Breaking News

Tag Archives: mika singh

ਨੈਸ਼ਨਲ ਟੀਵੀ ‘ਤੇ ਸਵਯੰਵਰ ਰਚਾਉਣਗੇ ਮੀਕਾ ਸਿੰਘ, ਜਾਣੋ ਕੀ ਹੈ ਗਾਇਕ ਦੀ ਪਲੈਨਿੰਗ? 

ਨਵੀਂ ਦਿੱਲੀ- ਰਿਐਲਿਟੀ ਸ਼ੋਅਜ਼ ਰਾਹੀਂ ਕਈ ਵਾਰ ਸੈਲੀਬ੍ਰਿਟੀਜ਼ ਨੇ ਸਵਯੰਵਰ ਜਾਂ ਵਿਆਹ ਕਰਵਾ ਚੁੱਕੇ ਹਨ। ਪਹਿਲਾਂ ਵੀ ਰਾਖੀ ਸਾਵੰਤ, ਮੱਲਿਕਾ ਸ਼ੇਰਾਵਤ, ਰਤਨ ਰਾਜਪੂਤ, ਰਾਹੁਲ ਮਹਾਜਨ ਸਮੇਤ ਕਈ ਮਸ਼ਹੂਰ ਹਸਤੀਆਂ ਟੈਲੀਵਿਜ਼ਨ ‘ਤੇ ਸਵਯੰਵਰ ਕਰਵਾ ਚੁੱਕੇ ਹਨ। ਹੁਣ ਇਸ ਲਿਸਟ ਵਿੱਚ ਇੱਕ ਹੋਰ ਨਾਮ ਜੁੜਣ ਜਾ ਰਿਹਾ ਹੈ। ਜੀ ਹਾਂ, ਮਸ਼ਹੂਰ ਗਾਇਕ …

Read More »

ਦਿਸ਼ਾ ਪਾਟਨੀ ਦੀ ‘ਬਰਥਡੇਅ ਵਿਸ਼’ ਨੇ ਸਲਮਾਨ ਖਾਨ ਦਾ ਚੜ੍ਹਾਇਆ ਪਾਰਾ

ਮੁੰਬਈ : ਅਦਾਕਾਰਾ ਦਿਸ਼ਾ ਪਾਟਨੀ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ ‘ਤੇ ਉਸ ਦੇ ਪ੍ਰਸ਼ੰਸਕ, ਦੋਸਤ ਅਤੇ ਕਈ ਮਸ਼ਹੂਰ ਹਸਤੀਆਂ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਦਿਸ਼ਾ ਪਾਟਨੀ ਦੇ ਖ਼ਾਸ ਦਿਨ ਇੱਕ ਪੋਸਟ ਨੇ ਸਭ ਦਾ ਧਿਆਨ ਖਿੱਚਿਆ ਅਤੇ ਉਸ …

Read More »

ਮੀਕਾ ਸਿੰਘ ਮਨਾ ਰਹੇ ਹਨ ਆਪਣਾ 44ਵਾਂ ਜਨਮਦਿਨ, ਮੀਕਾ ਨੇ ਆਪਣੇ ਗਾਣੇ ਦੀ ਪਹਿਲੀ ਝਲਕ ਕੀਤੀ ਸ਼ੇਅਰ, ਟਾਈਟਲ ‘ਕੇ ਆਰ ਕੇ ਕੁੱਤਾ’

ਮੁੰਬਈ: ਬਾਲੀਵੁੱਡ ਦੇ ਬਹੁਚਰਚਿਤ ਸਟਾਰ ਗਾਇਕ ਮੀਕਾ ਸਿੰਘ, ਜੋ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੇ ਹਨ।ਉਨ੍ਹਾਂ ਦਾ ਅਸਲ ਨਾਂਅ ਅਮਰੀਕ ਸਿੰਘ ਹੈ ।  ਮੀਕਾ ਸਿੰਘ ਬਾਲੀਵੁੱਡ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ।ਬਾਲੀਵੁੱਡ  ਵਿੱਚ ਮੀਕਾ ਦਾ ਨਾਮ ਉਨ੍ਹਾਂ ਗਾਇਕਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਦਾ ਇੱਕ ਗਾਣਾ ਫਿਲਮ ਦੀ ਸਫਲਤਾ …

