Breaking News

Tag Archives: babbu maan

ਬੱਬੂ ਮਾਨ ਦਾ ਐਲਾਨ,ਕੋਰੋਨਾ ਪੀੜਿਤਾਂ ਲਈ ਹਵੇਲੀ ਦੇ ਦਰਵਾਜ਼ੇ ਖੁਲ੍ਹੇ ਨੇ

ਫਤਿਹਗੜ੍ਹ ਸਾਹਿਬ, ਖੰਟ: ਮਾਨਾ ਦੇ ਮਾਨ ਪੰਜਾਬੀ ਗਾਇਕ ਬੱਬੂ ਮਾਨ ਜੋ ਲੋੜਵੰਦਾ ਦੀ ਮਦਦ ਲਈ ਅੱਗੇ ਆਉਂਦੇ ਰਹਿੰਦੇ ਹਨ। ਇਸ ਵਾਰ ਫਿਰ ਉਨ੍ਹਾਂ ਨੇ ਕੋਰੋਨਾ ਪੀੜਿਤਾ ਲਈ ਆਪਣੀ ਹਵੇਲੀ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ।ਉਨ੍ਹਾਂ  ਆਪਣੇ ਪਿੰਡ ਖੰਟ ਵਿਖੇ ਆਪਣੀ ਹਵੇਲੀ ਦੇ ਦਰਵਾਜ਼ੇ ਕੋਰੋਨਾ ਪੀੜਤਾਂ ਲਈ ਖੋਲ੍ਹਣ ਦਾ ਐਲਾਨ ਕਰ ਦਿੱਤਾ …

Read More »

ਸਪਨਾ ਚੌਧਰੀ ਨੇ ਚੁੱਪ-ਚੁਪੀਤੇ ਕਰਵਾਈ ