ਨਿਊਜ਼ ਡੈਸਕ: ਲੋਕ ਨਿਰਮਾਣ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਵਿਭਾਗ ਦੇ ਰੂਪਨਗਰ ਦਫ਼ਤਰ ‘ਚ ਅਚਾਨਕ ਦੌਰਾ ਕੀਤਾ । ਜਿਸ ਨਾਲ ਵਿਭਾਗ ਦੇ ਅਧਿਕਾਰੀ ਹੱਕੇ-ਬੱਕੇ ਰਹਿ ਗਏ ਅਤੇ ਉਨ੍ਹਾਂ ਨੂੰ ਭਾਜੜਾ ਪੈ ਗਈਆਂ। ਮੰਤਰੀ ਹਰਭਜਨ ਸਿੰਘ ਈਟੀਓ 9 ਵਜੇ ਤੋਂ ਪਹਿਲਾਂ ਹੀ ਦਫ਼ਤਰ ਪਹੁੰਚ ਗਏ।ਮਿਲੀ ਜਾਣਕਾਰੀ ਅਨੁਸਾਰ …
Read More »ਜੇਕਰ ਟਵਿਟਰ ਦੀ ਕਮਾਨ ਐਲੋਨ ਮਸਕ ਕੋਲ ਗਈ ਤਾਂ 75 ਫੀਸਦੀ ਕਰਮਚਾਰੀਆਂ ਦੀ ਹੋਵੇਗੀ ਛਾਂਟੀ
ਨਿਊਜ਼ ਡੈਸਕ: ਜੇਕਰ ਸੋਸ਼ਲ ਮੀਡੀਆ ਕੰਪਨੀ ਟਵਿਟਰ ਦੀ ਕਮਾਨ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲੋਨ ਮਸਕ ਦੇ ਹੱਥਾਂ ‘ਚ ਜਾਂਦੀ ਹੈ ਤਾਂ ਉਹ ਕੰਪਨੀ ਦੇ ਜ਼ਿਆਦਾਤਰ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੀ ਯੋਜਨਾ ਬਣਾ ਰਹੇ ਹਨ। ਇਕ ਰਿਪੋਰਟ ਅਨੁਸਾਰ ਮਸਕ ਨੇ ਟਵਿੱਟਰ ਨੂੰ ਖਰੀਦਣ ਲਈ ਸੰਭਾਵੀ ਨਿਵੇਸ਼ਕਾਂ ਨੂੰ ਕਿਹਾ …
Read More »ਇਹ ਕੰਪਨੀ ਕਰਮਚਾਰੀਆਂ ਨੂੰ ਦਵੇਗੀ 11 ਦਿਨਾਂ ਦੀ ਛੁੱਟੀ, ‘ਰੀਸੈਟ ਅਤੇ ਰੀਚਾਰਜ’ ਬਰੇਕ ਦਾ ਹਿੱਸਾ
ਨਿਊਜ਼ ਡੈਸਕ: ਇੱਕ ਈ-ਕਾਮਰਸ ਕੰਪਨੀ ਨੇ ਇੱਕ ਬਹੁਤ ਹੀ ਅਨੋਖਾ ਐਲਾਨ ਕੀਤਾ ਹੈ। ਈ-ਕਾਮਰਸ ਕੰਪਨੀ ਮੀਸ਼ੋ ਆਪਣੇ ਕਰਮਚਾਰੀਆਂ ਨੂੰ ਤਣਾਅ ਮੁਕਤ ਰੱਖਣ ਲਈ 11 ਦਿਨਾਂ ਦੀ ਛੁੱਟੀ ਦੇ ਰਹੀ ਹੈ। ਇਹ ਕੰਪਨੀ ਦੀ ‘ਰੀਸੈਟ ਅਤੇ ਰੀਚਾਰਜ’ ਬਰੇਕ ਦਾ ਹਿੱਸਾ ਹੈ। ਕੰਪਨੀ ਦਾ ਮੰਨਣਾ ਹੈ ਕਿ ਜੇਕਰ ਕਰਮਚਾਰੀ ਖੁਸ਼ ਹੋਣਗੇ ਤਾਂ …
Read More »ਯੂਪੀ ‘ਚ ਸਰਕਾਰੀ ਕਰਮਚਾਰੀਆਂ ਨੂੰ ਹੁਣ ਸਿਰਫ਼ 30 ਮਿੰਟ ਦੀ ਮਿਲੇਗੀ ਲੰਚ ਬਰੇਕ
ਲਖਨਊ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮੰਗਲਵਾਰ ਨੂੰ ਰਾਜ ਸਰਕਾਰ ਦੇ ਕਰਮਚਾਰੀਆਂ ਦੀ ਲੰਚ ਬਰੇਕ ਅੱਧੇ ਘੰਟੇ ਤੱਕ ਘਟਾ ਦਿੱਤੀ। ਲਗਾਤਾਰ ਦੂਜੀ ਵਾਰ ਸੂਬੇ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਯੋਗੀ ਆਦਿਤਿਆਨਾਥ ਇਕ ਤੋਂ ਬਾਅਦ ਇਕ ਸਖ਼ਤ ਫੈਸਲੇ ਲੈ ਰਹੇ ਹਨ। ਆਪਣੇ ਨਿਵਾਸ ਸਥਾਨ ‘ਤੇ ਟੀਮ 9 …
Read More »ਜ਼ੂਮ-ਮੀਟਿੰਗ ਦੌਰਾਨ 900 ਮੁਲਾਜ਼ਮਾਂ ਨੂੰ ਕੱਢਣ ਵਾਲਾ ਭਾਰਤੀ ਮੂਲ ਦਾ ਕਾਰੋਬਾਰੀ ਹੁਣ 4000 ਹੋਰ ਮੁਲਾਜ਼ਮਾਂ ਨੂੰ ਕੱਢਣ ਜਾ ਰਿਹਾ ਹੈ!
