Breaking News

Tag Archives: harmeet sandhu

ਕੈਪਟਨ ਸਰਕਾਰ ਨੇ ਕਰਤਾ ਵੱਡਾ ਐਲਾਨ, ਹੁਣ ਜਨਰਲ ਵਰਗ ਨੂੰ ਵੀ ਮਿਲੇਗਾ ਰਾਖਵਾਂਕਰਨ

ਚੰਡੀਗੜ੍ਹ : ਖ਼ਬਰ ਹੈ ਕਿ ਮੱਧ ਵਰਗ ਦੇ ਆਰਥਿਕ ਰੂਪ ਤੋਂ ਕਮਜੋਰ ਵਰਗ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਨੌਕਰੀਆਂ ‘ਚ 10 ਫੀਸਦੀ ਰਾਖਵਾਕਰਨ ਦਾ ਲਾਭ ਮਿਲ ਸਕੇਗਾ। ਇਹ ਲਾਭ ਸਿੱਧੀ ਭਰਤੀ ਅਤੇ ਹੋਰ ਤਰ੍ਹਾਂ ਦੀਆਂ ਸਰਕਾਰੀ ਨੌਕਰੀਆਂ ‘ਚ ਮਿਲੇਗਾ। ਚੋਣ ਜਾਬਤਾ ਖਤਮ ਹੁੰਦਿਆਂ ਹੀ ਪੰਜਾਬ ਦੀ ਕਾਂਗਰਸ ਸਰਕਾਰ ਨੇ …

Read More »

ਸੜਕ ‘ਤੇ ਢਾਹ-ਢਾਹ ਕੇ ਚਾੜ੍ਹਿਆ ਮੁੰਡੇ ਦਾ ਕੁਟਾਪਾ, ਪਹੁੰਚਾਇਆ ਹਸਪਤਾਲ (ਦੇਖੋ LIVE ਤਸਵੀਰਾਂ)

ਜਲੰਧਰ : ਇੰਨੀ ਦਿਨੀਂ ਸੋਸ਼ਲ ਮੀਡੀਆ ‘ਤੇ ਕੁਝ ਸੀਸੀਟੀਵੀ ‘ਚ ਕੈਦ ਵੀਡੀਓ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਨੇ। ਇਨ੍ਹਾਂ ਤਸਵੀਰਾਂ ਨੂੰ ਦੇਖਣ ਨਾਲ ਪਤਾ ਲਗਦਾ ਹੈ ਕਿ ਕੁਝ 8-9 ਨੌਜਵਾਨ ਇੱਕ ਮੁੰਡੇ ਨੂੰ ਬਜ਼ਾਰ ‘ਚ ਸ਼ਰੇਆਮ ਕੁੱਟ ਰਹੇ ਹਨ। ਤਸਵੀਰਾਂ ‘ਚ ਸਾਫ ਦਿਖਾਈ ਦਿੰਦਾ ਹੈ ਕਿ ਪਹਿਲਾਂ ਤਾਂ ਇਹ ਇਸ …

Read More »

ਸਿੱਖ ਮਰਿਯਾਦਾ ਦਾ ਕੀਤਾ ਖੰਡਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚੌਂਕ ‘ਚ ਲਾਈ ਮੂਰਤੀ, SGPC ਕਰੇਗੀ ਕਾਰਵਾਈ

ਅੰਮ੍ਰਿਤਸਰ ਸਾਹਿਬ : ਗੁਰਬਾਣੀ ‘ਚ ਸਾਫ ਲਿਖਿਆ ਹੈ ਕਿ ਕਬੀਰ ਪਾਥਰ ਪੂਜਹਿ ਮੋਲ ਲੇ ਮਨਿ ਹਠੁ ਤੀਰਥ ਜਾਹਿ॥ ਦੇਖਾ ਦੇਖੀ ਸੁਵਾਂਗ ਧਰਿ ਭੂਲੇ ਭਟਕਾ ਖਾਹਿ॥  ਭਾਵ ਕਿ ਮੂਰਤੀ ਪੂਜਾ ਨੂੰ ਸਿੱਖ ਧਰਮ ਵਿੱਚ ਕੋਈ ਥਾਂ ਨਹੀਂ ਦਿੱਤੀ ਗਈ। ਇਸ ਦੇ ਚਲਦਿਆਂ ਇੱਕ ਅਜਿਹਾ ਵਾਕਿਆ ਸਾਹਮਣੇ ਆਇਆ ਹੈ ਜਿਸ ਨੇ ਸਾਰਿਆਂ …

Read More »

ਨਵਜੋਤ ਸਿੰਘ ਸਿੱਧੂ ਨੇ ਕੀਤਾ ਇੱਕ ਹੋਰ ਅਜਿਹਾ ਟਵੀਟ ਕਿ ਪੈ ਗਈਆਂ ਭਾਜੜਾਂ?

