ਬੈਂਕਾਕ : ਥਾਈਲੈਂਡ ਦੇ ਦੱਖਣੀ ਹਿੱਸੇ ਵਿਚ ਮੰਗਲਵਾਰ ਨੂੰ ਬੰਬ ਧਮਾਕਾ ਹੋਇਆ ਜਿਸ ਵਿਚ 3 ਰੇਲਵੇ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ 4 ਕਰਮਚਾਰੀ ਜ਼ਖਮੀ ਦੱਸੇ ਜਾ ਰਹੇ ਹਨ। ਅਧਿਕਾਰੀਆਂ ਦੇ ਅਨੁਸਾਰ ਜਦੋਂ ਸਵੇਰੇ 6:30 ਵਜੇ ਦੇ ਕਰੀਬ ਬੰਬ ਧਮਾਕਾ ਹੋਇਆ ਉਸ ਸਮੇਂ ਕਰਮਚਾਰੀ ਮਲੇਸ਼ੀਆ ਦੀ ਸਰਹੱਦ ਤੋਂ ਦੂਰ, ਖਲੋਂਗ …
Read More »ਮਹਿਲਾ ਨੇ ਕਤਰ ਏਅਰਵੇਜ਼ ਦੇ ਜਹਾਜ਼ ‘ਚ ਦਿੱਤਾ ਬੱਚੇ ਨੂੰ ਜਨਮ, ਕਰਵਾਈ ਗਈ ਐਮਰਜੈਂਸੀ ਲੈਂਡਿੰਗ
ਕੋਲਕਾਤਾ: ਦੋਹਾ ਤੋਂ ਬੈਂਕਾਕ ਜਾ ਰਹੇ ਇੱਕ ਜਹਾਜ਼ ਦੀ ਮੰਗਲਵਾਰ ਸਵੇਰੇ ਕੋਲਕਾਤਾ ਦੇ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਕਤਰ ਏਅਰਵੇਜ ਦੇ ਇਸ ਜਹਾਜ਼ ਵਿੱਚ ਸਵਾਰ ਮਹਿਲਾ ਯਾਤਰੀ ਨੂੰ ਜਹਾਜ਼ ਵਿੱਚ ਹੀ ਲੇਬਰ ਪੇਨ ਸ਼ੁਰੂ ਹੋ ਗਈ ਸੀ। ਇਸ ਤੋਂ ਕੁੱਝ ਦੇਰ ਬਾਅਦ ਹੀ ਇਸ ਯਾਤਰੀ ਨੇ ਜਹਾਜ਼ ਵਿੱਚ ਹੀ …
Read More »ਇਸਲਾਮ ਛੱਡ ਸਾਊਦੀ ਤੋਂ ਭੱਜੀ ਰਹਾਫ਼ ਦਾ ਕੈਨੇਡਾ ਨੇ ਕੀਤਾ ਨਿੱਘਾ ਸੁਆਗਤ
ਟੋਰਾਂਟੋ: ਦੁਨੀਆ ਭਰ ਦੀ ਸੁਰਖੀਆਂ ‘ਚ ਆਉਣ ਵਾਲੀ ਸਾਉਦੀ ਅਰਬ ਤੋਂ ਭੱਜੀ 18 ਸਾਲਾ ਰਹਾਫ ਮੁਹੰਮਦ ਕੁਨਨ ਆਪਣੇ ਨਵੇਂ ਘਰ ਕੈਨੇਡਾ ਪਹੁੰਚ ਗਈ ਹੈ। ਸ਼ਨੀਵਾਰ ਨੂੰ ਟੋਰਾਂਟੋ ਏਅਰਪੋਰਟ ‘ਤੇ ਰਹਾਫ ਦਾ ਸੁਆਗਤ ਖੁਦ ਕੈਨੇਡਾ ਦੀ ਵਿਦੇਸ਼ੀ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਦਲੇਰ ਰਹਾਫ਼ ਹੁਣ ਕੈਨੇਡਾ ਦੀ …
Read More »ਸਾਊਦੀ ਤੋਂ ਭੱਜੀ ਲੜਕੀ ਦੀ ਅਪੀਲ, ਮੈਨੂੰ ਵਾਪਸ ਨਾ ਭੇਜੋ, ਮੈਂ ਇਸਲਾਮ ਛੱਡਿਆ ਮੇਰਾ ਪਰਿਵਾਰ ਮੈਨੂੰ ਮਾਰ ਦਵੇਗਾ
ਬੈਂਕਾਕ : ਸਾਊਦੀ ਅਰਬ ਤੋਂ ਭੱਜੀ 18 ਸਾਲਾ ਲੜਕੀ ਨੂੰ ਬੈਂਕਾਕ ਏਅਰਪੋਰਟ ‘ਤੇ ਹਿਰਾਸਤ ‘ਚ ਰੱਖਿਆ ਗਿਆ ਹੈ ਏਅਰਪੋਰਟ ਪ੍ਰਸ਼ਾਸਨ ਉਸਨੂੰ ਵਾਪਸ ਭੇਜ ਸਕਦਾ ਹੈ। ਹਾਲਾਂਕਿ ਲੜਕੀ ਦੀ ਅਪੀਲ ਹੈ ਕਿ ਉਸਨੂੰ ਸਾਊਦੀ ਨਾ ਭੇਜਿਆ ਜਾਵੇ ਕਿਉਂਕਿ ਉਸ ਦਾ ਕਹਿਣਾ ਹੈ ਕਿ ਉਸਨੇ ਇਸਲਾਮ ਧਰਮ ਤਿਆਗ ਦਿੱਤਾ ਹੈ ਇਸ ਲਈ …
Read More »