ਨਿਊਜ਼ ਡੈਸਕ: ਫਰਾਂਸ ਦੀ ਵਿਦੇਸ਼ ਮੰਤਰੀ ਕੈਥਰੀਨ ਕੋਲੋਨਾ ਬੁੱਧਵਾਰ ਤੋਂ ਭਾਰਤ ਦੇਦੋ ਦਿਨਾਂ ਦੌਰੇ ‘ਤੇ ਆ ਰਹੀ ਹੈ। ਨਵੀਂ ਦਿੱਲੀ ਵਿੱਚ ਆਪਣੇ ਠਹਿਰਾਅ ਦੌਰਾਨ, ਕੋਲੋਨਾ 14 ਸਤੰਬਰ ਨੂੰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਆਪਸੀ ਹਿੱਤਾਂ ਦੇ ਦੁਵੱਲੇ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਗੱਲਬਾਤ ਕਰੇਗੀ। ਯਾਤਰਾ ਦੇ ਹਿੱਸੇ ਵਜੋਂ, ਕੋਲੋਨਾ ਉਦਯੋਗ …
Read More »ਦੁਨੀਆ ਦੀ ਤੀਜੀ ਪੁਲਾੜ ਮਹਾਂਸ਼ਕਤੀ ਬਣਨ ਜਾ ਰਹੇ ਫਰਾਂਸ ਨੇ ਪਹਿਲਾ ਪੁਲਾੜ ਫੌਜੀ ਅਭਿਆਸ ਕੀਤਾ ਸ਼ੁਰੂ
ਵਰਲਡ ਡੈਸਕ: – ਦੁਨੀਆ ਦੀ ਤੀਜੀ ਪੁਲਾੜ ਮਹਾਂਸ਼ਕਤੀ ਬਣਨ ਜਾ ਰਹੇ ਫਰਾਂਸ ਨੇ ਇਸ ਹਫਤੇ ਆਪਣਾ ਪਹਿਲਾ ਪੁਲਾੜ ਫੌਜੀ ਅਭਿਆਸ ਸ਼ੁਰੂ ਕੀਤਾ ਹੈ। ਇਸ ਯੁੱਧ ਅਭਿਆਸ ਦਾ ਉਦੇਸ਼ ਹਮਲੇ ਦੀ ਸਥਿਤੀ ਵਿੱਚ ਇਸਦੇ ਪੁਲਾੜ ਉਪਗ੍ਰਹਿਾਂ ਤੇ ਹੋਰ ਉਪਕਰਣਾਂ ਦੀ ਰੱਖਿਆ ਕਰਨ ਲਈ ਪੁਲਾੜ ਕਮਾਂਡ ਦੀ ਯੋਗਤਾ ਦਾ ਮੁਲਾਂਕਣ ਕਰਨਾ …
Read More »ਦੂਜੇ ਵਿਸ਼ਵ ਯੁੱਧ ‘ਚ ਸੈਂਕੜੇ ਬੱਚਿਆਂ ਦੀ ਜ਼ਿੰਦਗੀ ਬਚਾਉਣ ਵਾਲੇ 108 ਸਾਲਾ ਹੀਰੋ ਦਾ ਦਿਹਾਂਤ
ਦੂਸਰੇ ਵਿਸ਼ਵ ਯੁੱਧ ਸਮੇਂ ਹਜ਼ਾਰਾਂ ਦੀ ਗਿਣਤੀ ਵਿੱਚ ਬੇਕਸੂਰ ਲੋਕ ਮਾਰੇ ਗਏ ਪਰ ਇਸ ਸਮੇਂ ਬੱਚਿਆਂ ਲਈ ਮਸੀਹਾ ਬਣ ਕੇ ਆਏ ਜਾਰਜਸ ਲੋਇੰਗਰ ਦਾ ਦਿਹਾਂਤ ਹੋ ਗਿਆ। ਇੱਥੇ ਦੱਸ ਦੇਈਏ ਕਿ ਨਾਜਿਓ ਦੇ ਵਿਰੁੱਧ ਫਰਾਂਸ ਦੇ ਇਸ ਯੁੱਧ ਵਿੱਚ ਜਾਰਜਸ ਨੂੰ ਨਾਇਕ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਜਾਰਜਸ ਨੂੰ …
Read More »