Read More »

ਲਾਕਡਾਊਨ : ਬਾਲੀਵੁੱਡ ਕਿੰਗ ਖਾਨ ਦਾ ਕੋਰੋਨਾ ਮਹਾਂਮਾਰੀ ਨਾਲ ਪ੍ਰਭਾਵਿਤ ਮਜ਼ਦੂਰਾਂ ਲਈ ਵੱਡਾ ਐਲਾਨ

ਮੁੰਬਈ : ਕੋਰੋਨਾਵਾਇਰਸ ਦੇ ਕਹਿਰ ਨੂੰ ਅੱਗੇ ਵਧਣ ਤੋਂ ਰੋਕਣ ਲਈ ਦੇਸ਼ ਵਿੱਚ ਪ੍ਰਧਾਨ ਮੰਤਰੀ ਮੋਦੀ ਵੱਲੋਂ 14 ਅਪ੍ਰੈਲ ਤੱਕ 21 ਦਿਨਾਂ ਦੇ ਮੁਕੰਮਲ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਜਿਸ ਦੌਰਾਨ ਦੇਸ਼ ਭਰ ਵਿੱਚ ਸਾਰਾ ਕੰਮ ਕਾਜ ਪੂਰੀ ਤਰ੍ਹਾਂ ਬੰਦ ਪਿਆ ਹੈ। ਇਸ ਸਥਿਤੀ ਵਿੱਚ ਗਰੀਬ ਮਜ਼ਦੂਰਾਂ ਨੂੰ ਕਾਫੀ …

Read More »

ਲਾਕਡਾਊਨ : ਗਰੀਬ ਲੋਕਾਂ ਦੀ ਮਦਦ ਲਈ ਅੱਗੇ ਆਇਆ ਇਹ ਨਾਮਵਰ ਕਲਾਕਾਰ, ਲੋੜਵੰਦਾਂ ਵਿੱਚ ਵੰਡਿਆ ਰਾਸ਼ਨ

ਮੁੰਬਈ : ਕੋਰੋਨਾਵਾਇਰਸ ਦੇ ਕਹਿਰ ਨੂੰ ਅੱਗੇ ਵਧਣ ਤੋਂ ਰੋਕਣ ਲਈ ਦੇਸ਼ ਵਿੱਚ ਪ੍ਰਧਾਨ ਮੰਤਰੀ ਮੋਦੀ ਵੱਲੋਂ 21 ਦਿਨਾਂ ਦਾ ਮੁਕੰਮਲ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਜਿਸ ਦੌਰਾਨ ਦੇਸ਼ ਭਰ ਵਿੱਚ ਸਾਰਾ ਕੰਮ ਕਾਜ ਪੂਰੀ ਤਰ੍ਹਾਂ ਬੰਦ ਪਿਆ ਹੈ। ਇਸ ਮੁਸੀਬਤ ਵਿੱਚ ਦੇਸ਼ ਦੀਆਂ ਕਈ ਨਾਮਵਰ ਹਸਤੀਆਂ ਵੱਲੋਂ ਗਰੀਬ …

Read More »

ਮਸ਼ਹੂਰ ਪੰਜਾਬੀ ਕਲਾਕਾਰ ਮੀਕਾ ਸਿੰਘ ਦੀ ਮੈਨੇਜਰ ਨੇ ਕੀਤੀ ਖੁਦਕੁਸ਼ੀ!

ਮੁੰਬਈ : ਮਸ਼ਹੂਰ ਪੰਜਾਬੀ ਗਾਇਕ ਮੀਕਾ ਸਿੰਘ ਦੀ ਮੈਨੇਜਰ ਸੌਮਿਆ ਖਾਨ ਦੀ ਮੁੰਬਈ ‘ਚ ਭੇਦਭਰੀ ਹਾਲਤ ‘ਚ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸੌਮਿਆ ਕੁਝ ਦਿਨਾਂ ਤੋਂ ਡਿਪਰੈਸ਼ਨ ‘ਚ ਸੀ ਤੇ ਨਸ਼ੇ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋਈ ਹੈ। ਪੁਲਿਸ ਵੱਲੋਂ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ …

