Tag Archives: Jill Biden

ਰੂਸ ਨੇ ਅਮਰੀਕੀ ਰਾਸ਼ਟਰਪਤੀ ਦੀ ਪਤਨੀ ਤੇ ਧੀ ਸਮੇਤ 25 ਲੋਕਾਂ ‘ਤੇ ਲਗਾਈ ਪਾਬੰਦੀ, ‘ਸਟਾਪ ਲਿਸਟ’ ਕੀਤੀ ਜਾਰੀ

ਮਾਸਕੋ- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਪਤਨੀ ਅਤੇ ਧੀ ‘ਤੇ ਰੂਸ ਨੇ 23 ਹੋਰ ਅਮਰੀਕੀਆਂ ਦੇ ਨਾਲ ਪਾਬੰਦੀ ਲਗਾ ਦਿੱਤੀ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਮੰਤਰਾਲੇ ਨੇ ਇੱਕ ਦਸਤਾਵੇਜ਼ ਨਾਲ ਪਾਬੰਦੀਸ਼ੁਦਾ ਲੋਕਾਂ ਦੀ ਸੂਚੀ ਜਾਰੀ ਕਰਦੇ ਹੋਏ ਕਿਹਾ, “ਰੂਸੀ ਸਿਆਸਤਦਾਨਾਂ ਅਤੇ ਜਨਤਾ ‘ਤੇ ਅਮਰੀਕਾ …

Read More »

ਮੈਂ ਕਦੇ ਨਹੀਂ ਚਲਾਵਾਂਗਾ, ਜੋਅ ਬਾਇਡਨ ਦੇ ਸਾਈਕਲ ਤੋਂ ਡਿੱਗਣ ਤੋਂ ‘ਤੇ ਟਰੰਪ ਦੀ ਟਿੱਪਣੀ 

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਸਾਈਕਲ ਚਲਾਉਣ ਅਤੇ ਡਿੱਗਣ ‘ਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੁਟਕੀ ਲਈ ਹੈ। ਟਰੰਪ ਨੇ ਬਾਇਡਨ ਦੇ ਠੀਕ ਹੋਣ ਦੀ ਕਾਮਨਾ ਕਰਦੇ ਹੋਏ ਕਿਹਾ, ‘ਮੈਂ ਕਦੇ ਵੀ ਸਾਈਕਲ ਨਹੀਂ ਚਲਾਵਾਂਗਾ’। ਬਾਇਡਨ ਨੂੰ ਹਾਲ ਹੀ ਵਿੱਚ ਆਪਣੇ ਗ੍ਰਹਿ ਰਾਜ ਡੇਲਾਵੇਅਰ ਵਿੱਚ ਛੁੱਟੀਆਂ ਦੌਰਾਨ ਸਾਈਕਲ ਚਲਾਉਂਦੇ …

Read More »

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨਾਲ ਹੋਇਆ ‘ਹਾਦਸਾ’, ਸਾਈਕਲ ਤੋਂ ਡਿੱਗੇ, ਦੇਖੋ ਵੀਡੀਓ

ਵਾਸ਼ਿੰਗਟਨ- ਰਾਸ਼ਟਰਪਤੀ ਜੋਅ ਬਾਇਡਨ ਸ਼ਨੀਵਾਰ ਨੂੰ ਡੇਲਾਵੇਅਰ ਵਿੱਚ ਆਪਣੇ ਬੀਚ ਹਾਊਸ ਦੇ ਨੇੜੇ ਕੇਪ ਹੈਨਲੋਪੇਨ ਸਟੇਟ ਪਾਰਕ ਦੇ ਨੇੜੇ ਆਪਣੀ ਸਾਈਕਲ ਤੋਂ ਉਤਰਨ ਦੀ ਕੋਸ਼ਿਸ਼ ਕਰਦੇ ਹੋਏ ਡਿੱਗ ਗਏ, ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਸਨੂੰ ਕੋਈ ਸੱਟ ਨਹੀਂ ਲੱਗੀ ਹੈ। ਅਮਰੀਕੀ ਸੀਕਰੇਟ ਸਰਵਿਸ ਏਜੰਟਾਂ ਨੇ ਘਟਨਾ ਤੋਂ ਤੁਰੰਤ ਬਾਅਦ ਰਾਸ਼ਟਰਪਤੀ …

Read More »

