Breaking News

Tag Archives: Madhya Pradesh

ਪਾਤਾਲ ਲੋਕ ‘ਚ ਵਸੇ ਭਾਰਤ ਦੇ ਪਿੰਡ, ਜਿੱਥੇ ਨਹੀਂ ਪਹੁੰਚਦੀ ਸੂਰਜ ਦੀ ਇੱਕ ਵੀ ਕਿਰਨ

Paatal lok

ਨਿਊਜ਼ ਡੈਸਕ: ਤੁਸੀਂ ਸਵਰਗ, ਨਰਕ ਅਤੇ ਪਾਤਾਲ ਲੋਕ ਦੀਆਂ ਕਹਾਣੀਆਂ ਸੁਣੀਆਂ ਹੀ ਹੋਣਗੀਆਂ, ਪਰ ਕੀ ਤੁਸੀਂ ਜਾਣਦੇ ਹੋ ਭਾਰਤ ‘ਚ ਇੱਕ ਅਜਿਹੀ ਥਾਂ ਹੈ, ਜਿਸ ਨੂੰ ਪਾਤਾਲ ਲੋਕ ਕਿਹਾ ਜਾਂਦਾ ਹੈ। ਅਸਲ ‘ਚ ਮੱਧ ਪ੍ਰਦੇਸ਼ ਦੇ ਛਿੰਦਵਾੜਾ ਤੋਂ ਲਗਭਗ 78 ਕਿਲੋਮੀਟਰ ਦੂਰ ਪਾਤਾਲਕੋਟ ਨਾਮ ਦੀ ਥਾਂ ਹੈ, ਜੋ ਜ਼ਮੀਨ ਤੋਂ …

Read More »

12ਵੀਂ ਦੀ ਬੋਰਡ ਪ੍ਰੀਖਿਆ ਲਈ ਪ੍ਰਸ਼ਨ-ਪੱਤਰ ਲੈ ਕੇ ਜਾ ਰਿਹਾ ਟਰੱਕ ਸੜ ਕੇ ਹੋਇਆ ਸੁਆਹ

ਨਾਸਿਕ: ਮੱਧ ਪ੍ਰਦੇਸ਼ ਤੋਂ 12ਵੀਂ ਦੇ ਬੋਰਡ ਦੇ ਪ੍ਰਸ਼ਨ ਪੱਤਰ ਲੈ ਕੇ ਜਾ ਰਿਹਾ ਟਰੱਕ ਅਚਾਨਕ ਸੜ ਕੇ ਹੋਇਆ ਸੁਆਹ ਹੋ ਗਿਆ। ਹਾਦਸੇ ਵਿੱਚ ਮਹਾਰਾਸ਼ਟਰ ਬੋਰਡ ਵੱਲੋਂ ਛਾਪੇ ਗਏ ਸਾਰੇ ਪ੍ਰਸ਼ਨ ਪੱਤਰ ਰੱਖ ਹੋ ਗਏ ਹਨ। ਜਿਸ ਤੋਂ ਬਾਅਦ ਹੁਣ ਖ਼ਦਸ਼ਾ ਹੈ ਕਿ ਇਸ ਹਾਦਸੇ ਕਾਰਨ ਮਹਾਰਾਸ਼ਟਰ ਬੋਰਡ ਦੀ 12ਵੀਂ …

Read More »

ਮਹਾਂਮਾਰੀ ਦੇ ਟਾਕਰੇ ਲਈ ਵੱਡੇ ਐਲਾਨ ਪਰ ਅਮਲਾਂ ਨਾਲ…?

-ਜਗਤਾਰ ਸਿੰਘ ਸਿੱਧੂ ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਟਾਕਰੇ ਲਈ ਮੌਜੂਦਾ ਔਖੀਆਂ ਪ੍ਰਸਥਿਤੀਆਂ ਅੰਦਰ ਜ਼ਰੂਰੀ ਸੇਵਾਵਾਂ ਬਹਾਲ ਰੱਖਣ ਲਈ ਸੇਵਾ ਕਰ ਰਹੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਥਾਪੜਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਾੜੀਆਂ ਅਤੇ ਥਾਲੀਆਂ ਵਜਾਉਣ ਦੇ ਸੱਦੇ ਨੂੰ ਦੇਸ਼ ਭਰ ਦੇ ਲੋਕਾਂ ਨੇ ਹੁੰਗਾਰਾ ਭਰਿਆ ਪਰ ਜ਼ਮੀਨੀ …

Read More »

