦਭਰੇ ਹਾਲਾਤਾਂ ‘ਚ ਮੌਤ
ਟੋਰਾਂਟੋ: ਕੈਨੇਡਾ ਦੇ ਟੋਰਾਂਟੋ ‘ਚ ਬੀਤੇ ਮਹੀਨੇ ਇੱਕ ਮੰਦਭਾਗੀ ਘਟਨਾ ਵਾਪਰੀ ਜਿੱਥੇ ਭਾਰਤੀ ਮੂਲ ਦੇ 12 ਸਾਲਾ ਬੱਚੇ ਦੀ ਭੇਦਭਰੇ ਹਾਲਾਤਾਂ ‘ਚ ਮੌਤ ਹੋ ਗਈ। ਉੱਥੇ ਹੀ ਬੱਚੇ ਦੀ ਮਾਂ ਦਾ ਕਹਿਣਾ ਹੈ ਕਿ ਸਕੂਲ ਵਿੱਚ ਬੱਚਿਆਂ ਵੱਲੋਂ ਕੀਤੇ ਜਾਂਦੇ ਵਿਤਕਰੇ ਕਾਰਨ ਉਸਨੇ ਖੁਦਕੁਸ਼ੀ ਕੀਤੀ ਹੈ। ਖਬਰਾਂ ਅਨੁਸਾਰ ਬੀਤੇ ਮਹੀਨੇ …
Read More »ਭਾਰਤੀਆਂ ਲਈ ਵੱਡੀ ਖੁਸ਼ਖਬਰੀ, ਅਮਰੀਕਾ ਨੇ ਗਰੀਨ ਕਾਰਡ ‘ਤੇ ਲੱਗੀ ਹੱਦ ਨੂੰ ਹਟਾਇਆ
ਵਾਸ਼ਿੰਗਟਨ: ਅਮਰੀਕਾ ਨੇ ਗਰੀਨ ਕਾਰਡ ਪਾਉਣ ਦੇ ਭਾਰਤੀ ਚਾਹਵਾਨਾਂ ਨੂੰ ਖੁਸ਼ਖਬਰੀ ਦਿੱਤੀ ਹੈ ਜਿਸ ਦਾ ਸਿੱਧਾ ਫਾਇਦਾ ਹੁਨਰਮੰਦ ਪੇਸ਼ੇਵਰਾਂ ਨੂੰ ਹੋਵੇਗਾ। ਅਮਰੀਕੀ ਪ੍ਰਤੀਨਿਧੀ ਸਭਾ ਨੇ ਗਰੀਨ ਕਾਰਡ ‘ਤੇ ਹਰ ਦੇਸ਼ ਲਈ ਤੈਅ ਕੀਤੀ ਗਈ ਸੱਤ ਫੀਸਦ ਸੀਲਿੰਗ ਨੂੰ ਵਧਾ ਕੇ 15 ਫੀਸਦੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰੁਜ਼ਗਾਰ …
Read More »21 ਦਿਨਾਂ ਬਾਅਦ ਬਠਿੰਡੇ ਪਰਤੀ ਕੈਨੇਡਾ ‘ਚ ਕਤਲ ਕੀਤੇ ਨੌਜਵਾਨ ਦੀ ਮਿਤ੍ਰਕ ਦੇਹ
ਬਠਿੰਡਾ: ਸੁਨਹਿਰੇ ਸੁਪਨੇ ਸਜਾ ਕੇ ਸਟੱਡੀ ਵੀਜ਼ੇ ‘ਤੇ ਕੈਨੇਡਾ ਗਏ ਬਠਿੰਡੇ ਦੇ 20 ਸਾਲਾ ਨੌਜਵਾਨ ਗੁਰਜੋਤ ਸਿੰਘ ਧਾਲੀਵਾਲ ਦਾ 21 ਦਿਨ ਪਹਿਲਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗੁਰਜੋਤ ਸਿੰਘ ਦੀ ਮਿਤ੍ਰਕ ਦੇਹ ਬੀਤੇ ਦਿਨੀਂ ਬਠਿੰਡਾ ਦੇ ਪਿੰਡ ਥੰਮ੍ਹਨਗੜ੍ਹ ਲਿਆਂਦੀ ਗਈ। ਪਰਿਵਾਰ ਵੱਲੋਂ ਗੁਰਜੋਤ ਦੀ ਮੌਤ ਤੋਂ 21 …
Read More »ਹਿੰਦੂਆਂ ਦਾ ਜਬਰੀ ਧਰਮ ਪਰਿਵਰਤਨ ਕਰਵਾਉਣ ਦੇ ਵਿਰੋਧ ‘ਚ ਪਾਕਿ ਖਿਲਾਫ ਕੈਨੇਡਾ ‘ਚ ਪ੍ਰਦਰਸ਼ਨ
ਟੋਰਾਂਟੋ: ਪਾਕਿਸਤਾਨ ਵਿਚ ਨਾਬਾਲਗ ਹਿੰਦੂ ਲੜਕੀਆਂ ਦੇ ਜ਼ਬਰਦਸਤੀ ਧਰਮ ਪਵਿਰਤਨ ਵਿਰੁੱਧ ਕੈਨੇਡਾ ਦੇ ਮਿਸੀਸਾਗਾ ਸੈਲੀਬ੍ਰੇਸ਼ਨ ਸਕਵਾਇਰ ‘ਚ ਸ਼ਨੀਵਾਰ ਨੂੰ ਸਿੰਧੀ ਭਾਈਚਾਰੇ ਨੇ ਪ੍ਰਦਰਸ਼ਨ ਕੀਤਾ। ਭਾਈਚਾਰੇ ਨੇ ਉਨ੍ਹਾਂ ਕੁੜੀਆਂ ਲਈ ਨਿਆਂ ਦੀ ਮੰਗ ਕੀਤੀ, ਜਿਨ੍ਹਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ ਹੈ। ਕੈਨੇਡਾ ਵਿਚ ਤਿੰਨ ਮਹੀਨੇ ਦੇ ਅੰਦਰ ਇਹ ਦੂਜਾ ਵਿਰੋਧ …
Read More »ਕੈਨੇਡਾ ਨੇ ਪਿਛਲੇ ਢਾਈ ਸਾਲਾਂ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਏ 900 ਪ੍ਰਵਾਸੀ ਕੀਤੇ ਡਿਪੋਰਟ
ਓਟਾਵਾ: ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਇੱਥੇ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋ ਕੇ ਪਨਾਹ ਮੰਗਣ ਵਾਲਿਆਂ ‘ਚੋਂ 900 ਪ੍ਰਵਾਸੀਆਂ ਨੂੰ ਪਿਛਲੇ ਢਾਈ ਸਾਲ ਦੌਰਾਨ ਡਿਪੋਰਟ ਕੀਤਾ ਹੈ। ਜਿਸ ਦਾ ਪ੍ਰਗਟਾਵਾ ਫੈਡਰਲ ਸਰਕਾਰ ਦੇ ਤਾਜ਼ਾ ਅੰਕੜਿਆਂ ‘ਚ ਕੀਤਾ ਗਿਆ ਹੈ। ਗਲੋਬਲ ਨਿਊਜ਼ ਕੈਨੇਡਾ ਦੀ ਰਿਪੋਰਟ ਦੇ ਮੁਤਾਬਕ 2017 ਦੇ ਸ਼ੁਰੂਅਤਾ ਤੋਂ …
Read More »