ਨਿਊਗ਼ ਡੈਸਕ: ਭਾਰਤੀ ਵਿਕਟਕੀਪਰ ਬੱਲੇਬਾਜ਼ ਅਤੇ ਚੰਡੀਗੜ੍ਹ ਦੀ ਕ੍ਰਿਕਟਰ ਤਾਨੀਆ ਭਾਟੀਆ ਨੇ ਦਾਅਵਾ ਕੀਤਾ ਹੈ ਕਿ ਇਸ ਹਫਤੇ ਦੇ ਸ਼ੁਰੂ ਵਿੱਚ ਮੈਰੀਅਟ ਹੋਟਲ ਲੰਦਨ ਮੈਡਾ ਵੇਲ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਠਹਿਰਨ ਦੌਰਾਨ ਉਸਦੇ ਕਾਰਡਾਂ, ਘੜੀਆਂ ਅਤੇ ਗਹਿਣਿਆਂ ਸਮੇਤ ਉਸਦਾ ਬੈਗ ਚੋਰੀ ਹੋ ਗਿਆ ਸੀ। ਸੂਚਨਾ ਮਿਲਣ ‘ਤੇ ਪਹੁੰਚੀ …
Read More »ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ’ਚ ਮਿਲੇ 2 ਲਾਵਾਰਿਸ ਬੈਗ
ਨਵੀਂ ਦਿੱਲੀ- ਗਣਤੰਤਰ ਦਿਵਸ ਤੋਂ ਪਹਿਲਾਂ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਇਕ ਵਾਰ ਫਿਰ ਤੋਂ ਦੋ ਸ਼ੱਕੀ ਬੈਗ ਮਿਲੇ ਹਨ, ਜਿਸ ਤੋਂ ਬਾਅਦ ਬੰਬ ਨਿਰੋਧਕ ਦਸਤਾ ਮੌਕੇ ‘ਤੇ ਪਹੁੰਚ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 14 ਜਨਵਰੀ ਨੂੰ ਵੀ ਗਾਜ਼ੀਪੁਰ ਫੂਲ ਮੰਡੀ ਵਿੱਚ ਇੱਕ ਬੈਗ ਵਿੱਚ ਆਈਈਡੀ ਬਰਾਮਦ ਕੀਤੀ …
Read More »ਪੁਲਿਸ ਨੂੰ ਪਲਾਸਟਿਕ ਬੈਗ ‘ਚ ਬੰਦ ਮਿਲੀ ਨਵਜੰਮੀ ਬੱਚੀ, ਜਾਰੀ ਕੀਤੀ ਰੈਸਕਿਊ ਦੀ ਵੀਡੀਓ
ਵਾਸ਼ਿੰਗਟਨ: ਅਮਰੀਕੀ ਰਾਜ ਜੌਰਜੀਆ ‘ਚ ਪੁਲਿਸ ਨੂੰ ਫੋਨ ਤੇ ਇੱਕ ਸੂਚਨਾ ਮਿਲੀ ਸੀ ਕਿ ਇੱਥੇ ਜੰਗਲਾਂ ਤੋਂ ਕਿਸੇ ਬੱਚੇ ਦੇ ਰੋਣ ਦੀ ਅਵਾਜ਼ ਆ ਰਹੀ ਹੈ। ਇਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੂੰ ਪਲਾਸਟਿਕ ਦੇ ਬੈਗ ‘ਚ ਬੰਦ ਇਕ ਨਵਜੰਮੀ ਬੱਚੀ ਮਿਲੀ ਹੈ। ਫੋਰਸਿਥ ਕਾਊਂਟੀ ਸ਼ੇਰਿਫ ਦੇ ਦਫਤਰ ਨੇ …
Read More »