Breaking News

Tag Archives: bihar

ਲੱਡੂਆਂ ਨੂੰ ਲੈ ਕੇ ਬਿਹਾਰ ਵਿਧਾਨ ਸਭਾ ‘ਚ ਹੰਗਾਮਾ

ਨਿਊਜ਼ ਡੈਸਕ: ਰਾਸ਼ਟਰੀ ਜਨਤਾ ਦਲ (RJD) ਅਤੇ ਭਾਰਤੀ ਜਨਤਾ ਪਾਰਟੀ (BJP) ਦੇ ਵਿਧਾਇਕਾਂ ਵਿਚਕਾਰ ਲੱਡੂ ਸੁੱਟੇ ਜਾਣ ਤੋਂ ਬਾਅਦ ਬਿਹਾਰ ਵਿਧਾਨ ਸਭਾ ਕੰਪਲੈਕਸ ਦੇ ਅੰਦਰ ਭਾਰੀ ਸਿਆਸੀ ਹੰਗਾਮਾ ਦੇਖਣ ਨੂੰ ਮਿਲਿਆ। ਵਿਧਾਨ ਸਭਾ ‘ਚ ਵਿਧਾਇਕ ਸੂਬੇ ‘ਚ ‘ਨੌਕਰੀ ਲਈ ਜ਼ਮੀਨ ਘੁਟਾਲੇ’ ਦੇ ਮਾਮਲੇ ‘ਚ ਰਾਸ਼ਟਰੀ ਜਨਤਾ ਦਲ ਦੇ ਵਿਧਾਇਕ, ਪਾਰਟੀ …

Read More »

2013 ‘ਚ PM ਮੋਦੀ ਦੀ ਰੈਲੀ ਦੌਰਾਨ ਹੋਏ ਬੰਬ ਧਮਾਕੇ, NIA ਨੇ ਕੀਤੀ ਵੱਡੀ ਛਾਪੇਮਾਰੀ

ਨਿਊਜ਼ ਡੈਸਕ: ਬਿਹਾਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਸਾਲ 2013 ‘ਚ ਹੋਏ ਬੰਬ ਧਮਾਕੇ ਦੇ ਮਾਮਲੇ ‘ਚ ਅੱਜ (ਸੋਮਵਾਰ ਨੂੰ) NIA ਨੇ ਵੱਡੀ ਛਾਪੇਮਾਰੀ ਕੀਤੀ ਹੈ। ਏਜੰਸੀ ਨੇ ਪੀਐਮ ਦੀ ਰੈਲੀ ਵਿੱਚ ਧਮਾਕੇ ਲਈ ਫੰਡ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਬਲਾਸਟ ਕਰਨ ਵਾਲਿਆਂ ਨੂੰ ਮਾਲੀ ਮਦਦ …

Read More »

ਬਿਹਾਰ ਅਤੇ ਯੂਪੀ ਦਾ ਸਭ ਤੋਂ ਵੱਡਾ ਤਿਉਹਾਰ ਛਠ ਦਾ ਮਹਾਪਰਵ ਅੱਜ ਤੋਂ ਸ਼ੁਰੂ

ਨਿਊਜ਼ ਡੈਸਕ: ਬਿਹਾਰ ਅਤੇ ਯੂਪੀ ਦਾ ਸਭ ਤੋਂ ਵੱਡਾ ਤਿਉਹਾਰ ਯਾਨੀ ਛਠ ਦਾ ਮਹਾਪਰਵ ਅੱਜ ਤੋਂ ਸ਼ੁਰੂ ਹੋ ਗਿਆ ਹੈ। ਸਟੇਸ਼ਨਾਂ ‘ਤੇ ਅਜੇ ਵੀ ਭਾਰੀ ਭੀੜ ਹੈ। ਲੋਕ ਕਿਸੇ ਵੀ ਤਰੀਕੇ ਨਾਲ ਆਪਣੇ ਘਰ ਪਹੁੰਚਣ ਲਈ ਕੋਈ ਵੀ ਅਗਨੀ ਪ੍ਰੀਖਿਆ ਦੇਣ ਲਈ ਤਿਆਰ ਹਨ। ਪਿਛਲੇ ਕਈ ਦਿਨਾਂ ਤੋਂ ਯੂਪੀ ਅਤੇ …

