Breaking News

Tag Archives: Markham

ਭਾਰਤੀ ਨੌਜਵਾਨ ’ਤੇ ਲੱਗੇ ਮਸਜਿਦ ਬਾਹਰ ਮੁਸਲਮਾਨਾਂ ‘ਤੇ ਹਮਲਾ ਕਰਨ ਦੇ ਦੋਸ਼

ਓਨਟਾਰੀਓ: ਕੈਨੇਡਾ ਦੇ ਮਾਰਕਮ ਸ਼ਹਿਰ ਦੀ ਮਸਜਿਦ ਵਿੱਚ 28 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੂੰ ਖਤਰਨਾਕ ਢੰਗ ਨਾਲ ਗੱਡੀ ਚਲਾਉਣ, ਗ਼ਲਤ ਧਾਰਮਿਕ ਟਿੱਪਣੀਆਂ ਕਰਨ ਅਤੇ ਸ਼ਰਧਾਲੂਆਂ ਨੂੰ ਧਮਕਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕੈਨੇਡਾ ਦੇ ਮਾਰਕਮ ਸ਼ਹਿਰ ਦੀ ਮਸਜਿਦ ‘ਚ ਹੈਰਾਨੀਜਨਕ ਘਟਨਾ ਵਾਪਰੀ। ਦੱਸਿਆ ਜਾ ਰਿਹਾ …

Read More »

ਟੋਰਾਂਟੋ: ਗਰਭਵਤੀ ਮਹਿਲਾ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ

ਟੋਰਾਂਟੋ : ਕੈਨੇਡੀਅਨ ਬਾਰਡਰ ਐਂਡ ਸਰਵਿਸਸ ਏਜੰਸੀ (CBSA) ਵੱਲੋਂ ਟੋਰਾਂਟੋ ਵਿਖੇ ਰਹਿਣ ਵਾਲ ਇੱਕ ਗਰਭਵਤੀ ਮਹਿਲਾ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਇਹ ਮਹਿਲਾ 7 ਮਹੀਨੇ ਦੀ ਗਰਭਵਤੀ ਹੈ ਅਤੇ ਇਸਨੂੰ ਡਾਕਟਰਾਂ ਨੇ ਯਾਤਰਾ ਕਰਨ ਤੋਂ ਸਖਤ ਮਨਾ ਕੀਤਾ ਹੋਇਆ ਹੈ। ਮਹਿਲਾ ਦਾ ਨਾਮ …

Read More »

ਜੀਟੀਏ ‘ਚ ਵੱਖ-ਵੱਖ ਥਾਵਾਂ ‘ਤੇ ਬਰਫੀਲੇ ਤੂਫਾਨ ਕਾਰਨ 400 ਗੱਡੀਆਂ ਦੀ ਆਪਸ ‘ਚ ਟੱਕਰ

ਜੀਟੀਏ ‘ਚ ਵੱਖ-ਵੱਖ ਥਾਵਾਂ ‘ਤੇ ਬਰਫੀਲੇ ਤੂਫਾਨ ਕਾਰਨ 400 ਗੱਡੀਆਂ ਦੀ ਆਪਸ ‘ਚ ਟੱਕਰ ਟੋਰਾਂਟੋ: ਗ੍ਰੇਟਰ ਟੋਰਾਂਟੋ ਏਰੀਆ ਵਿੱਚ ਐਤਵਾਰ ਨੂੰ ਆਏ ਬਰਫੀਲੇ ਤੂਫਾਨ ਕਾਰਨ ਵੱਖ-ਵੱਖ ਥਾਵਾਂ ‘ਤੇ ਕਈ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਦੱਖਣੀ ਤੇ ਸੈਂਟਰਲ ਓਨਟਾਰੀਓ ‘ਚ ਇਨਵਾਇਰਮੈਂਟ ਕੈਨੇਡਾ ਵੱਲੋਂ ਮੋਟਰਿਸਟਸ ਲਈ ਗੱਡੀ ਚਲਾਉਣ ਲਈ ਹਾਲਾਤ ਕਾਫੀ ਖਰਾਬ …

Read More »

ਸ਼ਰਾਬ ਤੇ ਭੰਗ ਦੇ ਨਸ਼ੇ ‘ਚ ਟੱਲੀ ਮਹਿਲਾ ਨੇ ਪੁਲਿਸ ਨੂੰ ਪਾਈ ਹੱਥਾਂ ਪੈਰਾਂ ਦੀ

ਬਰੈਂਪਟਨ: ਯਾਰਕ ਰੀਜਨਲ ਪੁਲਿਸ ਦੇ ਸ਼ਰਾਬ ਦੇ ਨਸ਼ੇ ‘ਚ ਟੱਲੀ ਮਹਿਲਾ ਨੇ ਉਸ ਵੇਲੇ ਪਸੀਨੇ ਕੱਢਵਾ ਦਿੱਤੇ ਜਦੋਂ ਹਾਈਵੇਅ 407 ‘ਤੇ ਉਸ ਨੇ ਆਪਣੀ ਕਾਰ ਉਲਟ ਪਾਸੇ ਭਜਾਉਣੀ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਜਾਰੀ ਕੀਤੀ ਗਈ ਵੀਡੀਓ ‘ਚ ਮਹਿਲਾ ਦੀ ਕਾਰ ਨੂੰ ਸਾਹਮਣੇ ਤੋਂ ਆ ਰਹੀਆਂ ਗੱਡੀਆਂ ਤੋਂ ਬਹੁਤ ਨੇੜਿਓਂ …

Read More »

ਓਸ਼ਵਾ ਪਲਾਂਟ ਸਬੰਧੀ ਕੰਪਨੀ ਦਾ ਫੈਸਲਾ ਬਦਲਣ ਲਈ ਡੱਗ ਫੋਰਡ ਆਟੋ ਨਿਰਮਾਤਾ ‘ਤੇ ਪਾਉਣਗੇ ਜੋਰ

Doug Ford to convince GM to keep Oshawa plant

ਓਨਟਾਰੀਓ: ਓਸ਼ਵਾ ਪਲਾਂਟ ਦੇ ਵਰਕਰਜ ਦੀ ਨੁਮਾਇੰਦਗੀ ਕਰਦੀ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਪ੍ਰੀਮੀਅਰ ਡੱਗ ਫੋਰਡ ਨੇ ਇਹ ਭਰੋਸਾ ਦਿਵਾਇਆ ਸੀ ਕਿ ਉਹ ਪਲਾਂਟ ਸਬੰਧੀ ਕੰਪਨੀ ਦੀ ਯੋਜਨਾ ਨੂੰ ਬਦਲਣ ਲਈ ਆਟੋ ਨਿਰਮਾਤਾ ਉੱਤੇ ਦਬਾਅ ਪਾਉਣਗੇ। ਯੂਨੀਫੌਰ ਦੇ ਪ੍ਰੈਜੀਡੈਂਟ ਜੈਰੀ ਡਾਇਸ ਤੇ ਫੋਰਡ ਦਰਮਿਆਨ ਸ਼ੁਰੂਆਤ ਵਿੱਚ ਟੋਰਾਂਟੋ ਦੇ ਪੂਰਬ …

Read More »