Breaking News

Tag Archives: hotel

ਕੈਨੇਡਾ ਤੋਂ ਘਰ ਪਰਤੇ ਪੁੱਤ ਨੂੰ ਲੱਗੀਆਂ ਨਜ਼ਰਾਂ, ਇਸ ਤਰ੍ਹਾਂ ਹੋਈ ਮੌ/ਤ

ਜਲੰਧਰ : ਕੈਨੇਡਾ ਤੋਂ ਘਰ ਆਪਣੇ ਮਾਪਿਆ ਨੂੰ ਮਿਲਣ ਆਏ ਹਰਮਿੰਦਰ ਸਿੰਘ ਦੀ ਮੌਤ ਹੋ ਗਈ ਹੈ। ਆਪਣੇ ਚਾਰ ਦੋਸਤਾਂ ਨਾਲ ਘੁੰਮਣ ਗਿਆ ਹਰਮਿੰਦਰ ਪਾਲ ਸਿੰਘ ਜਿਸਨੂੰ ਨਹੀਂ ਪਤਾ ਸੀ ਕਿ ਉਹ ਇਕ ਵਾਰ ਘਰੋਂ ਨਿਕਲੇਗਾ ਤਾਂ ਵਾਪਿਸ ਹੀ ਨਹੀਂ ਆਵੇਗਾ। ਅਜੀਤ ਨਗਰ ਦੇ ਰਹਿਣ ਵਾਲੇ ਫਰਨੀਚਰ ਵਪਾਰੀ ਕੁਲਵਿੰਦਰ ਸਿੰਘ …

Read More »

ਇਸਲਾਮਿਕ ਸਟੇਟ ਸਮੂਹ ਨੇ ਅਫਗਾਨਿਸਤਾਨ ਦੀ ਰਾਜਧਾਨੀ ‘ਚ ਹੋਟਲ ਹਮਲੇ ਦੀ ਲਈ ਜ਼ਿੰਮੇਵਾਰੀ

ਨਿਊਜ਼ ਡੈਸਕ: ਇਸਲਾਮਿਕ ਸਟੇਟ ਅੱਤਵਾਦੀ ਸਮੂਹ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਇਕ ਹੋਟਲ ‘ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹਮਲੇ ਵਿੱਚ ਤਿੰਨੋਂ ਹਮਲਾਵਰ ਮਾਰੇ ਗਏ ਅਤੇ ਹੋਟਲ ਦੇ ਘੱਟੋ-ਘੱਟ ਦੋ ਮਹਿਮਾਨ ਜ਼ਖ਼ਮੀ ਹੋ ਗਏ। ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਤਸਵੀਰਾਂ ਮੁਤਾਬਕ ਕਾਬੁਲ ਦੇ ਲੋਂਗਾਨ ਹੋਟਲ ਦੀ 10 ਮੰਜ਼ਿਲਾ …

Read More »

ਮਾਨਸਾ ਦੇ ਇਕ ਹੋਟਲ ‘ਚ 2 ਨੌਜਵਾਨਾਂ ਨੇ ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਖ਼ੁਦਕੁਸ਼ੀ, ਜਾਂਚ ਸ਼ੁਰੂ

ਮਾਨਸਾ: ਮਾਨਸਾ ਦੇ ਇਕ ਹੋਟਲ ‘ਚ 2 ਨੌਜਵਾਨਾਂ ਵਲੋਂ  ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ  ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਰੀਬ 25 ਸਾਲਾ ਮ੍ਰਿਤਕ ਨੌਜਵਾਨ ਕੁਲਦੀਪ ਅਤੇ ਹਰਪ੍ਰੀਤ  ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਧੇਰ ਦੇ ਰਹਿਣ ਵਾਲੇ ਹਨ। ਮਾਨਸਾ ‘ਚ ਉਨ੍ਹਾਂ ਨੇ ਇਕ ਹੋਟਲ  ‘ਚ ਕਮਰਾ ਕਿਰਾਏ ‘ਤੇ ਲਿਆ ਸੀ। ਅੱਜ …

Read More »

ਕੈਨੇਡਾ: ਕੁਆਰਨਟੀਨ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੀ ਨਹੀਂ ਹੁਣ ਖੈਰ, ਸਰਕਾਰ ਲੋਕਾਂ ‘ਤੇ ਵੱਧ ਜੁਰਮਾਨਾ ਲਾਉਣ ਦੀ ਤਿਆਰੀ ‘ਚ

