ਸੂਡਾਨ : ਸੂਡਾਨ ਦੀ ਰਾਜਧਾਨੀ ਖਾਰਤੂਮ ਵਿੱਚ ਅਰਧ ਸੈਨਿਕ ਬਲ ਅਤੇ ਦੇਸ਼ ਦੀ ਫੌਜ ਦਰਮਿਆਨ ਕਈ ਦਿਨਾਂ ਤੱਕ ਚੱਲੇ ਤਣਾਅ ਤੋਂ ਬਾਅਦ ਸਥਿਤੀ ਬੇਕਾਬੂ ਹੋ ਗਈ ਹੈ। ਦੇਸ਼ ਭਰ ਵਿੱਚ ਲਗਾਤਾਰ ਗੋਲੀਬਾਰੀ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਆ ਰਹੀਆਂ ਹਨ। ਇਸ ‘ਚ ਕਰੀਬ 50 ਲੋਕਾਂ ਦੀ ਮੌਤ ਹੋ ਗਈ ਹੈ ਜਦੋਂਕਿ …
Read More »ਸੁਡਾਨ ਦੇ ਪ੍ਰਧਾਨ ਮੰਤਰੀ ਅਬਦੱਲਾ ਹਮਦੋਕ ਦੇ ਕਾਫਲੇ ‘ਤੇ ਹਮਲਾ
ਕਾਹਿਰਾ : ਸੁਡਾਨ ਦੀ ਰਾਜਧਾਨੀ ਖਰਤੂਮ ‘ਚ ਕਲ੍ਹ ਹੋਏ ਇੱਕ ਧਮਾਕੇ ‘ਚ ਸੁਡਾਨ ਦੇ ਪ੍ਰਧਾਨ ਮੰਤਰੀ ਅਬਦੱਲਾ ਹਮਦੋਕ ਵਾਲ ਵਾਲ ਬਚ ਗਏ। ਪ੍ਰਧਾਨ ਮੰਤਰੀ ਹਮਦੋਕ ਦੇ ਪਰਿਵਾਰ ਨੇ ਧਮਾਕੇ ਤੋਂ ਬਾਅਦ ਉਨ੍ਹਾਂ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਕੀਤੀ ਹੈ। ਸੁਡਾਨ ਦੇ ਸਰਕਾਰੀ ਮੀਡੀਆ ਦਾ ਕਹਿਣਾ ਹੈ ਕਿ ਇਹ ਹਮਲਾ ਹਮਦੋਕ …
Read More »ਸੂਡਾਨ ਦੀ ਫੈਕਟਰੀ ‘ਚ ਭਿਆਨਕ ਧਮਾਕਾ, 18 ਭਾਰਤੀਆਂ ਸਣੇ 23 ਮੌਤਾਂ, ਕਈ ਜ਼ਖਮੀ
ਸੁਡਾਨ ਦੀ ਰਾਜਧਾਨੀ ਖਾਰਤੂਮ ‘ਚ ਚੀਨੀ ਮਿੱਟੀ ਦੀ ਇਕ ਫ਼ੈਕਟਰੀ ‘ਚ ਧਮਾਕਾ ਹੋਣ ਨਾਲ 18 ਭਾਰਤੀਆਂ ਦੀ ਮੌਤ ਹੋ ਗਈ ਹੈ ਜਦਕਿ 130 ਦੇ ਲਗਭਗ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਫ਼ੈਕਟਰੀ ‘ਚ ਵੱਡੀ ਗਿਣਤੀ ‘ਚ ਭਾਰਤੀ ਕੰਮ ਕਰਦੇ ਹਨ। ਇਸ ਦੌਰਾਨ ਸੂਡਾਨ ‘ਚ ਭਾਰਤੀ ਦੂਤਾਵਾਸ ਨੇ ਵੈਬਸਾਈਟ …
Read More »