ਨਿਊਯਾਰਕ- ਵਿਸ਼ਾਲ ਗਰਗ ਇੱਕ ਭਾਰਤੀ-ਅਮਰੀਕੀ ਕਾਰੋਬਾਰੀ ਹੈ। ਨਿਊਯਾਰਕ ਤੋਂ, ਉਹ Better.com ਨਾਮ ਦਾ ਇੱਕ ਡਿਜੀਟਲ ਪਲੇਟਫਾਰਮ ਚਲਾਉਂਦਾ ਹੈ, ਜੋ ਲੋਕਾਂ ਨੂੰ ਲੋਨ ਪ੍ਰਦਾਨ ਕਰਦਾ ਹੈ। ਘੱਟੋ-ਘੱਟ ਮਨੁੱਖੀ ਦਖਲ ਅਤੇ ਕਾਗਜ਼ੀ ਕਾਰਵਾਈ ਦੇ ਨਾਲ, ਪੂਰੀ ਡਿਜੀਟਾਈਜ਼ੇਸ਼ਨ ਪ੍ਰਕਿਰਿਆ ਨਾਲ। ਇਸ ਕੰਪਨੀ ਦੇ ਕਰਮਚਾਰੀ ਭਾਰਤ ਅਮਰੀਕਾ ਸਮੇਤ ਪੂਰੀ ਦੁਨੀਆ ਵਿੱਚ ਹਨ। ਹਾਲਾਂਕਿ, ਵਿਸ਼ਾਲ …
Read More »ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਲਾਜ਼ਮੀ ਟੀਕਾ ਪ੍ਰਕਿਰਿਆ ਕੀਤੀ ਜਾਰੀ
ਟੋਰਾਂਟੋ: ਐਜੂਕੇਸ਼ਨ ਵਰਕਰਜ਼, ਵਿਦਿਆਰਥੀਆਂ ਤੇ ਪਰਿਵਾਰਾਂ ਨੂੰ ਸੇਫ ਰੱਖਣ ਲਈ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਸਾਰੇ ਸਟਾਫ ਲਈ ਵੈਕਸੀਨ ਯਕੀਨੀ ਬਣਾਉਣ ਦਾ ਐਲਾਨ ਕੀਤਾ ਹੈ। ਇੱਕ ਰਲੀਜ਼ ਵਿੱਚ ਟੀਡੀਐਸਬੀ ਨੇ ਆਖਿਆ ਕਿ ਸਾਰੇ ਇੰਪਲੌਈਜ਼, ਟਰੱਸਟੀਜ਼ ਤੇ ਜਿਨ੍ਹਾਂ ਦਾ ਸਟਾਫ ਤੇ ਵਿਦਿਆਰਥੀਆਂ ਨਾਲ ਸਿੱਧਾ ਸੰਪਰਕ ਹੈ, ਉਨ੍ਹਾਂ ਤੋਂ ਇਲਾਵਾ ਸਾਰੇ ਵਿਦਿਆਰਥੀਆਂ …
Read More »ਯਾਤਰਾ ਦੀ ਮੰਗ ਵਧਣ ਦੀ ਉਮੀਦ ਅਨੁਸਾਰ ਏਅਰ ਕੈਨੇਡਾ 2,600 ਤੋਂ ਵੱਧ ਕਰਮਚਾਰੀਆਂ ਨੂੰ ਬੁਲਾਏਗਾ ਵਾਪਿਸ
ਏਅਰ ਕੈਨੇਡਾ ਦਾ ਕਹਿਣਾ ਹੈ ਕਿ ਫਲਾਈਟਸ ਦੀ ਮੰਗ ਵਧਣ ਦੀ ਸੰਭਾਵਨਾ ਦੇ ਮੱਦੇਨਜ਼ਰ ਉਹ ਆਪਣੇ 2600 ਕਰਮਚਾਰੀਆਂ ਨੂੰ ਵਾਪਿਸ ਸੱਦ ਰਹੇ ਹਨ। ਇਸ ਦੇ ਨਾਲ ਹੀ ਏਅਰਲਾਈਨ ਵੱਲੋਂ ਕੋਵਿਡ-19 ਰੀਫੰਡ ਲਈ ਡੈੱਡਲਾਈਨ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ। ਏਅਰਲਾਈਨ ਨੇ ਆਖਿਆ ਕਿ ਜਿਨ੍ਹਾਂ ਕਰਮਚਾਰੀਆਂ ਨੂੰ ਵਾਪਿਸ ਸੱਦਿਆ ਗਿਆ …
Read More »ਪੁਣੇ ਦੇ ਕੈਮੀਕਲ ਪਲਾਂਟ ‘ਚ ਲੱਗੀ ਭਿਆਨਕ ਅੱਗ, 18 ਲੋਕਾਂ ਦੀ ਮੌਤ, ਪੀ.ਐੱਮ. ਮੋਦੀ ਨੇ ਜਤਾਇਆ ਦੁੱਖ