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਬੀਤੀ ਕੱਲ੍ਹ ਯਾਨੀਕਿ ਮੰਗਲਵਾਰ ਨੂੰ ਆਪਣੇ ਟਵੀਟਰ ਹੈਂਡਲ ‘ਤੇ ਟਵੀਟ ਕਰਕੇ ਸਿਆਸੀ ਮਾਹਰਾਂ ਅਨੁਸਾਰ ਇਹ ਇਸ਼ਾਰਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ, “ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਹੋਰ ਮੰਤਰੀਆਂ ਦੁਆਰਾ …

Read More »

ਜਸਪਾਲ ਸਿੰਘ ਕਤਲ ਮਾਮਲੇ ‘ਚ ਕੀਤਾ ਵੱਡਾ ਇਕੱਠ, ਸਰਕਾਰ ਨੂੰ ਡਰ ਮੁੜ ਨਾ ਬਣ ਜਾਣ ਬਰਗਾੜੀ ਜਿਹੇ ਹਾਲਾਤ!

ਫ਼ਰੀਦਕੋਟ : ਪੁਲਿਸ ਹਿਰਾਸਤ ‘ਚ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਦੇ ਮਾਮਲੇ ‘ਚ ਫਰੀਦਕੋਟ ਪੁਲਿਸ ਵਲੋਂ ਬਣਾਈ ਗਈ ਜਾਂਚ ਟੀਮ ਨੇ ਹੁਣ ਤੱਕ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੀ ਸੀ ਕਿ ਇਨ੍ਹਾਂ ‘ਚੋਂ 2 ਦੀ ਵਿਅਕਤੀਆਂ ਦੀ ਮਾਮਲੇ ‘ਚ ਸ਼ਮੂਲੀਅਤ ਨਾ ਦੇਖਦੇ ਹੋਏ ਛੱਡ ਵੀ ਦਿੱਤਾ ਗਿਆ ਹੈ। ਇਸ ਮਾਮਲੇ …

Read More »

ਬਚਪਨ ਦੀ ਗਲਤੀ ਆਈ ਚੋਣਾਂ ‘ਚ ਨਜਰ, ਸੰਨੀ ਦਿਓਲ ਨੂੰ ਪੈ ਗਈਆਂ ਭਾਜੜਾਂ, ਕਈ ਮਾਪਿਆਂ ਨੂੰ ਦੇ ਗਈ ਵੱਡਾ ਸਬਕ!

ਕੁਲਵੰਤ ਸਿੰਘ ਗੁਰਦਾਸਪੁਰ : ਪਿਆਰ ਨਾਲ ਆਪਣੇ ਬੱਚਿਆਂ ਦੇ ਛੋਟੇ ਨਾਮ ਟਿੱਡਾ, ਘੁੱਦਾ, ਝੰਡਾ, ਤਿੱਤਰ, ਪੀਤਾ, ਘੋਲੂ, ਭਾਨ੍ਹਾਂ, ਪਿਕਲਾ ਆਦਿ ਰੱਖਣ ਵਾਲੇ ਮਾਪੇ ਸਾਵਧਾਨ ਹੋ ਜਾਓ! ਕਿਉਂਕਿ ਇਹ ਨਾਮ, ਭਵਿੱਖ ਵਿੱਚ ਤੁਹਾਡੇ ਬੱਚੇ ਦਾ ਕੈਰੀਅਰ ਤਬਾਹ ਕਰ ਸਕਦੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਆਮ ਤੌਰ ‘ਤੇ …

Read More »

ਮਾਨਸ਼ਾਹੀਆ ਤੋਂ ਬਾਅਦ ‘ਆਪ’ ਦਾ ਇੱਕ ਹੋਰ ਆਗੂ ਕਾਂਗਰਸ ‘ਚ ਸ਼ਾਮਲ, ਕੈਪਟਨ ਬਾਗ਼ੋ-ਬਾਗ਼ ‘ਆਪ’ ‘ਚ ਮਾਯੂਸੀ

