Breaking News

Tag Archives: industry news

ਏਅਰਪੋਰਟ ਐਕਸਪ੍ਰੈਸ ਲਾਈਨ ‘ਤੇ ਸਫਰ ਦੌਰਾਨ ਮਿਲੇਗੀ WiFi ਦੀ ਸਹੂਲਤ

ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਮੈਟਰੋ ‘ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ। ਦੱਸ ਦਈਏ ਕਿ ਅੱਜ ਤੋਂ ਯਾਤਰੀ ਮੈਟਰੋ ਦੀ ਏਅਰਪੋਰਟ ਐਕਸਪ੍ਰੈਸ ਲਾਈਨ ‘ਤੇ ਵੀ ਵਾਈ-ਫਾਈ ਦੀ ਸਹੂਲਤ ਦਾ ਆਨੰਦ ਮਾਣ ਸਕਣਗੇ। ਹੁਣ ਤੱਕ ਕੁਝ ਮੈਟਰੋ ਸਟੇਸ਼ਨਾਂ ‘ਤੇ ਹੀ ਇਹ ਸਹੂਲਤ ਦਿੱਤੀ ਜਾ ਰਹੀ …

Read More »

ਇੰਟਰਨੈੱਟ ਸਪੀਡ ਦੇ ਮਾਮਲੇ ‘ਚ ਭਾਰਤ ਦੀ ਹਾਲਤ ਪਾਕਿਸਤਾਨ ਤੋਂ ਵੀ ਮਾੜੀ

ਮੋਬਾਇਲ ਬਰਾਡਬੈਂਡ ਸਪੀਡ ਦੇ ਮਾਮਲੇ ‘ਚ ਭਾਰਤ ਆਪਣੇ ਗੁਆਂਢੀ ਦੇਸ਼ ਸ੍ਰੀਲੰਕਾ, ਪਾਕਿਸਤਾਨ ਤੇ ਨੇਪਾਲ ਤੋਂ ਵੀ ਪਿੱਛੇ ਹੈ। ਬਰਾਡਬੈਂਡ ਸਪੀਡ ਵਿਸ਼ਲੇਸ਼ਣ ਕੰਪਨੀ ਊਕਲਾ ਦੀ ਇੱਕ ਰਿਪੋਰਟ ਦੇ ਮੁਤਾਬਕ ਸਤੰਬਰ 2019 ‘ਚ ਭਾਰਤ ਮੋਬਾਇਲ ਬਰਾਡਬੈਂਡ ਸਪੀਡ ਦੇ ਮਾਮਲੇ ਵਿੱਚ 128ਵੇਂ ਸਥਾਨ ‘ਤੇ ਰਿਹਾ। ਹਾਲਾਂਕਿ ਫਿਕਸਡ ਲਾਈਨ ਬਰਾਡਬੈਂਡ ਸਪੀਡ ਦੇ ਮਾਮਲੇ ਵਿੱਚ …

Read More »

Ranbaxy ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਤੇ ਸ਼ਿਵਿੰਦਰ ਸਿੰਘ ਧੋਖਾਧੜੀ ਮਾਮਲੇ ‘ਚ ਗ੍ਰਿਫਤਾਰ

ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਆਰਥਿਕ ਦੋਸ਼ ਸ਼ਾਖਾ ਰੈਨਬੈਕਸੀ ਦੇ ਸਾਬਕਾ ਸੀਈਓ ਮਾਲਵਿੰਦਰ ਸਿੰਘ ਤੇ ਸ਼ਿਵਿੰਦਰ ਸਿੰਘ ਦੋਵੇਂ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਲਵਿੰਦਰ ਸਿੰਘ ਦੀ ਗ੍ਰਿਫਤਾਰੀ ਬੀਤੀ ਦੇਰ ਰਾਤ ਲੁਧਿਆਣਾ ਤੋਂ ਕੀਤੀ ਗਈ ਹੈ। ਪੁਲਿਸ ਨੇ ਮਾਲਵਿੰਦਰ ਨੂੰ 2300 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ …

Read More »

Jio ਨੇ ਦੀਵਾਲੀ ‘ਤੇ ਯੂਜ਼ਰਸ ਨੂੰ ਦਿੱਤਾ ਵੱਡਾ ਝੱਟਕਾ, ਹੁਣ ਨਹੀਂ ਮਿਲਣਗੀਆਂ ਫ੍ਰੀ ਵਿੱਚ ਇਹ ਸੇਵਾਵਾਂ

