ਨਿਊਜ਼ ਡੈਸਕ: ਹੁਣ ਦੇਸ਼ ‘ਚ ਜਲਦ ਹੀ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਟੋਲ ਪਲਾਜ਼ਾ ਨਹੀਂ ਹੋਵੇਗਾ। ਸਰਕਾਰ ਕੈਮਰਿਆਂ ਰਾਹੀਂ ਆਟੋਮੈਟਿਕ ਟੋਲ ਭੁਗਤਾਨ ਦੀ ਯੋਜਨਾ ‘ਤੇ ਅੱਗੇ ਵਧ ਰਹੀ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਕਹਿਣ ਮੁਤਾਬਕ ਪਾਇਲਟ ਆਧਾਰ ‘ਤੇ ਇਸ ਦੀ ਸ਼ੁਰੂਆਤ ਹੋਵੇਗੀ ਅਤੇ ਇਸ ਨਾਲ ਜੁੜੇ ਕਾਨੂੰਨੀ ਬਦਲਾਅ …
Read More »ਸ਼ਾਹਰਾਹਾਂ ਦੇ ਨੇੜੇ ਟਾਊਨਸ਼ਿਪ ਬਣਾਉਣ ਲਈ ਕੈਬਨਿਟ ਤੋਂ ਲਈ ਜਾਵੇਗੀ ਮਨਜ਼ੂਰੀ: ਗਡਕਰੀ
ਨਵੀਂ ਦਿੱਲੀ: ਕੌਮੀ ਸ਼ਾਹਰਾਹਾਂ ਦੇ ਨੇੜੇ ਸਮਾਰਟ ਸ਼ਹਿਰ, ਟਾਊਸ਼ਨਸ਼ਿਪ, ਲੌਜਿਸਟਿਕ ਪਾਰਕ ਅਤੇ ਉਦਯੋਗਿਕ ਸਮੂਹ ਬਣਾਉਣ ਦੀ ਇਜਾਜ਼ਤ ਦੇਣ ਲਈ ਸੜਕ ਆਵਾਜਾਈ ਤੇ ਸ਼ਾਹਰਾਹ ਮੰਤਰਾਲੇ ਵੱਲੋਂ ਮੰਤਰੀ ਮੰਡਲ ਦੀ ਮਨਜ਼ੂਰੀ ਲਈ ਜਾਵੇਗੀ। ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਵਿਸ਼ਵ ਪੱਧਰੀ ਹਾਈਵੇ ਸਥਾਪਿਤ ਕਰਨਾ ਹੈ। ਮੰਤਰਾਲਾ …
Read More »