Tag Archives: Brain

ਦਿਮਾਗ ਨੂੰ ਇਹ ਚੀਜ਼ਾਂ ਪਹੁੰਚਾਦੀਆਂ ਹਨ ਨੁਕਸਾਨ,ਖਾਣ ਤੋਂ ਕਰੋ ਪਰਹੇਜ਼

ਨਿਊਜ਼ ਡੈਸਕ: ਇਨਸਾਨ ਦੇ ਪੂਰੇ ਸਰੀਰ ਨੂੰ ਦਿਮਾਗ ਕੰਟਰੋਲ ਕਰਦਾ ਹੈ। ਜਿਸਦਾ ਹੈਲਦੀ ਹੋਣਾ ਬਹੁਤ ਜ਼ਰੂਰੀ ਹੈ। ਕਈ ਦਿਮਾਗ ਨੂੰ ਤੇਜ਼ ਕਰਨ ਲਈ ਬਦਾਮ ‘ਤੇ ਹੋਰ ਚੀਜ਼ਾਂ ਖਾਂਦੇ ਹਨ। ਪਰ ਇਸ ਗੱਲ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ ਕਿ ਦਿਮਾਗ ਨੂੰ ਸਿਹਤਮੰਦ ਰੱਖਣ ਲਈ ਸਾਨੂੰ ਕੀ ਨਹੀਂ ਖਾਣਾ ਚਾਹੀਦਾ। ਕੁਝ …

Read More »

ਕੈਲਸ਼ੀਅਮ ਦੀ ਕਮੀ ਦੇ ਖ਼ਤਰੇ, ਵਧਦੀ ਉਮਰ ਦੇ ਨਾਲ ਰੱਖੋ ਧਿਆਨ

ਨਿਊਜ਼ ਡੈਸਕ: ਹੱਡੀਆਂ ਦੀ ਮਜ਼ਬੂਤੀ ਲਈ ਕੈਲਸ਼ੀਅਮ ਜ਼ਰੂਰੀ ਹੁੰਦਾ ਹੈ। ਇਹ ਖੂਨ ਦੇ ਜੰਮਣ ਵਿੱਚ ਵੀ ਮਦਦ ਕਰਦਾ ਹੈ। ਇਹ ਸਰੀਰ ਦੇ ਵਿਕਾਸ ਅਤੇ ਮਾਸਪੇਸ਼ੀਆਂ ਨੂੰ ਬਣਾਉਣ ਵਿੱਚ ਵੀ ਮਦਦ ਕਰਦਾ ਹੈ। ਹਰੀਆਂ ਸਬਜ਼ੀਆਂ, ਦਹੀਂ, ਬਦਾਮ ਅਤੇ ਪਨੀਰ ਇਸ ਦੇ ਭਰਪੂਰ ਸਰੋਤ ਹਨ। ਕੈਲਸ਼ੀਅਮ ਦੀ ਕਮੀ ਨੂੰ ਹਾਈਪੋਕੈਲਸੀਮੀਆ ਵੀ ਕਿਹਾ …

Read More »

ਮਨੁੱਖੀ ਦਿਮਾਗ ਵਿੱਚ ਚਿੱਪ ਲਗਾਉਣ ਦੀ ਤਿਆਰੀ ਕਰ ਰਹੇ ਅਰਬਪਤੀ ਐਲਨ ਮਸਕ

ਨਿਊਜ਼ ਡੈਸਕ: ਸੂਰ ਅਤੇ ਬਾਂਦਰ ਦੇ ਦਿਮਾਗ ਵਿੱਚ ਸਫਲਤਾਪੂਰਵਕ ਚਿੱਪ ਲਗਾਉਣ ਤੋਂ ਬਾਅਦ, ਐਲੋਨ ਮਸਕ ਦੀ ਕੰਪਨੀ ‘ਨਿਊਰਲਿੰਕ’ ਜਲਦੀ ਹੀ ਮਨੁੱਖਾਂ ਦੇ ਦਿਮਾਗ ਵਿੱਚ ਚਿਪ ਲਗਾਉਣ ਲਈ ਟ੍ਰਾਇਲ ਕਰਨ ਜਾ ਰਹੀ ਹੈ।ਐਲਨ ਮਸਕ ਨੇ ਵਾਅਦਾ ਕੀਤਾ ਹੈ ਕਿ ਇਸ ਚਿੱਪ ਦੀ ਮਦਦ ਨਾਲ ਅਧਰੰਗ ਤੋਂ ਪੀੜਤ ਵਿਅਕਤੀ ਆਪਣੀ ਉਂਗਲਾਂ ਤੋਂ …

Read More »

ਕਿਹੜੀਆਂ ਆਦਤਾਂ ਕਰਦੀਆਂ ਕਰਦੀਆਂ ਨੇ ਦਿਮਾਗ ਨੂੰ ਪ੍ਰਭਾਵਿਤ; ਪੜ੍ਹੋ ਪੂਰੀ ਖਬਰ

ਨਿਊਜ਼ ਡੈਸਕ – ਜਿੰਦਗੀ  ’ਚ ਰੋਜ਼ਾਨਾ ਦੀ ਭੱਜ-ਦੌੜ ਕਰਕੇ ਜਿੱਥੇ ਸਰੀਰਕ ਤਕਲੀਫਾਂ ਵੱਧ ਰਹੀਆਂ ਹਨ, ਉਥੇ ਮਾਨਸਿਕਾ ਤਣਾਅ ਵੀ ਘੱਟ ਨਹੀਂ ਹੈ। ਸਾਡੀਆਂ ਰੁਟੀਨ  ’ਚ ਕੁਝ ਆਦਤਾਂ  ਅਜਿਹੀਆਂ ਸ਼ਾਮਲ ਹਨ, ਜੋ ਕਿਤੇ ਕਿਤੇ ਸਾਡੇ ਦਿਮਾਗ ਦੀਆਂ ਮਾਸਪੇਸ਼ੀਆਂ ਨੂੰ ਪ੍ਰਭਾਵਤ ਕਰਦੀਆਂ ਹਨ। ਆਓ ਜਾਣਦੇ ਹਾਂ ਕੁਝ ਅਜਿਹੀਆਂ ਆਦਤਾਂ ਬਾਰੇ, ਜਿਨ੍ਹਾਂ ਨੂੰ …

Read More »

ਅਮਰੀਕਾ ਨੇ ਮੰਨਿਆ ਇਰਾਨੀ ਹਮਲੇ ‘ਚ ਜ਼ਖਮੀ ਹੋਏ ਸਨ 34 ਜਵਾਨ

ਵਾਸ਼ਿੰਗਟਨ: ਅਮਰੀਕਾ ਨੇ ਲੰਬੇ ਇੰਤਜ਼ਾਰ ਤੋਂ ਬਾਅਦ ਆਖ਼ਿਰਕਾਰ ਸਵੀਕਾਰ ਕਰ ਲਿਆ ਹੈ ਕਿ ਇਰਾਨ ਵਲੋਂ ਕੀਤੇ ਗਏ ਹਮਲੇ ਵਿੱਚ ਅਮਰੀਕਾ ਦੇ 34 ਫੌਜੀ ਜ਼ਖ਼ਮੀ ਹੋਏ ਹਨ। ਦੱਸ ਦਈਏ ਕਿ ਕੁਦਸ ਫੋਰਸ ਦੇ ਮੁੱਖੀ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਇਰਾਨ ਨੇ ਬਦਲੇ ਦੀ ਕਾਰਵਾਈ ਕਰਦੇ ਹੋਏ ਇਰਾਕ ਵਿੱਚ …

Read More »