Read More »

ਜਾਣੋ, ਆਪਣੇ ਰਾਜ ਵਿੱਚ ਪਟਾਕੇ ਚਲਾਉਣ ਦੇ ਨਿਯਮ

ਨਿਊਜ਼ ਡੈਸਕ: ਦੇਸ਼ ‘ਚ ਵਧਦੇ ਪ੍ਰਦੂਸ਼ਣ ਕਾਰਨ ਸੂਬਾ ਸਰਕਾਰਾਂ ਨੇ ਪਟਾਕੇ ਚਲਾਉਣ ਅਤੇ ਉਨ੍ਹਾਂ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ।ਹਾਲ ਹੀ ‘ਚ ਪਟਾਕਿਆਂ ‘ਤੇ ਪਾਬੰਦੀ ਦੇ ਖਿਲਾਫ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸ ਵਿੱਚ ਅਦਾਲਤ ਵੱਲੋਂ ਕਿਹਾ ਗਿਆ ਕਿ ਜਸ਼ਨ ਮਨਾਉਣ ਦੇ ਹੋਰ ਵੀ ਤਰੀਕੇ ਹਨ। …

Read More »

IAS ਤੋਂ ਸੈਨੇਟਰੀ ਪੈਡ ਮੰਗਣ ਵਾਲੀ ਕੁੜੀ ਨੂੰ ਵੱਡੀ ਪੇਸ਼ਕਸ਼! ਇਸ ਕਪੰਨੀ ਨੇ ਪੜ੍ਹਾਈ ਦਾ ਖਰਚਾ ਚੁੱਕਣ ਦਾ ਕੀਤਾ ਫੈਸਲਾ

ਨਿਊਜ਼ ਡੈਸਕ: ਬਿਹਾਰ ਵਿੱਚ IAS ਅਧਿਕਾਰੀ ਹਰਜੋਤ ਕੌਰ ਤੋਂ ਇੱਕ ਇਵੈਂਟ ਦੌਰਾਨ ਸੈਨੇਟਰੀ ਪੈਡ ਦੀ ਮੰਗ ਕਰਨ ਵਾਲੀ ਲੜਕੀ ਨੂੰ ਇੱਕ ਹੈਲਥਕੇਅਰ ਕੰਪਨੀ ਨੇ ਵੱਡੀ ਪੇਸ਼ਕਸ਼ ਕੀਤੀ ਹੈ ਅਤੇ ਉਸ ਦੀ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਦਾ ਖਰਚਾ ਚੁੱਕਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਸੈਨੇਟਰੀ ਪੈਡ …

Read More »

ਬੇਗੂਸਰਾਏ ‘ਚ ਦੋ ਸਾਈਕੋ ਸ਼ੂਟਰਾਂ ਨੇ 40 ਮਿੰਟਾਂ ‘ਚ 11 ਲੋਕਾਂ ਨੂੰ ਮਾਰੀ ਗੋਲ਼ੀ

ਬੇਗੂਸਰਾਏ : ਬਿਹਾਰ ਦੇ ਬੇਗੂਸਰਾਏ ‘ਚ ਬਾਈਕ ਸਵਾਰ ਦੋ ਮਾਨਸਿਕ ਅਪਰਾਧੀਆਂ ਨੇ ਲੋਕਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਅਪਰਾਧੀਆਂ ਨੇ 11 ਲੋਕਾਂ ਨੂੰ ਗੋਲ਼ੀ ਮਾਰ ਦਿੱਤੀ ਜਿਸ ‘ਚ ਇਕ ਦੀ ਮੌਤ ਹੋ ਗਈ ਹੈ। ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਪੂਰੇ ਜ਼ਿਲ੍ਹੇ ‘ਚ ਹੜਕੰਪ ਮੱਚ …

Read More »