ਮੱਧਪ੍ਰਦੇਸ਼ ‘ਚ ਵਾਪਰਿਆ ਭਿਆਨਕ ਰੇਲ ਹਾਦਸਾ, ਤਿੰਨ ਮੌਤਾਂ

ਸਿੰਗਰੌਲੀ : ਮੱਧਪ੍ਰਦੇਸ਼ ਦੇ ਸਿੰਗਰੌਲੀ ਇਲਾਕੇ ‘ਚ ਅੱਜ ਦੋ ਰੇਲ ਗੱਡੀਆਂ ਦੀ ਹੋਈ ਭਿਆਨਕ ਟੱਕਰ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਇਹ ਹਾਦਸਾ ਸਵੇਰ ਪੰਜ ਵਜੇ ਦੇ ਕਰੀਬ ਵਾਪਰਿਆ। ਦੱਸਣਯੋਗ ਹੈ ਕਿ ਇਹ ਦੋਵੇ ਟਰੇਨਾਂ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਨਾਲ ਸਬੰਧਤ ਦੱਸੀਆਂ  ਜਾ ਰਹੀਆਂ ਹਨ। ਦੱਸ …

Read More »

ਭਾਈ ਲੌਂਗੋਵਾਲ ਨੇ ਮੱਧ ਪ੍ਰਦੇਸ਼ ’ਚ ਸਿੱਖਾਂ ਨੂੰ ਜਬਰੀ ਉਜਾੜਨ ਦਾ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ: ਮੱਧ ਪ੍ਰਦੇਸ਼ ਵਿੱਚ ਵਸੇ ਸਿੱਖਾਂ ਨੂੰ ਉੱਥੋਂ ਉਜਾੜਨ ਦਾ ਵਿਰੋਧ ਕਰਦੇ ਹੋਏ ਐੱਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ। ਉਨ੍ਹਾਂ ਨੇ ਕਮੇਟੀ ਨੂੰ ਮੱਧ ਪ੍ਰਦੇਸ਼ ਦਾ ਦੌਰਾ ਕਰਨ ਤੇ ਪਿੰਡਾਂ ਵਿੱਚ ਸਿੱਖਾਂ ਦੀ ਹਾਲਤ ‘ਤੇ ਇੱਕ ਰਿਪੋਰਟ ਪੇਸ਼ ਕਰਨ …

Read More »

BSP ਦੀ ਵਿਧਾਇਕਾ ਆਈ CAA ਦੇ ਹੱਕ ‘ਚ ਤਾਂ ਪਾਰਟੀ ਨੇ ਕੀਤਾ ਮੁਅੱਤਲ

ਮੱਧ ਪ੍ਰਦੇਸ਼ : ਇੰਨੀ ਦਿਨੀਂ ਜਿੱਥੇ ਆਮ ਲੋਕਾਂ ਵੱਲੋਂ ਨਾਗਰਿਕਤਾ ਸੋਧ ਕਨੂੰਨ (CAA)  ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਬਹੁਜਨ ਸਮਾਜ ਪਾਰਟੀ (BSP) ਅਤੇ ਕਾਂਗਰਸ ਪਾਰਟੀ ਜਿਹੀਆਂ ਵੱਡੀਆਂ ਪਾਰਟੀਆਂ ਵੀ ਇਸ ਕਨੂੰਨ ਦਾ ਵਿਰੋਧ ਕਰ ਰਹੀਆਂ ਹਨ। ਇਸੇ ਦੌਰਾਨ ਬੀਐਸਪੀ (BSP) ਪਾਰਟੀ ਦੇ ਇੱਕ ਵਿਧਾਇਕ ਨੂੰ ਪਾਰਟੀ ਵਿਰੁੱਧ …

Read More »

ਭਿਆਨਕ ਹਾਦਸਾ : ਚਾਰ ਕੌਮਾਂਤਰੀ ਖਿਡਾਰੀਆਂ ਦੀ ਹੋਈ ਮੌਤ, 3 ਜ਼ਖਮੀ

ਧਿਆਨਚੰਦ ਟ੍ਰਾਫੀ ਹਾਕੀ ਟੂਰਨਾਮੈਂਟ ਦੇ ਸੈਮੀਫਾਇਨਲ ਮੇਚ ਖੇਡਣ ਜਾ ਰਹੇ ਚਾਰ ਹਾਕੀ ਖਿਡਾਰੀ ਦੀ ਅੱਜ ਉਸ ਸਮੇਂ ਮੌਤ ਹੋ ਗਈ ਜਦੋਂ ਉਨ੍ਹਾਂ ਦੀ ਕਾਰ ਇੱਕ ਦਰੱਖਤ ਨਾਲ ਟਕਰਾ ਕੇ ਉਲਟ ਗਈ। ਇਸ ਭਿਆਨਕ ਸੜਕ ਹਾਦਸੇ ਦੌਰਾਨ ਚਾਰ ਖਿਡਾਰੀਆਂ ਦੀ ਮੌਕੇ ‘ਤੇ ਹੀ ਮੌਤ ਹੋਈ ਜਦੋਂ ਕਿ ਤਿੰਨ ਖਿਡਾਰੀ ਗੰਭੀਰ ਰੂਪ …