ਚੰਡੀਗੜ੍ਹ : ਕਾਂਗਰਸ ਪਾਰਟੀ ਇੰਨੀ ਦਿਨੀਂ ਆਮ ਆਦਮੀ ਪਾਰਟੀ ਨੂੰ ਝਟਕੇ ‘ਤੇ ਝਟਕੇ ਦੇਣ ਲੱਗੀ ਹੋਈ ਹੈ। ਇਸ ਦੌਰਾਨ ਜਿੱਥੇ ਸੱਤਾਧਾਰੀਆਂ ਨੇ ‘ਆਪ’ ਦੇ ਮੌਜੂਦਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੂੰ ਕਾਂਗਰਸ ਪਾਰਟੀ ਜੁਆਇਨ ਕਰਵਾਉਣ ‘ਚ ਸਫਲਤਾ ਹਾਸਲ ਕੀਤੀ ਹੈ, ਉੱਥੇ ਦੂਜ਼ੇ ਪਾਸੇ ਹਲਕਾ ਖਡੂਰ ਸਾਹਿਬ ਤੋਂ ਸਾਲ 2017 ਦੌਰਾਨ ਵਿਧਾਇਕੀ …

Read More »

‘ਆਪ’ ਉਮੀਦਵਾਰ ਸ਼ੇਰਗਿੱਲ ਖਿਲਾਫ ਰਚੀ ਗਈ ਸੀ ਵੱਡੀ ਸਾਜ਼ਿਸ਼?

 ਰੋਪੜ : ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਰਣਜੀਤ ਸਿੰਘ ਨੇ ਕਿਹਾ ਹੈ ਕਿ ‘ਆਪ’ ਦੇ ਹਲਕਾ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਮੌਜੂਦਾ ਚੋਣਾਂ ਤੋਂ ਬਾਹਰ ਕੱਢਣ ਲਈ ਵੱਡੀ ਸਾਜ਼ਿਸ਼ ਰਚੀ ਗਈ ਸੀ। ਜਿਸ ਦਾ ਅਦਾਲਤ ਵੱਲੋਂ ਸ਼ੇਰਗਿੱਲ ਦੀ ਉਮੀਦਵਾਰੀ ਬਹਾਲ ਕੀਤੇ ਜਾਣ ਤੋਂ ਬਾਅਦ ਪਰਦਾ ਫਾਸ਼ …

Read More »

ਅਦਾਲਤ ਦਾ ਫੈਸਲਾ ਗਿਆ ਆਮ ਆਦਮੀ ਪਾਰਟੀ ਦੇ ਹੱਕ ‘ਚ, ‘ਆਪ’ ਖਿਲਾਫ ਵੱਡੀ ਸਾਜ਼ਿਸ਼ ਰਚੇ ਜਾਣ ਦਾ ਸ਼ੱਕ

ਸ੍ਰੀ ਅਨੰਦਪੁਰ ਸਾਹਿਬ : ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸ਼ੇਰਗਿੱਲ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੱਡੀ ਰਾਹਤ ਦਿੰਦਿਆਂ ਚੋਣ ਲੜਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਸ਼ੇਰਗਿੱਲ ਦੇ ਨਾਮਜ਼ਦਗੀ ਕਾਗਜ ਰੱਦ ਕਰਕੇ ਉਨ੍ਹਾਂ ਨੂੰ ਚੋਣ ਮੈਦਾਨ …

Read More »

ਗੁਰਦਾਸਪੁਰ ‘ਚ ਸੰਨੀ ਦਿਓਲ ਦਾ ਪਹਿਲਾ ਰੋਡ ਸ਼ੋਅ, ਕੁੰਭ ਦੇ ਮੇਲੇ ਵਰਗਾ ਹੋਇਆ ਇਕੱਠ?

ਗੁਰਦਾਸਪੁਰ : ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਬੀਜੇਪੀ ਦੇ ਉਮੀਦਵਾਰ ਸੰਨੀ ਦਿਓਲ ਨੇ ਅੱਜ ਗੁਰਦੁਆਰਾ ਡੇਰਾ ਬਾਬਾ ਨਾਨਕ ਸਾਹਿਬ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਇੱਥੋਂ ਆਪਣੇ ਪਹਿਲੇ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ। ਹਾਲਾਤ ਇਹ ਸਨ ਕਿ ਸਾਰਾ ਦਿਨ ਸੰਨੀ ਦਿਓਲ ਦੇ ਰੋਡ ਸ਼ੋਅ ਦੌਰਾਨ ਗੁਰਦਾਸਪੁਰ , ਪੰਡੋਰੀ ਧਾਮ, ਦੀਨਾਨਗਰ, …

Read More »