Breaking News

Tag Archives: ban

Johnson & Johnson ਬੇਬੀ ਪਾਊਡਰ ਬਣੇਗਾ ਪਰ ਵਿਕਰੀ ‘ਤੇ ਪਾਬੰਦੀ : ਬੰਬੇ ਹਾਈ ਕੋਰਟ

ਨਿਊਜ਼ ਡੈਸਕ: ਬੰਬੇ ਹਾਈ ਕੋਰਟ ਨੇ ਬੁੱਧਵਾਰ ਨੂੰ ਜੌਨਸਨ  ਐਂਡ ਜੌਨਸਨ   ਬੇਬੀ ਪਾਊਡਰ ਦੇ ਸੈਂਪਲ ਦੀ ਤਾਜ਼ਾ ਜਾਂਚ ਕਰਨ ਦਾ ਹੁਕਮ ਦਿੱਤਾ ਹੈ।ਮਹਾਰਾਸ਼ਟਰ ਸਰਕਾਰ ਦੇ ਹੁਕਮ ਮੁਤਾਬਕ ਇਸ ਕੰਪਨੀ ਨੂੰ ਉਤਪਾਦ ਦੇ ਉਤਪਾਦਨ ਦੀ ਇਜਾਜ਼ਤ ਤਾਂ ਰਹੇਗੀ ਪਰ ਉਹ ਇਸ ਦੀ ਵਿਕਰੀ ਨਹੀਂ ਕਰ ਸਕਣਗੇ। ਕੰਪਨੀ ਨੇ ਰਾਜ ਸਰਕਾਰ ਦੇ ਦੋ …

Read More »

ਇਨ੍ਹਾਂ ਦੇਸ਼ਾਂ ‘ਚ ‘ਮੌਨਸਟਰ’ ਫਿਲਮ ‘ਤੇ ਲੱਗੀ ਪਾਬੰਦੀ

ਨਿਊਜ਼ ਡੈਸਕ: ਮਲਿਆਲਮ ਸੁਪਰਸਟਾਰ ਮੋਹਨ ਲਾਲ ਦੀ ਫਿਲਮ ‘ਮੌਨਸਟਰ’ 21 ਅਕਤੂਬਰ ਨੂੰ ਦੁਨੀਆ ਭਰ ‘ਚ ਰਿਲੀਜ਼ ਹੋਣ ਵਾਲੀ ਹੈ। ਪਰ ਇਸ ਤੋਂ ਪਹਿਲਾਂ ਹੀ ਨਿਰਮਾਤਾਵਾਂ ਨੂੰ ਵੱਡਾ ਝਟਕਾ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਖਾੜੀ ਦੇਸ਼ਾਂ ਜਿਵੇਂ ਕਿ ਇਰਾਕ, ਈਰਾਨ, ਸਾਊਦੀ ਅਰਬ, ਕੁਵੈਤ, ਕਤਰ, ਯੂਏਈ ਆਦਿ ‘ਚ …

Read More »

ਅਮਰੀਕਾ ਵਿੱਚ ਮੋਦੀ ਸਰਕਾਰ ਖਿਲਾਫ ਛਪਿਆ ਇਸ਼ਤਿਹਾਰ, ਭਾਰਤ ਨੂੰ ਨਿਵੇਸ਼ ਲਈ ਦੱਸਿਆ ਅਸੁਰੱਖਿਅਤ ਸਥਾਨ

ਵਾਸ਼ਿੰਗਟਨ:ਅਮਰੀਕੀ ਅਖਬਾਰ ਵਾਲ ਸਟਰੀਟ ਜਰਨਲ ‘ਚ ਮੋਦੀ ਸਰਕਾਰ ਖਿਲਾਫ ਇਕ ਇਸ਼ਤਿਹਾਰ ਛਪਿਆ ਹੈ। ਇਸ ਇਸ਼ਤਿਹਾਰ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਮੇਤ ਕਈ ਅਧਿਕਾਰੀਆਂ, ਜੱਜਾਂ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ। ਇਸ ਇਸ਼ਤਿਹਾਰ ਬਾਰੇ ਗੱਲ ਕਰਦਿਆਂ ਭਾਰਤ ਸਰਕਾਰ ਵਿਰੁੱਧ ਭੰਡੀ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਨਿਵੇਸ਼ਕਾਂ ਨੂੰ …

Read More »