ਜਿਲ ਬਾਇਡਨ ਰੋਮਾਨੀਆ ਅਤੇ ਸਲੋਵਾਕੀਆ ਵਿੱਚ ਯੂਕਰੇਨੀ ਸ਼ਰਨਾਰਥੀਆਂ ਨਾਲ ਮਨਾਵੇਗੀ ਮਾਂ ਦਿਵਸ

ਵਾਸ਼ਿੰਗਟਨ- ਰੂਸ-ਯੂਕਰੇਨ ਯੁੱਧ ਦੌਰਾਨ ਅਣਗਿਣਤ ਪਰਿਵਾਰਾਂ ਨੂੰ ਉਜੜਣ ਲਈ ਮਜਬੂਰ ਕੀਤਾ ਗਿਆ ਸੀ। ਇਸ ਦੌਰਾਨ, ਵ੍ਹਾਈਟ ਹਾਊਸ ਨੇ ਐਤਵਾਰ ਦੇਰ ਰਾਤ ਐਲਾਨ ਕੀਤਾ ਕਿ ਅਮਰੀਕਾ ਦੀ ਪਹਿਲੀ ਮਹਿਲਾ ਜਿਲ ਬਾਇਡਨ 5 ਤੋਂ 9 ਮਈ ਤੱਕ ਰੋਮਾਨੀਆ ਅਤੇ ਸਲੋਵਾਕੀਆ ਦਾ ਦੌਰਾ ਕਰੇਗੀ। ਇਸ ਦੌਰਾਨ ਰੂਸ-ਯੂਕਰੇਨ ਯੁੱਧ ਦੁਆਰਾ ਉਜਾੜੇ ਗਏ ਯੂਕਰੇਨੀ ਮਾਪਿਆਂ …

Read More »

ਜੋਅ ਬਾਇਡਨ ਨੇ ਅਫਗਾਨਿਸਤਾਨ ‘ਚ ਮਾਰੇ ਗਏ ਅਮਰੀਕੀ ਸੈਨਿਕਾਂ ਨੂੰ ਦਿੱਤੀ ਸ਼ਰਧਾਂਜਲੀ

ਫਰਿਜ਼ਨੋ (ਕੈਲੀਫੋਰਨੀਆ)( ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ ) : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਐਤਵਾਰ ਨੂੰ ਕਾਬੁਲ ਹਵਾਈ ਅੱਡੇ ਹਮਲੇ ਵਿੱਚ ਮਾਰੇ ਗਏ 13 ਅਮਰੀਕੀ ਸੈਨਿਕਾਂ ਦੇ ਮ੍ਰਿਤਕ ਸਰੀਰ ਡੋਵਰ ਏਅਰ ਫੋਰਸ ਬੇਸ ਵਿਖੇ ਪਹੁੰਚਣ ‘ਤੇ ਸਨਮਾਨ ਸਹਿਤ ਸ਼ਰਧਾਂਜਲੀ ਦਿੱਤੀ। ਇਸ ਮੌਕੇ ਆਪਣੀ ਪਤਨੀ ਜਿਲ ਬਾਇਡਨ ਅਤੇ ਹੋਰ ਅਧਿਕਾਰੀਆਂ ਸਮੇਤ …

Read More »

‘ਮੈਂ ਇਕ ਅਧਿਆਪਕ ਹਾਂ ਤੇ ਇਕ ਅਧਿਆਪਕ ਬਣ ਕੇ ਰਹਿਣਾ ਪਸੰਦ ਕਰਦੀ ਹਾਂਂ- ਜਿਲ ਬਾਇਡਨ

ਵਰਲਡ ਡੈਸਕ :- ਜਿਲ ਬਾਇਡਨ ਅਮਰੀਕਾ ਦੀ ਪਹਿਲੀ ਔਰਤ ਹੈ ਜਿਸ ਨੇ ਰਾਸ਼ਟਰਪਤੀ ਦੀ ਪਤਨੀ ਹੋਣ ਤੋਂ ਇਲਾਵਾ ਆਪਣੀ ਵੱਖਰੀ ਪਛਾਣ ਬਣਾਈ ਹੈ। ਸਕੂਲਾਂ ‘ਚ ਬੱਚਿਆਂ ਦੀਆਂ ਮੁਸ਼ਕਲਾਂ ਨੂੰ ਜਾਣਨਾ, ਸੈਨਿਕਾਂ ਦੇ ਪਰਿਵਾਰਾਂ ਨਾਲ ਵਿਚਾਰ ਵਟਾਂਦਰੇ ਅਤੇ ਹਸਪਤਾਲਾਂ ‘ਚ ਲੋਕਾਂ ਦੇ ਦੁੱਖ ਸਾਂਝਾ ਕਰਦੇ ਹੋਏ ਉਹਨਾਂ ਨੂੰ ਆਸਾਨੀ ਨਾਲ ਦੇਖਿਆ …

Read More »