ਨਵੀਂ ਦਿੱਲੀ: ਕੋਰੋਨਾ ਵਾਇਰਸ ਹੋਣ ਦਾ ਜ਼ਿਆਦਾ ਖ਼ਤਰਾ ਪਹਿਲਾਂ ਬਜ਼ੁਰਗਾਂ ਨੂੰ ਦਸਿਆ ਜਾਦਾਂ ਸੀ।ਉਸਤੋਂ ਬਾਅਦ ਬੱਚੇ ਵੀ ਇਸਦੀ ਲਪੇਟ ‘ਚ ਆਉਣ ਲੱਗ ਪਏ।ਪਰ ਹੁਣ ਹੈਰਾਨੀ ਵਾਲੀ ਗੱਲ ਇਹ ਹੈ ਕੋਰੋਨਾ ਵਾਇਰਸ ਦੇ ਜਾਲ ‘ਚ ਹੁਣ ਜਾਨਵਰ ਵੀ ਆ ਰਹੇ ਹਨ।ਕੋਰੋਨਾ ਵਾਇਰਸ ਦਾ ਘੇਰਾ ਵਿਸ਼ਾਲ ਹੁੰਦਾ ਜਾ ਰਿਹਾ ਹੈ। ਹੈਦਰਾਬਾਦ ‘ਚ …
Read More »ਅਰਵਿੰਦ ਕੇਜਰੀਵਾਲ ਨੇ ਗਣਿਤ ਰਾਹੀਂ ਸਮਝਾਈ ਪੂਰੀ ਨੀਤੀ,ਕਿਵੇਂ ਪੂਰੀ ਦਿੱਲੀ ਨੂੰ 3 ਮਹੀਨਿਆਂ ਵਿੱਚ ਲਗਾ ਸਕਦੇ ਹਾਂ ਵੈਕਸੀਨ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਡਿਜੀਟਲ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਜੇ ਉਨ੍ਹਾਂ ਨੂੰ ਇਕ ਮਹੀਨੇ ਵਿਚ 85 ਲੱਖ ਖੁਰਾਕ ਮਿਲਦੀ ਹੈ ਤਾਂ ਉਨ੍ਹਾਂ ਦੀ ਸਰਕਾਰ ਤਿੰਨ ਮਹੀਨਿਆਂ ਵਿਚ ਪੂਰੀ ਰਾਸ਼ਟਰੀ ਰਾਜਧਾਨੀ ਦਾ ਟੀਕਾਕਰਣ ਕਰ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਸ਼ਹਿਰ …
Read More »ਕੇਜਰੀਵਾਲ ਨੇ ਲਾਕਡਾਊਨ ਦੌਰਾਨ ਆਰਥਿਕ ਤੰਗੀ ਨਾਲ ਜੂਝ ਰਹੇ ਲੋਕਾਂ ਦੇ ਹਿੱਤ ‘ਚ ਕੀਤਾ ਵੱਡਾ ਐਲਾਨ
ਨਵੀਂ ਦਿੱਲੀ: ਰਾਜਧਾਨੀ ਦਿੱਲੀ ‘ਚ ਬੀਤੀ 19 ਅਪ੍ਰੈਲ ਤੋਂ ਲਾਕਡਾਊਨ ਲੱਗਿਆ ਹੋਇਆ ਹੈ। ਇਸ ਲਾਕਡਾਊਨ ਵਿੱਚ ਗ਼ਰੀਬ ਲੋਕਾਂ ਦੀਆਂ ਪਰੇਸ਼ਾਨੀਆਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ। ਇਸ ਵਿਚਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ। ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ, ਅਸੀਂ ਤੈਅ …
Read More »ਦਿੱਲੀ ‘ਚ ਭਗਵਾਨ ਲੱਭਣਾ ਆਸਾਨ ਹੈ ਪਰ ਹਸਪਤਾਲ ‘ਚ ਬੈੱਡ ਲੱਭਣਾ ਨਹੀਂ: ਸੋਨੂੰ ਸੂਦ
