Breaking News

Tag Archives: israel

ਬਾਈਡਨ ਅਤੇ ਨੇਤਨਯਾਹੂ ਵਿਚਕਾਰ ਇਸ ਮਾਮਲੇ ਨੂੰ ਲੈ ਕੇ ਹੋਈ ਬਹਿਸ

ਨਿਊਜ਼ ਡੈਸਕ: ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਨਿਆਂ ਪ੍ਰਣਾਲੀ ਵਿੱਚ ਸੁਧਾਰ ਦੀ ਵਿਵਾਦਗ੍ਰਸਤ ਯੋਜਨਾ ਨੂੰ ਵਾਪਿਸ ਲੈਣ ਦੀ ਸਲਾਹ ਦਿੱਤੀ ਹੈ ।ਬਾਇਡਨ ਦੀ ਸਲਾਹ ਤੋਂ ਬਾਅਦ ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਆਪਣੇ ਫੈਸਲੇ ਖੁਦ ਲੈਂਦਾ ਹੈ। ਇਜ਼ਰਾਈਲ ਵਿਦੇਸ਼ੀ ਦਬਾਅ ਦੇ ਆਧਾਰ …

Read More »

ਅਮਰੀਕਾ ਨੇ ਅਲ ਜਜ਼ੀਰਾ ਪੱਤਰਕਾਰ ਦੀ ਮੌਤ ਦੀ ਜਾਂਚ ਕੀਤੀ ਸ਼ੁਰੂ, ਇਜ਼ਰਾਈਲ-ਅਮਰੀਕਾ ‘ਚ ਵਧਿਆ ਤਣਾਅ

ਨਿਊਜ਼ ਡੈਸਕ: ਇਸ ਸਾਲ ਮਈ ਵਿੱਚ, ਅਲ ਜਜ਼ੀਰਾ ਦੀ ਫਲਸਤੀਨੀ-ਅਮਰੀਕੀ ਰਿਪੋਰਟਰ ਸ਼ਿਰੀਨ ਅਬੂ ਅਕਲੇਹ ਦੀ ਮੌਤ ਹੋ ਗਈ ਸੀ। ਪੱਤਰਕਾਰ ਦੀ ਮੌਤ ਦੀ ਜਾਂਚ ਨੂੰ ਲੈ ਕੇ ਇਜ਼ਰਾਈਲ ਅਤੇ ਅਮਰੀਕਾ ‘ਚ ਤਣਾਅ ਵਧਦਾ ਜਾ ਰਿਹਾ ਹੈ। ਇਜ਼ਰਾਈਲ ਨੇ ਅਮਰੀਕਾ ‘ਤੇ ਗੰਭੀਰ ਗਲਤੀ ਕਰਨ ਦਾ ਦੋਸ਼ ਲਗਾਇਆ ਹੈ। ਇਜ਼ਰਾਈਲ ਦੇ ਰੱਖਿਆ …

Read More »

ਇਜ਼ਰਾਈਲ ‘ਚ ਗੋਲੀਬਾਰੀ ਕਾਰਨ 5 ਲੋਕਾਂ ਦੀ ਮੌਤ, ਪਿਛਲੇ ਇੱਕ ਹਫਤੇ ‘ਚ ਇਹ ਤੀਜੀ ਘਟਨਾ, ਦਹਿਸ਼ਤ ‘ਚ ਲੋਕ

ਯੇਰੂਸ਼ਲਮ- ਇਜ਼ਰਾਈਲ ਦੇ ਤਲ ਅਵੀਵ ‘ਚ ਮੰਗਲਵਾਰ ਨੂੰ ਹੋਈ ਗੋਲੀਬਾਰੀ ‘ਚ 5 ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਜ਼ਖਮੀ ਹੋ ਗਏ। ਪਿਛਲੇ ਸੱਤ ਦਿਨਾਂ ਵਿੱਚ ਇਸ ਤਰ੍ਹਾਂ ਦੀ ਇਹ ਤੀਜੀ ਘਟਨਾ ਹੈ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਹਮਲਾਵਰ ਨੂੰ ਵੀ ਮਾਰ ਦਿੱਤਾ। ਉਸ ਦੀ ਪਛਾਣ 27 ਸਾਲਾ ਫਿਲਿਸਤੀਨੀ ਲੜਕੇ …

Read More »

ਹੁਣ ਜ਼ੇਲੇਨਸਕੀ ਨੇ ਪੁਤਿਨ ਦੇ ਸਾਹਮਣੇ ਰੱਖਿਆ ਗੱਲਬਾਤ ਦਾ ਪ੍ਰਸਤਾਵ

ਕੀਵ- ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ 17 ਦਿਨਾਂ ਤੋਂ ਜੰਗ ਜਾਰੀ ਹੈ। ਰੂਸ ਲਗਾਤਾਰ ਯੂਕਰੇਨ ‘ਤੇ ਹਮਲੇ ਕਰ ਰਿਹਾ ਹੈ। ਜਵਾਬ ਵਿੱਚ ਯੂਕਰੇਨ ਨੇ ਵੀ ਰੂਸ ਨੂੰ ਭਾਰੀ ਨੁਕਸਾਨ ਪਹੁੰਚਾਉਣ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਜੇਰੂਸ਼ਲਮ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਿਲਣ …

Read More »

ਮਿਊਜ਼ਿਕ ਕੰਪੋਜ਼ਰ ਅਤੇ ਗਾਇਕ ਅਨੂ ਮਲਿਕ ਉੱਤੇ ਇਕ ਵਾਰ ਫਿਰ ਸੁਰ ਚੋਰੀ ਕਰਨ ਦਾ ਦੋਸ਼

ਮਿਊਜ਼ਿਕ ਕੰਪੋਜ਼ਰ ਅਤੇ ਗਾਇਕ ਅਨੂ ਮਲਿਕ ਉੱਤੇ ਇਕ ਵਾਰ ਫਿਰ ਸੁਰ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਹ ਇਲਜ਼ਾਮ ਕਿਸੇ ਨੇ ਨਹੀਂ ਬਲਕਿ ਸੋਸ਼ਲ ਮੀਡੀਆ ਯੂਜ਼ਰਸ ਨੇ ਲਗਾਇਆ ਹੈ। ਐਤਵਾਰ ਨੂੰ ਜਿਵੇਂ ਹੀ ਇਜ਼ਰਾਇਲ ਦੇ ਜਿਮਨਾਸਟ ਡੋਲਗੋਪਾਇਤ ਨੇ ਜਿਮਨਾਸਟਿਕਸ ਵਿੱਚ ਸੋਨ ਤਗਮਾ ਜਿੱਤਿਆ, ਉਸਦਾ ਪੁਰਸਕਾਰ ਸਮਾਰੋਹ ਕੁਝ ਦੇਰ ਬਾਅਦ …

Read More »

ਕੰਗਨਾ ਰਨੌਤ ਨੇ ਇਜ਼ਰਾਇਲ ਵੱਲੋਂ ਹਮਾਸ ਉੱਤੇ ਕੀਤੇ ਗਏ ਹਮਲੇ ਦੀ ਕੀਤੀ ਸ਼ਲਾਘਾ

ਕੰਗਨਾ ਰਨੌਤ ਇਸਰਾਈਲ ਅਤੇ ਫਿਲਸਤੀਨ ਦੇ ਮੁੱਦੇ ‘ਤੇ ਸਰਗਰਮੀ ਨਾਲ ਆਪਣੇ ਵਿਚਾਰ ਸਾਂਝੇ ਕਰ ਰਹੀ ਹੈ। ਟਵਿੱਟਰ ਤੋਂ ਪੱਕੇ ਤੌਰ ‘ਤੇ ਮੁਅੱਤਲ ਕੀਤੀ ਗਈ ਅਦਾਕਾਰਾ ਨੇ ਇੰਸਟਾਗ੍ਰਾਮ ਨੂੰ ਜ਼ਰੀਆ ਬਣਾ ਕੇ ਆਪਣੀਆਂ ਗੱਲਾਂ ਲੋਕਾਂ ਅੱਗੇ ਰਖ ਰਹੀ ਹੈ। ਕੰਗਨਾ ਰਨੌਤ ਨੇ ਇਜ਼ਰਾਇਲ ਵੱਲੋਂ ਹਮਾਸ ਉੱਤੇ ਕੀਤੇ ਗਏ ਹਮਲੇ ਦੀ ਸ਼ਲਾਘਾ …

Read More »

ਇਜ਼ਰਾਈਲੀ ਫ਼ੌਜ ਅਤੇ ਅੱਤਵਾਦੀ ਸੰਗਠਨ ਹਮਾਸ ਵਿਚਾਲੇ ਸੰਘਰਸ਼ ਸੱਤਵੇਂ ਦਿਨ ਵੀ ਜਾਰੀ,ਇਜ਼ਰਾਇਲੀ ਹਵਾਈ ਹਮਲਿਆਂ ’ਚ ਅੱਜ ਤਿੰਨ ਇਮਾਰਤਾਂ ਢਹਿ-ਢੇਰੀ, 33 ਲੋਕਾਂ ਦੀ ਮੌਤ

