ਦੀਵਾਲੀ ਅੰਬਰਸਰ ਦੀ… ਡਾ. ਰੂਪ ਸਿੰਘ* ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵਰੋਸਾਏ ਪਾਵਨ ਪਵਿੱਤਰ ਇਤਿਹਾਸਿਕ ਸ਼ਹਿਰ ਅੰਮ੍ਰਿਤਸਰ ਦੀ ਆਪਣੀ ਮਹੱਤਤਾ, ਪਹਿਚਾਣ ਤੇ ਇਤਿਹਾਸਕ ਗੌਰਵ ਹੈ। ਅੰਮ੍ਰਿਤਸਰ ਏਸ਼ੀਆ ਮਹਾਂਦੀਪ ਦਾ ਪ੍ਰਮੁੱਖ ਧਾਰਮਿਕ-ਇਤਿਹਾਸਕ ਸ਼ਹਿਰ ਹੈ, ਜਿਸ ਨੂੰ ਪੰਜਾਬ ਦਾ ਦਿਲ ਤੇ ਗੁਰਸਿੱਖਾਂ ਦੀ ਜਿੰਦ-ਜਾਨ ਕਹਿ ਲਿਆ ਜਾਵੇ ਤਾਂ ਇਸ ਵਿਚ …
Read More »ਸ੍ਰੀ ਹਰਿਮੰਦਰ ਸਾਹਿਬ ’ਚ ਸੇਵਾ ਦੇ ਨਜ਼ਾਰੇ (ਭਾਗ -2) – ਡਾ. ਰੂਪ ਸਿੰਘ
ਸ੍ਰੀ ਹਰਿਮੰਦਰ ਸਾਹਿਬ ’ਚ ਸੇਵਾ ਦੇ ਨਜ਼ਾਰੇ ਭਾਗ -2 ਡਾ. ਰੂਪ ਸਿੰਘ ਆਸਾ ਕੀ ਵਾਰ ਦਾ ਕੀਰਤਨ ਅਰੰਭ ਹੋਣ ਤੋਂ ਇਕ ਘੰਟਾ ਪਹਿਲਾਂ ਤਿੰਨ ਪਹਿਰੇ ਦੀ ਚੌਂਕੀ ਦਾ ਕੀਰਤਨ ਹੁੰਦਾ ਹੈ। ਜਿਸ ਨੂੰ ਪਹਿਲਾਂ ‘ਪ੍ਰੇਮ ਦੀ ਚੌਂਕੀ’ ਵੀ ਕਿਹਾ ਜਾਂਦਾ ਸੀ। ਸ੍ਰੀ ਹਰਿਮੰਦਰ ਸਾਹਿਬ ’ਚ ਗਰਮੀਆਂ ’ਚ ਸਵੇਰੇ 2 …
Read More »ਸ੍ਰੀ ਹਰਿਮੰਦਰ ਸਾਹਿਬ ’ਚ ਸੇਵਾ ਦੇ ਨਜ਼ਾਰੇ – ਡਾ. ਰੂਪ ਸਿੰਘ
ਸ੍ਰੀ ਹਰਿਮੰਦਰ ਸਾਹਿਬ ’ਚ ਸੇਵਾ ਦੇ ਨਜ਼ਾਰੇ ਭਾਗ -1 ਡਾ. ਰੂਪ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਸ਼ਵ ਦੇ ਰੂਹਾਨੀ ਕੇਂਦਰਾਂ ’ਚੋਂ ਸਿਰਮੌਰ ਧਾਰਮਿਕ ਅਸਥਾਨ ਹੈ, ਜਿਸ ਨੂੰ ਦੁਨੀਆਂ ਦੇ ਸਾਫ਼-ਸੁਥਰੇ ਅਸਥਾਨਾਂ ’ਚੋਂ ਸਿਰਮੌਰ ਸਥਾਨ ਹਾਸਲ ਹੈ। ਰੂਹਾਨੀ ਵਾਤਾਵਰਣ ਤੇ ਸਾਫ਼-ਸਫ਼ਾਈ ਖੁਦਾਈ ਬਰਦਤ ਲਖਾਇਕ ਹੈ ਜੋ 24 ਘੰਟੇ ਸੇਵਾ-ਸਿਮਰਨ ਸਾਧਨਾ …
Read More »ਜਿਤੁ ਬੋਲਿਐ ਪਤਿ ਪਾਈਐ…ਡਾ. ਰੂਪ ਸਿੰਘ
-ਡਾ. ਰੂਪ ਸਿੰਘ ਜਿਤੁ ਬੋਲਿਐ ਪਤਿ ਪਾਈਐ… ਸਿਰਜਨਹਾਰ ਦੀ ਸਿਰਜਨਾ ਵਿਸਮਾਦਮਈ ਹੈ। ਸਮੁੱਚੀ ਸਿਰਜਨਾ ਨੂੰ ਜਾਨਣਾ ਉਤਨਾ ਹੀ ਮੁਸ਼ਕਲ ਹੈ ਜਿਤਨਾ ਸਿਰਜਨਹਾਰ ਨੂੰ! ਵਿਸਮਾਦੀ ਸਿਰਜਨਾ ਵਿਚੋਂ ਹੀ ਮਾਨਵ ਜਾਤੀ ਪ੍ਰਭੂ ਦੀ ਸਰਵੋਤਮ ਕਿਰਤ ਮੰਨੀ ਗਈ ਹੈ। ਮਾਨਵ ਨੂੰ ਧਰਤੀ ਦਾ ਸਿਰਦਾਰ ਕਹਿ ਨਿਵਾਜਿਆ ਗਿਆ ਹੈ। ਲੱਖਾਂ ਹੀ ਜੂਨਾਂ ਵਿੱਚੋਂ ਮਾਨਵ …
Read More »