ਬਿਹਾਰ ਦੇ ਭਾਗਲਪੁਰ ‘ਚ ਜ਼ਬਰਦਸਤ ਧਮਾਕਾ, ਕਈ ਮੌਤਾਂ

ਬਿਹਾਰ: ਭਾਗਲਪੁਰ ਦੇ ਇੱਕ ਘਰ ‘ਚ ਬੀਤੀ ਰਾਤ ਅਚਾਨਕ ਧਮਾਕਾ ਹੋਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਰਾਤ ਦੇ ਲਗਭਗ 11 ਵਜੇ ਵਾਪਰਿਆ ਤੇ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪੂਰਾ ਘਰ ਢਹਿ ਢੇਰੀ ਹੋ ਗਿਆ ਤੇ ਆਸ-ਪਾਸ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। ਇਸ …

Read More »

ਚਾਰਾ ਘੁਟਾਲੇ ਦੇ ਦੋਸ਼ੀ ਲਾਲੂ ਯਾਦਵ ਨੂੰ 5 ਸਾਲ ਦੀ ਸਜ਼ਾ, 60 ਲੱਖ ਦਾ ਜੁਰਮਾਨਾ

ਰਾਂਚੀ-ਡੋਰਾਂਡਾ ਟਰੇਜ਼ਰੀ ਤੋਂ ਗੈਰ-ਕਾਨੂੰਨੀ ਨਿਕਾਸੀ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਗਏ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਅੱਜ 5 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ 60 ਲੱਖ ਦਾ ਜੁਰਮਾਨਾ ਲਗਾਇਆ ਗਿਆ ਹੈ। ਸਜ਼ਾ ਦਾ ਐਲਾਨ ਅੱਜ ਦੁਪਹਿਰ ਕਰੀਬ 2 ਵਜੇ …

Read More »

ਚਾਰਾ ਘੁਟਾਲੇ ਦੇ ਦੋਸ਼ੀ ਲਾਲੂ ਯਾਦਵ ਨੂੰ ਅੱਜ ਦੁਪਹਿਰ 12 ਵਜੇ ਸੁਣਾਈ ਜਾਵੇਗੀ ਸਜ਼ਾ

ਰਾਂਚੀ- ਡੋਰਾਂਡਾ ਖ਼ਜ਼ਾਨੇ ਤੋਂ ਗ਼ੈਰ-ਕਾਨੂੰਨੀ ਨਿਕਾਸੀ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਨੂੰ ਅੱਜ ਸੀਬੀਆਈ ਦੀ ਵਿਸ਼ੇਸ਼ ਅਦਾਲਤ ਸਜ਼ਾ ਸੁਣਾਏਗੀ। ਦੁਪਹਿਰ 12 ਵਜੇ ਸਜ਼ਾ ਦਾ ਐਲਾਨ ਹੋਣ ਦੀ ਉਮੀਦ ਹੈ। ਚਾਰਾ ਘੁਟਾਲੇ ਦੇ ਇਸ ਵੱਡੇ ਮਾਮਲੇ ‘ਚ ਲਾਲੂ ਯਾਦਵ ਤੋਂ ਇਲਾਵਾ 37 ਹੋਰ …

Read More »

ਚੰਨੀ ਦੀ ‘ਭਈਆ’ ਟਿੱਪਣੀ ’ਤੇ PM ਦਾ ਜਵਾਬੀ ਹਮਲਾ,ਕਿਹਾ-‘ਬਿਹਾਰ ‘ਚ ਗੁਰੂ ਗੋਬਿੰਦ ਸਿੰਘ ਤੇ ਯੂਪੀ ‘ਚ ਹੋਏ ਸੰਤ ਰਵੀਦਾਸ’

ਅਬੋਹਰ: ਪੰਜਾਬ ਚੋਣਾਂ ਨੂੰ ਹੁਣ ਤਿੰਨ ਦਿਨ ਬਾਕੀ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਅਬੋਹਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਸੱਤਾਧਾਰੀ ਕਾਂਗਰਸ ਅਤੇ ਸੀਐਮ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਸਾਧਿਆ।  ਪੰਜਾਬ ਦੇ …

Read More »