ਤਾਲਿਬਾਨ ਸਰਕਾਰ ਨੇ ਸਿੱਖ ਧਰਮ ਗ੍ਰੰਥਾਂ ਨੂੰ ਦੇਸ਼ ਤੋਂ ਬਾਹਰ ਲਿਜਾਉਣ ‘ਤੇ ਲਗਾਈ ਪਾਬੰਦੀ

ਅੰਮ੍ਰਿਤਸਰ: ਅਫਗਾਨਿਸਤਾਨ ‘ਚ ਸੱਤਾ ‘ਤੇ ਕਾਬਜ਼ ਤਾਲਿਬਾਨ ਸਰਕਾਰ ਨੇ ਸਿੱਖ ਧਰਮ ਗ੍ਰੰਥਾਂ ਨੂੰ ਦੇਸ਼ ਤੋਂ ਬਾਹਰ ਲਿਜਾਉਣ ‘ਤੇ ਰੋਕ ਲਾ ਦਿੱਤੀ ਹੈ। ਇਸ ਮਾਮਲੇ ਵਿੱਚ ਇੰਡੀਅਨ ਵਰਲਡ ਫੋਰਮ ਨੇ ਭਾਰਤ ਸਰਕਾਰ ਤੋਂ ਦਖਲ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਤਾਲਿਬਾਨ ਸਰਕਾਰ ਇਸ ਪਾਬੰਦੀ ਨੂੰ ਹਟਾ ਦੇਵੇ । ਦੱਸਿਆ ਜਾ ਰਿਹਾ …

Read More »

ਦਿੱਲੀ ਹਾਈ ਕੋਰਟ ਨੇ ਐਮਾਜ਼ੋਨ ‘ਤੇ Rooh Afza ਵੇਚਣ ‘ਤੇ ਲਗਾਈ ਪਾਬੰਦੀ

ਨਿਊਜ਼ ਡੈਸਕ: ਦਿੱਲੀ ਹਾਈ ਕੋਰਟ ਨੇ ਐਮਾਜ਼ੋਨ ਨੂੰ  ਪਾਕਿਸਤਾਨ ‘ਚ ਬਣੀ “ਰੂਹ ਅਫਜ਼ਾ” ਨੂੰ ਭਾਰਤ ‘ਚ ਆਪਣੇ ਪਲੇਟਫਾਰਮ ਅਤੇ ਆਪਣੀ ਲਿਸਟ ‘ਚੋਂ ਹਟਾਉਣ ਦੇ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਐਮਾਜ਼ਾਨ ਨੂੰ ਹੁਕਮ ਦਿੱਤਾ ਹੈ ਕਿ ਉਹ 48 ਘੰਟਿਆਂ ਦੇ ਅੰਦਰ ਨਾ ਸਿਰਫ ਰੂਹ ਅਫਜ਼ਾ ਨੂੰ ਆਪਣੀ ਸੂਚੀ ਤੋਂ ਹਟਾਏ, ਸਗੋਂ …

Read More »

ਵਿਦੇਸ਼ੀਆਂ ਨੂੰ ਵੱਡਾ ਝਟਕਾ, ਕੈਨੇਡਾ ‘ਚ ਘਰ ਖਰੀਦਣ ‘ਤੇ ਪਾਬੰਦੀ ਲਗਾਏਗੀ ਸਰਕਾਰ

ਟੋਰਾਂਟੋ- ਕੈਨੇਡਾ ਸਰਕਾਰ ਵਲੋਂ ਆਪਣੇ ਬਜਟ ਵਿੱਚ ਅਹਿਮ ਫੈਸਲਾ ਲੈਂਦਿਆਂ ਵਿਦੇਸ਼ੀਆਂ ‘ਤੇ ਕੈਨੇਡਾ ਵਿੱਚ ਰਿਹਾਇਸ਼ੀ ਘਰ ਖ੍ਰੀਦੇ ਜਾਣ ‘ਤੇ ਰੋਕ ਲਾਉਣ ਦਾ ਫੈਸਲਾ ਲਿਆ ਗਿਆ ਹੈ। ਪਤਾ ਲੱਗਾ ਹੈ ਕਿ ਸਰਕਾਰ ਨੇ ਇਹ ਫੈਸਲਾ ਇਸ ਲਈ ਲਿਆ ਹੈ ਤਾਂ ਜੋ ਕਨੇਡਾ ਵਿੱਚ ਲਗਾਤਾਰ ਮਹਿੰਗੀ ਹੁੰਦੀ ਹਾਊਸਿੰਗ ਮਾਰਕੀਟ ਨੂੰ ਠੱਲ ਪਾਈ …

Read More »

ਹੁਣ ਯੂਕੇ ‘ਚ 18 ਸਾਲ ਤੋਂ ਘੱਟ ਉਮਰ ਦੇ ਉਪਭੋਗਤਾਵਾਂ ਲਈ ਜੂਏ ਦਾ ਇਸ਼ਤਿਹਾਰ ਨਹੀਂ ਦੇ ਸਕਣਗੀਆਂ ਮਸ਼ਹੂਰ ਹਸਤੀਆਂ