ਅਦਾਕਾਰ ਸੋਨੂੰ ਸੂਦ ਜੋ ਹਰ ਵਾਰ ਲੋਕਾਂ ਦੀਮਦਦ ਕਰਨ ਲਈ ਅੱਗੇ ਹੁੰਦੇ ਹਨ।ਇਸ ਵਾਰ ਫਿਰ ਕੋਵਿਡ 19 ਮਹਾਮਾਰੀ ਦੌਰਾਨ ਸੋਨੂੰ ਸੂਧ ਇਕ ਮਸੀਹਾ ਬਣ ਕੇ ਸਾਹਮਣੇ ਆਏ ਹਨ। ਸੋਨੂੰ ਸੂਦ ਆਪਣੇ ਵਲੋਂ ਪੂਰੀ ਕੋਸ਼ਸ਼ਿ ਕਰ ਰਹੇ ਹਨ ਕਿ ਲੋਕਾਂ ਦੀ ਮਦਦ ਕਰ ਸਕਣ ਤੇ ਜ਼ਰੂਰੀ ਚੀਜ਼ਾਂ ਲੋਕਾਂ ਤੱਕ ਜਲਦ ਪਹੁੰਚਾ …
Read More »ਸਾਡੇ ਕੋਲ ਅੱਜ 3 ਘੰਟਿਆਂ ਦੀ ਆਕਸੀਜਨ ਦਾ ਪ੍ਰਬੰਧ, 100 ਤੋਂ ਵੱਧ ਲੋਕਾਂ ਨੂੰ ਦਿਆਂਗੇ ਆਕਸੀਜਨ : ਮਨਜੀਤ ਸਿੰਘ ਜੀ ਕੇ
ਦਿੱਲੀ: ਦਿੱਲੀ ਵਿੱਚ ਕੋਰੋਨਾ ਮਹਾਂਮਾਰੀ ਨਾਲ ਲੋਕ ਤਰਾਈ ਤਰਾਈ ਕਰ ਰਹੇ ਹਨ। ਉੱਥੇ ਹੀ ਆਕਸੀਜਨ ਦੀ ਭਾਰੀ ਕਮੀ ਨਾਲ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ। ਦਿੱਲੀ ਦੇ ਲੋਕ ਥਾਂ-ਥਾਂ ਭਟਕ ਕੇ ਅਤੇ ਪੁਲਿਸ ਦੇ ਡੰਡਿਆਂ ਦੀ ਮਾਰ ਝਲਦੇ ਹੋਏ ਮਹਿੰਗੀ ਆਕਸੀਜਨ ਆਪਣੇ ਪਰਿਵਾਰਿਕ ਮੈਂਬਰਾਂ ਲਈ ਇਕੱਠੀ ਕਰ ਰਹੇ ਹਨ। ਲੋਕਾਂ …
Read More »ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਿਆਂ ਚ’ ਲੱਗੇ ਆਕਸੀਜਨ ਦੇ ਲੰਗਰ, ਕੋਵਿਡ 19 ਤੋਂ ਪੀੜਿਤ ਲੋਕ ਲੱਭ ਰਹੇ ਹਨ ‘ਨਿਸ਼ਾਨ ਸਾਹਿਬ
ਦਿੱਲੀ: ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ’ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਿਆਂ ਚ’ ਆਕਸੀਜਨ ਦਾ ਲੰਗਰ ਲਾਇਆ ਜਾ ਰਿਹਾ ਹੈ । ਕੋਵਿਡ ਤੋਂ ਪੀੜਤ ਲੋਕਾਂ ਨੂੰ ਵੱਡੇ ਤੌਰ ਆਕਸੀਜਨ ਸਲੈਂਡਰਾ ਦੀ ਚੱਲ ਰਹੀ ਘਾਟ ਨੂੰ ਵੇਖਦੇ ਹੋਏ ਦਿੱਲੀ ਮੈਨੇਜਮੈਂਟ ਕਮੇਟੀ ਵਲੋਂ ਸੜਕਾਂ ਤੇ ਹੀ …
Read More »ਕੋਵਿਡ 19 : ਦਿੱਲੀ ‘ਚ ਵਧਾਇਆ ਜਾ ਸਕਦੈ ਲੌਕਡਾਊਨ