Read More »

ਮੀਕਾ ਸਿੰਘ ਨੇ ਬੈਨ ਤੋਂ ਬਾਅਦ ਮੰਗੀ ਮੁਆਫੀ, FWICE ਦਾ ਸਾਹਮਣੇ ਹੋਵੇਗੀ ਪੇਸ਼ੀ

Mika singh Apologise

ਮੁੰਬਈ: ਆਪਣੇ ਗਾਣਿਆਂ ਤੋਂ ਜ਼ਿਆਦਾ ਆਪਣੀ ਹਰਕਤਾਂ ਦੇ ਚਲਦੇ ਚਰਚਾ ‘ਚ ਰਹਿਣ ਵਾਲੇ ਗਾਇਕ ਮੀਕਾ ਸਿੰਘ ਦੀ ਕਿਸਮਤ ਦਾ ਫੈਸਲਾ ਮੰਗਲਵਾਰ ਨੂੰ ਮੁੰਬਈ ਵਿੱਚ ਹੋਵੇਗਾ। ਪਾਕਿਸਤਾਨ ‘ਚ ਇੱਕ ਇਵੈਂਟ ਕਰਨ ਦੇ ਚਲਦੇ ਫਿਲਮ ਇੰਡਸਟਰੀ ਵਲੋਂ ਬੈਨ ਕੀਤੇ ਜਾਣ ਦਾ ਖ਼ਤਰਾ ਝੱਲ ਰਹੇ ਮੀਕਾ ਸਿੰਘ ਨੇ ਦੇਸ਼ ‘ਚ ਫਿਲਮੀ ਕਲਾਕਾਰਾਂ ਦੀ …

Read More »

ਮੀਕਾ ਸਿੰਘ ਨੂੰ ਪਾਕਿਸਤਾਨ ‘ਚ ਗੀਤ ਗਾਉਣਾ ਪਿਆ ਮਹਿੰਗਾ, ਬਾਲੀਵੁੱਡ ਫਿਲਮ ਇੰਡਸਟਰੀ ਨੇ ਲਾਇਆ ਬੈਨ

Mika singh banned

Mika singh banned ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਦੇ ਰਿਸ਼ਤੇਦਾਰ ਦੀ ਧੀ ਦੇ ਵਿਆਹ ਦੇ ਫੰਕਸ਼ਨ ‘ਚ ਪ੍ਰਦਰਸ਼ਨ ਕਰਨ ‘ਤੇ ਹੋ ਰਹੀ ਆਲੋਚਨਾ ਦੇ ਚਲਦਿਆਂ ਹੁਣ ਸਿੰਗਰ ਮੀਕਾ ਸਿੰਘ ‘ਤੇ  AICWA ਨੇ  ਬੈਨ ਲਗਾ ਦਿੱਤਾ ਹੈ। ਇਸ ਨੂੰ ਲੈ ਕੇ  ਆਲ ਇੰਡੀਆ ਸਿਨੇ ਵਰਕਰਸ ਐਸੋਸੀਏਸ਼ਨ ਵੱਲੋਂ ਅਧਿਕਾਰਤ ਬਿਆਨ ਜਾਰੀ …

Read More »

ਪਾਕਿਸਤਾਨ ਜਾ ਕੇ ਮੀਕਾ ਸਿੰਘ ਨੇ ਗਾਇਆ ਗੀਤ, ਵੀਡੀਓ ਦੇਖ ਭੜਕੇ ਲੋਕ

ਕਰਾਚੀ: ਬਾਲੀਵੁੱਡ ਦੇ ਮਸ਼ਹੂਰ ਗਾਇਕਾਂ ‘ਚੋਂ ਇੱਕ ਮੀਕਾ ਸਿੰਘ ਇੱਕ ਬਾਰ ਫਿਰ ਵਿਵਾਦਾਂ ‘ਚ ਘਿਰ ਗਏ ਹਨ। ਮੀਕਾ ਸਿੰਘ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਮੀਕਾ ਪਾਕਿਸਤਾਨ ਦੇ ਕਰਾਚੀ ‘ਚ ਇਕ ਖਾਸ ਇਵੈਂਟ ਵਿਚ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਭਾਰਤ ਅਤੇ …

Read More »