ਕੈਨੇਡਾ ਆਉਣ ਵਾਲੇ ਇੰਟਰਨੈਸ਼ਨਲ ਟਰੈਵਲਰਜ਼ ਲਈ ਅਡਵਾਈਜ਼ਰੀ ਪੈਨਲ ਵੱਲੋਂ ਲਾਜ਼ਮੀ ਕੁਆਰਨਟੀਨ ਹੋਟਲ ਪ੍ਰੋਗਰਾਮ ਨੂੰ ਖ਼ਤਮ ਕਰਨ ਦੀ ਕੀਤੀ ਗਈ ਸਿਫਾਰਿਸ਼ ਮੰਨਣ ਦੀ ਥਾਂ ਫੈਡਰਲ ਸਰਕਾਰ ਉਨ੍ਹਾਂ ਲੋਕਾਂ ਉੱਤੇ ਵੱਧ ਜੁਰਮਾਨੇ ਲਾਉਣ ਦੀ ਤਿਆਰੀ ਕਰ ਰਹੀ ਹੈ ਜਿਨ੍ਹਾਂ ਨੇ ਇਸ ਪ੍ਰੋਗਰਾਮ ਤੋਂ ਬਚਣ ਦੀ ਕੋਸ਼ਿਸ਼ ਕੀਤੀ। ਸਰਕਾਰ ਦਾ ਕਹਿਣਾ ਹੈ ਕਿ …

Read More »

ਟੋਰਾਂਟੋ ਪਬਲਿਕ ਹੈਲਥ ਕੁਆਰੰਟੀਨ ਹੋਟਲ ਵਿਚ ਸੰਭਾਵਿਤ ਕੋਵਿਡ -19 ਆਉਟਬ੍ਰੇਕ ਦੀ ਕਰ ਰਹੀ ਹੈ ਜਾਂਚ

ਟੋਰਾਂਟੋ: ਟੋਰਾਂਟੋ ਪਬਲਿਕ ਹੈਲਥ (ਟੀਪੀਐਚ) ਦਾ ਕਹਿਣਾ ਹੈ ਕਿ ਉਹ ਸੰਘੀ ਸਰਕਾਰ ਦੇ ਨਿਰਧਾਰਤ ਹੋਟਲਾਂ ਵਿੱਚੋਂ ਇੱਕ ‘ਤੇ ਕੋਵਿਡ -19 ਦੇ ਸੰਭਾਵਿਤ ਆਉਟਬ੍ਰੇਕ ਦੀ ਜਾਂਚ ਕਰ ਰਹੇ ਹਨ।ਜਨਤਕ ਸਿਹਤ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਹਾਈਵੇਅ 27 ਅਤੇ ਡਿਕਸਨ ਰੋਡ ਖੇਤਰ ਵਿਚ 22 ਕਾਰਲਸਨ ਕੋਰਟ ਵਿਚ ਸਥਿਤ ਕਰਾਉਨ ਪਲਾਜ਼ਾ ਹੋਟਲ …

Read More »

ਛੁੱਟੀਆਂ ਮਨਾਉਣ ਸ੍ਰੀਲੰਕਾ ਗਏ ਡੈਨਮਾਰਕ ਦੇ ਸਭ ਤੋਂ ਅਮੀਰ ਵਿਅਕਤੀ ਦੇ 3 ਬੱਚਿਆਂ ਦੀ ਧਮਾਕੇ ‘ਚ ਮੌਤ

ਕੋਪਨਹੇਗਨ: ਸ੍ਰੀਲੰਕਾ ‘ਚ ਈਸਟਰ ‘ਤੇ ਹੋਏ ਲੜੀਵਾਰ ਬੰਬ ਧਮਾਕਿਆਂ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 290 ਹੋ ਗਈ ਹੈ। ਅੱਤਵਾਦੀ ਖਤਰਿਆਂ ਨੂੰ ਵੇਖਦੇ ਹੋਏ ਸ੍ਰੀਲੰਕਾ ਵਿੱਚ ਸੋਮਵਾਰ ਅੱਧੀ ਰਾਤ ਤੋਂ ਐਮਰਜੈਂਸੀ ਲਾਗੂ ਕਰ ਦਿੱਤੀ ਗਈ। ਮਰਨ ਵਾਲਿਆਂ ‘ਚ ਕਈ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਇਸ ਧਮਾਕੇ ‘ਚ ਡੈਨਮਾਰਕ ਦੇ …

Read More »