ਟੋਰਾਂਟੋ : ਓਨਟਾਰੀਓ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਬਿਜਲੀ ਬਿੱਲਾਂ ਤੋਂ ਰਾਹਤ ਵਾਲੀ ਯੋਜਨਾ ਦਾ ਘੇਰਾ ਵਧਾ ਦਿੱਤਾ ਹੈ। ਜਿਸ ਤੋਂ ਬਾਅਦ ਹੁਣ 84,872 ਡਾਲਰ ਸਾਲਾਨਾ ਆਮਦਨ ਵਾਲਾ ਚਾਰ ਜੀਆਂ ਦਾ ਪਰਿਵਾਰ ਜਾਂ 60 ਹਜ਼ਾਰ ਡਾਲਰ ਸਾਲਾਨਾ ਆਮਦਨ ਵਾਲਾ ਇੱਕ ਜੋੜਾ ਵੀ 750 ਡਾਲਰ ਤੱਕ ਦੀ ਰਕਮ ਵਾਸਤੇ ਗੁਜ਼ਾਰਿਸ਼ …
Read More »ਚੀਨ ਤੋਂ ਬਾਅਦ ਅਮਰੀਕਾ ਨੇ ਵੀ ਲੈਬ ‘ਚ ਬਣਾਇਆ ‘ਨਕਲੀ ਸੂਰਜ’
ਨਿਊਜ਼ ਡੈਸਕ: ਪਿਛਲੇ ਸਾਲ ਜਦੋਂ ਚੀਨ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਪ੍ਰਯੋਗਸ਼ਾਲਾ ਵਿੱਚ ਇੱਕ ਨਕਲੀ ਸੂਰਜ ਬਣਾਇਆ ਹੈ ਤਾਂ ਪੂਰੀ ਦੁਨੀਆ ਹੈਰਾਨ ਰਹਿ ਗਈ ਸੀ। ਪਰ, ਹੁਣ ਅਮਰੀਕਾ ਨੇ ਵੀ ਪ੍ਰਯੋਗਸ਼ਾਲਾ ਵਿੱਚ ਨਕਲੀ ਸੂਰਜ ਬਣਾ ਲਿਆ ਹੈ। ਅਮਰੀਕਾ ਨੇ ਪਹਿਲੀ ਵਾਰ ਨਿਊਕਲੀਅਰ ਫਿਊਜ਼ਨ ਰਿਐਕਸ਼ਨ ਸਫਲਤਾਪੂਰਵਕ ਕੀਤਾ ਹੈ। ਅਮਰੀਕੀ …
Read More »ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ‘ਤੇ ਪਥਰਾਅ ਤੋਂ ਬਾਅਦ ਸਿੱਖ ਵਿਅਕਤੀ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ!
ਪੇਸ਼ਾਵਰ : ਗੁਆਂਢੀ ਮੁਲਕ ਪਾਕਿਸਤਾਨ ਅੰਦਰ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ‘ਤੇ ਪਥਰਾਅ ਦਾ ਮਾਮਲਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਕਿ ਹੁਣ ਇੱਕ ਹੋਰ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਪੇਸ਼ਾਵਰ ‘ਚ ਇੱਕ ਸਿੱਖ ਵਿਅਕਤੀ ਦੀ ਗੋਲੀਆਂ ਮਾਰ ਕੇ ਸ਼ਰੇਆਮ ਹੱਤਿਆ ਕਰ ਦਿੱਤੀ ਗਈ ਹੈ। ਪਤਾ ਲੱਗਾ ਹੈ …
Read More »ਪਿਛਲੇ 100 ਸਾਲ ਤੋਂ ਅੱਗ ‘ਚ ਜਲ ਰਿਹੈ ਭਾਰਤ ਦਾ ਇਹ ਸ਼ਹਿਰ
ਭਾਰਤ ਵਿੱਚ ਇੱਕ ਅਜਿਹਾ ਸ਼ਹਿਰ ਹੈ ਜਿਹੜਾ ਆਪਣੀ ਕੁਦਰਤੀ ਦੇਣ ਲਈ ਜਾਣਿਆਂ ਤਾਂ ਜਾਂਦਾ ਹੈ ਪਰ ਇੱਕ ਸੱਚਾਈ ਇਹ ਵੀ ਹੈ ਕਿ ਇਸ ਸ਼ਹਿਰ ਦੇ ਹੇਂਠਾਂ ਪਿਛਲੇ 100 ਸਾਲਾਂ ਤੋਂ ਅੱਗ ਜਲ ਰਹੀ ਹੈ। ਝਾਰਖੰਡ ਦਾ ਝਰਿਆ ਸ਼ਹਿਰ ਕੁਦਰਤੀ ਕੋਲੇ ਲਈ ਪ੍ਰਸਿੱਧ ਹੈ ਪਰ ਇੱਥੇ ਪਿਛਲੇ ਸੌ ਸਾਲ ਤੋਂ ਲੱਗੀ …
Read More »ਰੇਗਿਸਤਾਨ ਦੀ ਰੇਤ ‘ਤੇ ਬਣ ਰਿਹਾ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਾਰਕ ਕਰੇਗਾ 13 ਲੱਖ ਘਰਾਂ ਨੂੰ ਰੋਸ਼ਨ
ਆਬੂਧਾਬੀ: ਦੁਬਈ ਦੇ ਰੇਗਿਸਤਾਨ ਵਿੱਚ ਯੂਏਈ ਦੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੇ ਨਾਂਅ ‘ਤੇ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਾਰਕ ਬਣ ਰਿਹਾ ਹੈ। ਇਸ ਪ੍ਰੋਜੈਕਟ ਦੀ ਲਾਗਤ ਤਕਰਬੀਨ 95,200 ਕਰੋੜ ਰੁਪਏ ਹੈ ਤੇ ਇਹ 13 ਲੱਖ ਘਰਾਂ ਨੂੰ ਰੌਸ਼ਨ ਕਰਨ ਦੇ ਸਮਰੱਥ ਹੋਵੇਗਾ। ਸਾਲ 2030 ਤੱਕ …
Read More »