ਪੁਣੇ – ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ ਵਾਟਰ ਪਿਓਰਿਫਾਇੰਗ ਕੈਮੀਕਲ ਫੈਕਟਰੀ ਵਿੱਚ ਲੱਗੀ ਅੱਗ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ।ਅਧਿਕਾਰੀਆਂ ਨੇ ਇਸ ਘਟਨਾ ਵਿੱਚ ਕੰਪਨੀ ਦੇ 18 ਕਰਮਚਾਰੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।ਘਟਨਾ ਪਿਰੰਗਟ ਇਲਾਕੇ ਦੇ ਇੰਡਸਟਰੀਅਲ ਏਰੀਆ ਵਿੱਚ ਵਾਪਰੀ ਹੈ। ਪਿਰੰਗਟ ਮੁਲਸੀ ਤਾਲੁਕਾ ਵਿੱਚ ਸਥਿਤ …
Read More »ਸੈਨ ਹੋਜ਼ੇ ਵੈਲੀ ਰੇਲ ਯਾਰਡ ‘ਚ ਹੋਈ ਗੋਲੀਬਾਰੀ, ਪਿਤਾ ਨੇ ਦਸਿਆ ਕਿਵੇਂ ਹੋਇਆ ਤਪਤੇਜ ਸਿੰਘ ਸ਼ਹੀਦ
ਕੈਲੇਫੋਰਨੀਆਂ: ਸੈਨ ਹੋਜ਼ੇ ਵੈਲੀ ਰੇਲ ਯਾਰਡ ‘ਚ ਬੁੱਧਵਾਰ ਸਵੇਰੇ ਇਕ ਕਰਮਚਾਰੀ ਬੰਦੂਕਧਾਰੀ ਵੱਲੋਂ ਕੀਤੀ ਗਈ ਗੋਲੀਬਾਰੀ ‘ਚ ਅੱਠ ਵਿਅਕਤੀਆਂ ਦੀ ਮੌਤ ਹੋ ਗਈ।ਇਕ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉਸਨੇ ਵੀ ਦਮ ਤੋੜ ਦਿਤਾ। ਜਿੰਨਾਂ ‘ਚ ਇਕ ਭਾਰਤੀ ਮੂਲ ਤਪਤੇਜ ਸਿੰਘ ਵੀ ਹੈ। ਤਪਤੇਜ ਸਿੰਘ ਦੇ ਪਿਤਾ ਭਾਈ ਸਰਬਜੀਤ ਸਿੰਘ …
Read More »ਜੇ ਕਰਮਚਾਰੀ ਦੀ ਮੌਤ ਕੋਵਿਡ -19 ਕਾਰਨ ਹੋਈ, ਤਾਂ ਪਰਿਵਾਰ ਨੂੰ ਮ੍ਰਿਤਕ ਦੀ ਰਿਟਾਇਰਮੈਂਟ ਦੀ ਉਮਰ ਤਕ ਪੂਰੀ ਤਨਖਾਹ ਦਿੱਤੀ ਜਾਏਗੀ: ਟਾਟਾ ਸਟੀਲ
ਰਾਂਚੀ: ਕੋਰੋਨਾ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ।ਜਿਸ ਤੋਂ ਬਾਅਦ ਮ੍ਰਿਤਕਾਂ ਦੇ ਘਰ ਦੇ ਇੱਕਲੇ,ਬੇਸਹਾਰਾ ਰਹਿ ਗਏ ਹਨ।ਕਿਸੇ ਦੇ ਪਤੀ ਦੀ ਕੋਵਿਡ 19 ਨਾਲ ਜਾਨ ਚਲੀ ਗਈ ਹੈ ਜਿਸ ਕਾਰਨ ਪਤਨੀ ਅਤੇ ਉਸਦਾ ਪਰਿਵਾਰ ਘਰ ਦਾ ਗੁਜ਼ਾਰਾ ਕਰਨ ‘ਚ ਅਸਮਰਥ ਹੋ ਗਿਆ ਹੈ। ਇਸੇ ਕਾਰਨਾਂ ਨੁੰ ਦੇਖਦੇ ਹੋਏ …
Read More »