ਬੀਸੀ ‘ਚ ਵਾਇਲਡਫਾਈਰਸ ਸਬੰਧੀ ਅਪਡੇਟ ਜਾਰੀ ਕੀਤਾ ਗਿਆ । ਸੂਬੇ ‘ਚ ਇਸ ਵੇਲੇ 248 ਜੰਗਲੀ ਅੱਗਾਂ ਬਲ ਰਹੀਆਂ ਹਨ। 1 ਅਪਰੈਲ ਤੋਂ ਹੁਣ ਤਕ ਸੂਬੇ ਵਿਚ ਕੁਲ 1 ਹਜ਼ਾਰ 237 ਅੱਗਾਂ ਨੇ ਦਸਤਕ ਦਿਤੀ ਹੈ। ਤਇਸ ਵਿਚ 448,968 ਹੈਕਟੇਅਰ ਇਲਾਕੇ ਨੂੰ ਨੁਕਸਾਨ ਪਹੁੰਚਿਆ ਹੈ। ਇਨਾਂ ਅੱਗਾਂ ‘ਤੇ ਕਾਬੂ ਪਾਉਣ ਲਈ …
Read More »ਕੈਨੇਡਾ ਤੇ ਅਮਰੀਕਾ ‘ਚ ਲੂ ਦਾ ਕਹਿਰ,ਬਿ੍ਟਿਸ਼ ਕੋਲੰਬੀਆ ‘ਚ ਹੁਣ ਤਕ 486 ਲੋਕਾਂ ਦੀ ਮੌਤ
ਵੈਨਕੂਵਰ : ਕੈਨੇਡਾ ਤੇ ਅਮਰੀਕਾ ‘ਚ ਲੂ ਦਾ ਕਹਿਰ ਰੁਕਣ ਦਾ ਜਾਰੀ ਹੈ।ਅਮਰੀਕਾ ਦੇ ਓਰੇਗਨ, ਵਾਸ਼ਿੰਗਟਨ ਅਤੇ ਨਿਊਯਾਰਕ ਵਿਚ ਭਿਆਨਕ ਗਰਮੀ ਪੈ ਰਹੀ ਹੈ ਅਤੇ ਉਥੇ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ‘ਚ ਹੁਣ ਤਕ 486 ਲੋਕਾਂ ਦੀ ਮੌਤ ਹੋ ਗਈ ਹੈ।ਅਮਰੀਕਾ ‘ਚ 121 ਤੋਂ …
Read More »ਅਮਰੀਕਾ ‘ਚ ਭਿਆਨਕ ਗਰਮੀ ਨੇ ਮਚਾਈ ਤਬਾਹੀ, 12 ਲੋਕਾਂ ਦੀ ਮੌਤ
ਵਾਸ਼ਿੰਗਟਨ: ਅਮਰੀਕਾ ਵਿਚ ਭਿਆਨਕ ਗਰਮੀ ਨੇ ਤਬਾਹੀ ਮਚਾਈ ਹੋਈ ਹੈ। ਰਿਪੋਰਟਾਂ ਦੇ ਅਨੁਸਾਰ ਵਾਸ਼ਿੰਗਟਨ ਅਤੇ ਓਰੇਗਨ ਵਿੱਚ ਤੇਜ਼ ਗਰਮੀ ਕਾਰਨ ਤਕਰੀਬਨ 12 ਲੋਕਾਂ ਦੀ ਮੌਤ ਹੋ ਗਈ ਹੈ। ਗਰਮੀ ਦੇ ਚੱਲਦਿਆਂ ਬਿਜਲੀ ਦੀ ਮੰਗ ‘ਚ ਭਾਰੀ ਵਾਧਾ ਹੋਇਆ ਹੈ, ਜਿਸ ਨਾਲ ਬਲੈਕ ਆਊਟ ਦਾ ਖਤਰਾ ਮੰਡਰਾਉਣ ਲੱਗ ਪਿਆ ਹੈ। ਜ਼ਿਆਦਾ …
Read More »ਅਚਾਨਕ ਬਦਲੇ ਮੌਸਮ ਕਾਰਨ ਅਲਰਟ ਜਾਰੀ, ਅਗਲੇ 4 ਦਿਨਾਂ ‘ਚ ਸੂਰਜ ਦੇਵਤਾ ਵਰਾਉਣਗੇ ਅੱਗ
ਮਾਰਚ ਦੇ ਅਖੀਰ ‘ਚ ਹੀ ਦੇਸ਼ ਦੇ ਕਈ ਹਿੱਸਿਆਂ ‘ਚ ਅਚਾਨਕ ਮੌਸਮ ਦੇ ਕਰਵਟ ਲੈ ਲਈ ਤੇ ਤਾਪਮਾਨ ਵਿਚ ਤੇਜ਼ੀ ਨਾਲ ਵਾਧਾ ਹੋਇਆ। ਮੌਸਮ ਵਿਭਾਗ ਵਲੋਂ ਅਗਲੇ 4 ਦਿਨਾਂ ‘ਚ ਦਿੱਲੀ, ਹਰਿਆਣਾ, ਚੰਡੀਗੜ੍ਹ ਵਿਚ ਗਰਮ ਹਵਾਵਾਂ ਚੱਲਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਦੇਸ਼ ਦੇ ਕਈ ਸੂਬਿਆਂ ਵਿਚ ਐਤਵਾਰ ਨੂੰ …
Read More »