ਨਵੀਂ ਦਿੱਲੀ :- ਦਿੱਲੀ ‘ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਾਏ ਗਏ ਲੌਕਡਾਊਨ ਨੂੰ 30 ਅਪ੍ਰੈਲ ਤਕ ਵਧਾਇਆ ਜਾ ਸਕਦਾ ਹੈ। ਦਿੱਲੀ ਸਰਕਾਰ ਇਸ ਸਬੰਧੀ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਦਿੱਲੀ ‘ਚ ਪਿਛਲੇ ਕੁਝ ਦਿਨਾਂ ‘ਚ ਕੋਰੋਨਾ ਨਾਲ ਹੋ ਰਹੀਆਂ ਮੌਤਾਂ ‘ਚ ਕਾਫ਼ੀ ਵਾਧਾ ਹੋਇਆ …
Read More »ਕਿਸਾਨਾਂ ਨੇ ਨਹੀਂ ਰੋਕੇ ਆਕਸੀਜਨ ਦੇ ਟਰੱਕ, ਆਰੋਪ ਲਗਾਉਣ ਵਾਲੇ ਦੀ ਹੋਵੇ ਜਾਂਚ :ਟਿਕੈਤ
ਨਵੀਂ ਦਿੱਲੀ :- ਕਿਸਾਨ ਆਗੂ ਰਾਕੇਸ਼ ਟਿਕੈਤ ਬੀਤੇ ਸ਼ੁੱਕਰਵਾਰ ਨੂੰ ਹਿਸਾਰ ਕੋਰਟ ਦੇ ਬਾਹਰ ਵਕੀਲਾਂ ਦੇ ਧਰਨੇ ‘ਤੇ ਪਹੁੰਚੇ। ਇਸ ਸਮਾਗਮ ਤੋਂ ਬਾਅਦ ਉਨ੍ਹਾਂ ਨੇ ਆਕਸਜੀਨ ਟਰੱਕ ਰੋਕਣ ਦੇ ਪ੍ਰਸ਼ਨਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਦਿੱਲੀ ‘ਚ ਆਕਸੀਜਨ ਟਰੱਕ ਨਾ ਜਾਣ ਦੇਣ ਨੂੰ ਲੈ ਕੇ ਕਾਫੀ ਵਿਵਾਦ ਹੋ ਰਿਹਾ ਹੈ। …
Read More »ਲਾਲ ਕਿਲ੍ਹਾ ਹਿੰਸਾ : ਗ੍ਰਿਫ਼ਤਾਰ ਇਕਬਾਲ ਸਿੰਘ ਦੀ ਜ਼ਮਾਨਤ ਹੋਈ ਮਨਜ਼ੂਰ
ਨਵੀਂ ਦਿੱਲੀ :- ਲਾਲ ਕਿਲ੍ਹੇ ਦੇ ਮਾਮਲੇ ’ਚ ਗ੍ਰਿਫ਼ਤਾਰ ਇਕਬਾਲ ਸਿੰਘ ਦੀ ਜ਼ਮਾਨਤ ਮਨਜ਼ੂਰ ਹੋ ਗਈ ਹੈ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ 26 ਜਨਵਰੀ ਦੀ ਘਟਨਾ ਦੇ ਮਾਮਲੇ ’ਚ ਦਰਜ ਕੀਤੀ ਗਈ ਐੱਫਆਰਆਈ ਤਹਿਤ ਇਕਬਾਲ ਸਿੰਘ ਨੂੰ …
Read More »ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਮੁਲਤਵੀ
ਨਵੀਂ ਦਿੱਲੀ :- ਦਿੱਲੀ ‘ਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ 25 ਅਪ੍ਰੈਲ ਨੂੰ ਹੋਣ ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਕੇਜਰੀਵਾਲ ਸਰਕਾਰ ਨੇ ਇਕ ਤਜਵੀਜ਼ ਉਪ ਰਾਜਪਾਲ ਨੂੰ ਭੇਜੀ ਹੈ। ਦੱਸ ਦਈਏ ਦਿੱਲੀ ‘ਚ ਕੋਰੋਨਾ ਇਨਫੈਕਸ਼ਨ ‘ਤੇ …
Read More »