Read More »

ਕੁੱਟ ਕੁੱਟ ਕੀਤਾ ਦੋ ਬੱਚਿਆਂ ਦਾ ਕਤਲ? ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਮੱਧ ਪ੍ਰਦੇਸ਼ : ਇੱਥੋਂ ਦੇ ਸ਼ਿਵਪੁਰੀ ਜਿਲ੍ਹੇ ਦੇ ਪਿੰਡ ਭਾਵਖੇੜੀ ਪਿੰਡ ਤੋਂ ਇੱਕ ਬੜਾ ਹੀ ਅਜੀਬ ਮਾਮਲਾ ਸਾਮਹਣੇ ਆਇਆ ਹੈ। ਦਰਅਸਲ ਇੱਥੇ ਦੋ ਵਿਅਕਤੀਆਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਦੋ ਮਾਸੂਮ ਬੱਚਿਆਂ ਰੋਸ਼ਨੀ ਵਾਲਮੀਕੀ (12 ਸਾਲ) ਅਤੇ ਅਵੀਨਾਸ਼ ਵਾਲਮੀਕੀ ( 10ਸਾਲ) ਨੂੰ ਸਿਰਫ ਇਸ ਲਈ ਕੁੱਟ ਕੁੱਟ ਕੇ ਮਾਰ …

Read More »

 ਜਦੋਂ ਬੱਕਰੇ ਨੂੰ ਥਾਣੇ ‘ਚ ਕੱਟਣੀ ਪਈ ਰਾਤ! ਵਜ੍ਹਾ ਜਾਣ ਕੇ ਰਹਿ ਜਾਓਂਗੇ ਹੈਰਾਨ

ਮੁਰੈਰਾ : ਦੁਨੀਆਂ ਵਿੱਚ ਜਦੋਂ ਵੀ ਕੋਈ ਵਿਅਕਤੀ ਚੋਰੀ ਕਰਦਾ  ਹੈ ਜਾਂ ਕੋਈ ਗਲਤੀ ਕਰਦਾ ਹੈ ਤਾਂ ਉਸ ਨੂੰ ਪੁਲਿਸ ਫੜ ਕੇ ਲੈ ਜਾਂਦੀ ਹੈ ਤੇ ਇਹ ਇੱਕ ਆਮ ਗੱਲ ਹੈ। ਪਰ ਕੀ ਤੁਸੀਂ ਇਹੀ ਵਾਕਿਆ ਕਿਸੇ ਜਾਨਵਰ ਨਾਲ  ਵਾਪਰਦੇ ਦੇਖਿਆ ਹੈ ਕਿ ਉਹ ਕੋਈ ਗਲਤੀ ਕਰੇ ਤਾਂ ਉਸ ਨੂੰ …

Read More »

ਕੇਂਦਰ ਸਰਕਾਰ ਵੱਲੋਂ ਸੋਧੇ ਗਏ ਨਵੇਂ ਟਰੈਫਿਕ ਨਿਯਮ ਪੰਜਾਬ ‘ਚ ਨਹੀਂ ਕੀਤੇ ਗਏ ਲਾਗੂ

Punjab Motor Vehicles Act

ਦੇਸ਼ ਭਰ ਵਿੱਚ ਇੱਕ ਸਤੰਬਰ ਤੋਂ ਲਾਗੂ ਹੋਏ ਨਵੇਂ ਟਰੈਫਿਕ ਨਿਯਮਾਂ ਨੂੰ ਪੰਜਾਬ ਸਰਕਾਰ ਨੇ ਸੂਬੇ ‘ਚ ਲਾਗੂ ਕਰਨ ਦਾ ਫੈਸਲਾ ਫਿਲਹਾਲ ਟਾਲ ਦਿੱਤਾ ਹੈ। ਸੂਬੇ ਦੇ ਟਰਾਂਸਪੋਰਟ ਵਿਭਾਗ ਵੱਲੋਂ ਜਲਦ ਹੀ ਸਾਰੇ ਪੱਖਾਂ ਨੂੰ ਲੈ ਕੇ ਇਸ ਸਬੰਧੀ ਬੈਠਕ ਕੀਤੀ ਜਾਵੇਗੀ, ਜਿਸ ਵਿੱਚ ਨਵੇਂ ਟਰੈਫਿਕ ਨਿਯਮਾਂ ਨੂੰ ਪਹਿਲਾਂ ਸਾਰੇ …

Read More »