ਗਾਜ਼ਾ ਸਿਟੀ: ਇਜ਼ਰਾਈਲੀ ਫ਼ੌਜ ਅਤੇ ਅੱਤਵਾਦੀ ਸੰਗਠਨ ਹਮਾਸ ਵਿਚਾਲੇ ਸੰਘਰਸ਼ ਸੱਤਵੇਂ ਦਿਨ ਵੀ ਜਾਰੀ ਰਿਹਾ। ਗਾਜ਼ਾ ਸਿਟੀ ’ਤੇ ਇਜ਼ਰਾਇਲੀ ਹਵਾਈ ਹਮਲਿਆਂ ’ਚ ਅੱਜ ਤਿੰਨ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ ਤੇ ਕਰੀਬ 33 ਲੋਕ ਮਾਰੇ ਗਏ ਹਨ। ਗਾਜ਼ਾ ਦੇ ਸਿਹਤ ਵਿਭਾਗ ਮੁਤਾਬਕ ਮ੍ਰਿਤਕਾਂ ਵਿਚ 12 ਔਰਤਾਂ ਤੇ 8 ਬੱਚੇ ਸ਼ਾਮਲ ਹਨ …

Read More »

ਇਜ਼ਰਾਈਲ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਅਤੇ ਛੇ ਹੋਰ ਦੇਸ਼ਾਂ ਦੀ ਯਾਤਰਾ ਕਰਨ  ‘ਤੇ ਲਗਾਈ ਰੋਕ

ਇਜ਼ਰਾਈਲ : ਇਜ਼ਰਾਈਲ ਨੇ ਕੋਵਿਡ 19 ਦੇ ਵਧਦੇ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਆਪਣੇ ਨਾਗਰਿਕਾਂ ਨੂੰ ਭਾਰਤ ਅਤੇ ਛੇ ਹੋਰ ਦੇਸ਼ਾਂ ਦੀ ਯਾਤਰਾ ਕਰਨ  ‘ਤੇ ਰੋਕ ਲਗਾ ਦਿੱਤੀ  ਹੈ। ਇਜ਼ਰਾਈਲ ਦੇ ਪ੍ਰਧਾਨਮੰਤਰੀ ਦੇ ਦਫਤਰ ਅਤੇ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਇਜ਼ਰਾਈਲੀਆਂ ਨੂੰ ਯੂਕਰੇਨ, ਬ੍ਰਾਜ਼ੀਲ, …

Read More »

ਇਜ਼ਰਾਈਲ ‘ਚ ਇਕ ਰੈਲੀ ਦੌਰਾਨ ਮਚੀ ਭਗਦੜ, 44 ਲੋਕਾਂ ਦੀ ਮੌਤ ਤੇ 50 ਤੋਂ ਜ਼ਿਆਦਾ ਜ਼ਖ਼ਮੀ

ਵਰਲਡ ਡੈਸਕ :- ਇਜ਼ਰਾਈਲ ‘ਚ ਇਕ ਰੈਲੀ ਦੌਰਾਨ ਮਚੀ ਭਗਦੜ ‘ਚ ਦਰਜਨਾਂ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਉੱਤਰੀ ਇਜ਼ਰਾਈਲ ‘ਚ ਇਕ ਸਮੂਹਕ ਰੈਲੀ ਦੌਰਾਨ ਬੀਤੇ ਵੀਰਵਾਰ ਨੂੰ ਭਗਦੜ ‘ਚ ਘੱਟੋ-ਘੱਟ 44 ਲੋਕਾਂ ਦੀ ਮੌਤ ਹੋ ਗਈ ਹੈ ਤੇ 50 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਮਾਉਂਟ ਮੇਰਨ ‘ਚ …

Read More »

ਬ੍ਰਿਟੇਨ ‘ਚ ਵਾਇਰਸ ਦੇ ਨਵੇਂ ਰੂਪ ਕਾਰਨ ਵਧੀ ਮਹਾਂਮਾਰੀ, ਅਮਰੀਕਾ ਨੇ ਲਿਆ ਵੱਡਾ ਫੈਸਲਾ

ਨਿਊਜ਼ ਡੈਸਕ  – ਬ੍ਰਿਟੇਨ ‘ਚ ਕੋਰੋਨਾ ਵਾਇਰਸ ਦੇ ਦੋ ਨਵੇਂ ਰੂਪ ਸਾਹਮਣੇ ਆਉਣ ਤੋਂ ਬਾਅਦ ਮਾਮਲਿਆਂ ‘ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅਮਰੀਕਾ ਨੇ ਬ੍ਰਿਟੇਨ ਤੋਂ ਆਉਣ ਜਾਣ ਵਾਲੇ ਲੋਕਾਂ ਲਈ ਨਵੇਂ ਆਦੇਸ਼ ਜਾਰੀ ਕਰ ਦਿੱਤੇ ਹਨ। ਜਿੱਥੇ ਕੋਰੋਨਾ ਦੇ ਨਵੇਂ ਰੂਪ ਨੂੰ ਦੇਖਦੇ ਹੋਏ ਇਜ਼ਰਾਈਲ ਨੇ ਟੀਕਾਕਰਣ ਮੁਹਿੰਮ …

Read More »