ਰਿਲਾਇੰਸ ਜਿਓ ਨੇ ਆਪਣੇ ਗਾਹਕਾਂ ਨੂੰ ਵੱਡਾ ਝੱਟਕਾ ਦਿੰਦੇ ਹੋਏ ਕਾਲਿੰਗ ਲਈ ਪੈਸੇ ਲੈਣ ਦਾ ਐਲਾਨ ਕੀਤਾ ਹੈ । ਜਿਓ ਦੇ ਗਾਹਕਾਂ ਨੂੰ ਹੁਣ ਫੋਨ ‘ਤੇ ਗੱਲ ਕਰਨ ਲਈ ਪੈਸੇ ਦੇਣ ਹੋਣਗੇ । ਜਿਓ ਦੇ ਇੱਕ ਬਿਆਨ ਦੇ ਮੁਤਾਬਕ ਗਾਹਕਾਂ ਨੂੰ ਕਿਸੇ ਦੂਜੀ ਕੰਪਨੀ ਦੇ ਨੈੱਟਵਰਕ ‘ਤੇ ਕਾਲ ਕਰਨ ਲਈ …

Read More »

ਤਪਦੀ ਗਰਮੀ ਦੇ ਚਲਦਿਆਂ ਬਜ਼ਾਰਾਂ ‘ਚੋਂ ਕਿਉਂ ਗਾਇਬ ਹੈ Rooh Afza ?

ਗਰਮੀਆਂ ਦੇ ਦਿਨਾਂ ਵਿਚ ਠੰਡੀਆਂ ਚੀਜ਼ਾਂ ਸਿਹਤ ਲਈ ਫਾਇਦੇਮੰਦ ਹੁੰਦੀਆਂ ਹਨ। ਇਸ ਪ੍ਰਕਾਰ ਇਹਨਾਂ ਦੀ ਲਾਗਤ ਵੀ ਵਧ ਜਾਂਦੀ ਹੈ। ਜਿਵੇਂ ਗੰਨੇ ਦਾ ਰਸ, ਨਿੰਬੂ ਪਾਣੀ, ਵੱਖ ਵੱਖ ਫਲਾਂ ਦੇ ਜੂਸ ਆਦਿ ਨਾਲ ਹੀ ਗਰਮੀਆਂ ਵਿਚ ਰਾਹਤ ਮਹਿਸੂਸ ਹੁੰਦੀ ਹੈ। ਇਹਨਾਂ ਵਿਚੋਂ ਹੀ ਇਕ ਹੈ ਰੂਹ ਅਫਜ਼ਾ ਪਰ ਇਸ ਵਾਰ …

Read More »

ਪਾਕਿਸਤਾਨ ਨੇ ਰੋਕੀ ਸਮਝੌਤਾ ਐਕਸਪ੍ਰੈੱਸ ਰੇਲ ਸੇਵਾ, ਫਸੇ ਕਈ ਯਾਤਰੀ: ਰਿਪੋਰਟ

Samjhauta Express

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿਚ ਪੈਦਾ ਹੋਏ ਤਣਾਅ ਦੇ ਵਿਚ ਪਾਕਿਸਤਾਨ ਨੇ ਦੋਵਾਂ ਦੇਸ਼ਾਂ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਰੇਲ ਸੇਵਾ ਰੋਕ ਦਿੱਤੀ ਹੈ। ਇਹ ਸੇਵਾ ਇਸ ਸੰਬੰਧ ਵਿੱਚ ਅਗਲਾ ਨੋਟਿਸ ਜਾਰੀ ਕੀਤੇ ਜਾਣ ਤੱਕ ਮੁਅੱਤਲ ਰਹੇਗੀ। ਇੱਕ ਮੀਡੀਆ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ …

Read More »

ਸਾਬਕਾ ਪੀਐੱਮ ਨਹਿਰੂ ਦੀਆਂ ਗ਼ਲਤ ਨੀਤੀਆਂ ਕਾਰਨ ਅਣਸੁਲਝਿਆ ਹੈ ਕਸ਼ਮੀਰ ਦਾ ਮੁੱਦਾ: ਅਮਿਤ ਸ਼ਾਹ

ਰਾਜਾਮਹੇਂਦਰਵਰਮ: ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਬੁਧਵਾਰ ਨੂੰ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀਆਂ ਗ਼ਲਤ ਨੀਤੀਆਂ ਕਾਰਨ ਕਸ਼ਮੀਰ ਅਣਸੁਲਝਿਆ ਮੁੱਦਾ ਬਣਿਆ ਹੋਇਆ ਹੈ। ਉਨ੍ਹਾਂ ਨੇ ਕਾਂਗਰਸ ਤੋਂ ਮੁੱਦੇ ਦਾ ਸਿਆਸੀਕਰਨ ਨਾ ਕਰਨ ਲਈ ਕਿਹਾ। ਸ਼ਾਹ ਨੇ ਕਿਹਾ ਜਵਾਹਰ ਲਾਲ ਨਹਿਰੂ ਦੇ ਕਾਰਨ ਕਸ਼ਮੀਰ ਦੀ ਸਮੱਸਿਆ ਬਣੀ …

Read More »