ਨਿਊਜ਼ ਡੈਸਕ: ਬੰਗਾਲੀਆਂ ਤੇ ਰੋਹਿੰਗਿਆ ਦੇ ਖਿਲਾਫ ਟਿੱਪਣੀ ਕਰਨਾ ਬਾਲੀਵੁੱਡ ਅਦਾਕਾਰ ਪਰੇਸ਼ਾ ਰਾਵਲ ਨੂੰ ਮਹਿੰਗਾ ਪੈ ਰਿਹਾ ਹੈ। ਹਾਲਾਂਕਿ ਐਕਟਰ ਨੇ ਆਪਣੇ ਬਿਆਨ ‘ਤੇ ਮੁਆਫੀ ਮੰਗ ਲਈ ਸੀ, ਪਰ ਲੱਗਦਾ ਹੈ ਬੰਗਾਲ ਦੇ ਲੋਕ ਪਰੇਸ਼ ਰਾਵਲ ਨੂੰ ਮੁਆਫ ਕਰਨ ਦੇ ਮੂਡ ਨਹੀਂ ਹਨ। ਸੀਪੀਆਈ (ਐਮ) ਅਤੇ ਟੀਐਮਸੀ ਦੇ ਸਮਰਥਕਾਂ ਨੇ …
Read More »ਤੰਦਰੁਸਤੀ ਲਈ ਜ਼ਰੂਰੀ ਹੈ ਸਲਾਦ
-ਅਸ਼ਵਨੀ ਚਤਰਥ ਸਲਾਦ ਸਾਡੀ ਸਹਿਤ ਲਈ ਉਨਾਂ ਹੀ ਜ਼ਰੂਰੀ ਹੁੰਦਾ ਹੈ ਜਿੰਨਾ ਕਿ ਭੋਜਨ ਅਤੇ ਪਾਣੀ। ਭੋਜਨ ਸਾਡੀਆਂ ਸਥੂਲ ਲੋੜਾਂ ਨੂੰ ਪੂਰਾ ਕਰਦਾ ਹੈ ਅਤੇ ਸਲਾਦ ਸਾਨੂੰ ਸੂਖਮ ਤੱਤ ਪ੍ਰਦਾਨ ਕਰਾਉਂਦਾ ਹੈ। ਸਲਾਦ ਦੇ ਸੰਬੰਧ ਵਿਚ ਆਉ ਜਾਣੀਏ ਕੁਝ ਜ਼ਰੂਰੀ ਨੁਕਤੇ : • ਸਲਾਦ ਸਰੀਰ ਵਿਚਲੇ ਅਜਿਹੇ ਜ਼ਹਿਰੀਲੇ ਪਦਾਰਥਾਂ ਨੂੰ …
Read More »ਸਮੁੰਦਰ ‘ਚੋਂ ਮਿਲੀ ਡਾਇਨਾਸੋਰ ਵਰਗੀ ਮੱਛੀ, ਫੜਨ ਵਾਲੇ ਵੀ ਰਹਿ ਗਏ ਹੈਰਾਨ
ਨਾਰਵੇ : ਸਮੁੰਦਰੀ ਦੁਨੀਆਂ ਇੱਕ ਅਲੱਗ ਤਰ੍ਹਾਂ ਦੀ ਹੀ ਦੁਨੀਆਂ ਹੁੰਦੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇੱਥੇ ਹਰ ਤਰ੍ਹਾਂ ਦੇ ਜੀਵ ਹੁੰਦੇ ਹਨ। ਜੇਕਰ ਸਮੁੰਦਰੀ ਜੀਵਾਂ ਦੀ ਗੱਲ ਕਰੀਏ ਤਾਂ ਕਈ ਜਾਨਵਰ ਤਾਂ ਅਜਿਹੇ ਹੁੰਦੇ ਹਨ ਕਿ ਜਿਨ੍ਹਾਂ ਨੂੰ ਦੇਖ ਕੇ ਹੀ ਵਿਅਕਤੀ ਹੈਰਾਨ ਰਹਿ ਜਾਂਦਾ …
Read More »ਮਹਿਲਾ ਦੇ ਹੱਥ ਲੱਗੀ ਦੋ-ਮੂੰਹੀ ਮੱਛੀ, ਤਸਵੀਰਾਂ ਦੇਖ ਕੇ ਤੁਸੀ ਵੀ ਹੋ ਜਾਓਗੇ ਹੈਰਾਨ
ਵਾਸ਼ਿੰਗਟਨ: ਨਿਊਯਾਰਕ ਵਿੱਚ ਚੈਂਪਲੇਨ ਲੇਕ ‘ਤੇ ਇੱਕ ਮਹਿਲਾ ਮੱਛੀ ਫੜਨ ਗਈ ਸੀ ਉਨ੍ਹਾਂ ਦੇ ਹੱਥ ਕੀ ਲੱਗਣ ਵਾਲਾ ਹੈ ਇਸ ਗੱਲ ਦਾ ਅੰਦਾਜਾ ਉਨ੍ਹਾਂ ਨੂੰ ਵੀ ਨਹੀਂ ਸੀ। ਜੀ ਹਾਂ ਇਸ ਮਹਿਲਾ ਦਾ ਨਾਮ ਡੇਬੀ ਗੇਡੇਸ ਹੈ ਉਹ ਆਪਣੇ ਆਪਣੇ ਪਤੀ ਨਾਲ ਘੁੰਮਣ ਗਈ ਸੀ। ਜਿਸ ਤੋਂ ਬਾਅਦ ਉਹ ਇੱਥੇ …
Read More »ਕਿਮ ਜੋਂਗ ਨੇ ਆਪਣੇ ਜਨਰਲ ਨੂੰ ਦੁਨੀਆ ਦੀ ਸਭ ਤੋਂ ਖਤਰਨਾਕ ਮੱਛੀ ਨਾਲ ਭਰੇ ਟੈਂਕ ‘ਚ ਸੁੱਟ ਦਿੱਤੀ ਮੌਤ
ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੇ ਕਾਰਨਾਮੇ ਪੂਰੀ ਦੁਨੀਆ ਨੂੰ ਹੈਰਾਨ ਕਰਨ ਵਾਲੇ ਹੁੰਦੇ ਹਨ ਫਿਲਹਾਲ ਉਸਦੀ ਬੇਰਹਿਮੀ ਦਾ ਇਕ ਉਦਾਹਰਣ ਚਰਚਾ ‘ਚ ਹੈ। ਬ੍ਰਿਟੇਨ ਦੇ ਇੱਕ ਅਖਬਾਰ ਡੇਲੀ ਸਟਾਰ ਦੇ ਮੁਤਾਬਕ ਕਿਮ ਨੇ ਇਕ ਜਨਰਲ ਨੂੰ ਪਿਰਾਨ੍ਹਾ ਮੱਛੀਆਂ ਨਾਲ ਭਰੇ ਟੈਂਕ ਚ ਸੁੱਟ ਕੇ ਮੌਤ ਦੀ ਸਜ਼ਾ …
Read More »