ਲੰਡਨ- ਯੂਕੇ ਨੇ ਅਜਿਹੇ ਜੂਏ ਦੇ ਇਸ਼ਤਿਹਾਰਾਂ ਦੇ ‘ਤੇ ਪਾਬੰਦੀ ਲਗਾ ਦਿੱਤੀ ਹੈ ਜੋ 18 ਸਾਲ ਤੋਂ ਘੱਟ ਉਮਰ ਦੇ ਉਪਭੋਗਤਾਵਾਂ ਵਿੱਚ ਪ੍ਰਸਿੱਧ ਹਨ। ਮਸ਼ਹੂਰ ਹਸਤੀਆਂ ਹੁਣ ਇਸ ਵਿੱਚ ਇੰਡੋਰਸ ਨਹੀਂ ਕਰ ਸਕਣਗੀਆਂ। ਬ੍ਰਿਟੇਨ ਦੀ ਸਾਇੰਸ ਸਟੈਂਡਰਡ ਅਥਾਰਟੀ (ਏ.ਐੱਮ.ਏ.) ਨੇ ਮੰਗਲਵਾਰ ਨੂੰ ਨਵੇਂ ਸਖ਼ਤ ਨਿਯਮ ਜਾਰੀ ਕੀਤੇ ਹਨ, ਜੋ ਅਕਤੂਬਰ …

Read More »

ਪੰਜਾਬ ਸਰਕਾਰ ਵਲੋਂ ਕੋਰੋਨਾ ਪਾਬੰਦੀਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਅੱਜ ਕੋਰੋਨਾ ਪਾਬੰਦੀਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਹੁਣ ਕੋਰੋਨਾ ਪਾਬੰਦੀਆਂ 25 ਫਰਵਰੀ ਤਕ ਜਾਰੀ ਰਹਿਣਗੀਆਂ। ਸਕੂਲ, ਕਾਲਜ, ਯੂਨੀਵਰਸਿਟੀ ਆਦਿ ਨੂੰ ਪੂਰੀ ਤਰ੍ਹਾਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ। ਸਰਕਾਰ ਵੱਲੋਂ 15 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਲਈ ਕੋਰੋਨਾ …

Read More »

ਰਾਜਸਥਾਨ ਦੇ ਇਤਿਹਾਸ ‘ਤੇ ਬਣ ਰਹੀ ਫਿਲਮ ‘ਤੇ ਰੋਕ ਲਾਉਣ ਲਈ ਕਰਣੀ ਸੈਨਾ ਨੇ ਅਦਾਲਤ ‘ਚ ਕੀਤੀ ਅਪੀਲ

ਨਿਊਜ਼ ਡੈਸਕ: ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਹੈ ਕਿ ਕੀ ਸੈਂਸਰ ਬੋਰਡ ਨੇ ਫਿਲਮ ‘ਪ੍ਰਿਥਵੀਰਾਜ’ ਦੀ ਰਿਲੀਜ਼ ਲਈ ਸਰਟੀਫਿਕੇਟ ਦਿੱਤਾ ਹੈ।ਅਦਾਲਤ ਦਾ ਇਹ ਹੁਕਮ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਦੀ ਮੰਗ ਵਾਲੀ ਜਨਹਿਤ ਪਟੀਸ਼ਨ (ਪੀਆਈਐਲ) ‘ਤੇ  ਆਇਆ ਹੈ। ਅਦਾਲਤ ਨੇ ਮਾਮਲੇ ਦੀ ਸੁਣਵਾਈ …

Read More »

ਦਿੱਲੀ ‘ਚ 1 ਜਨਵਰੀ ਤੱਕ ਪਟਾਕਿਆਂ ਦੀ ਵਿਕਰੀ ਅਤੇ ਚਲਾਉਣ ‘ਤੇ ਪੂਰਨ ਪਾਬੰਦੀ

ਨਵੀਂ ਦਿੱਲੀ – ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਰਾਸ਼ਟਰੀ ਰਾਜਧਾਨੀ ਵਿੱਚ 1 ਜਨਵਰੀ 2022 ਤੱਕ ਪਟਾਕਿਆਂ ਦੀ ਵਿਕਰੀ ਅਤੇ ਚਲਾਉਣ ‘ਤੇ ਪਾਬੰਦੀ ਲਗਾਉਣ ਦਾ ਮੰਗਲਵਾਰ ਨੂੰ ਹੁਕਮ ਦਿੱਤਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 15 ਸਤੰਬਰ ਨੂੰ ਪਟਾਕੇ ਚਲਾਉਣ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਇਹ “ਜਾਨਾਂ ਬਚਾਉਣ ਲਈ …

Read More »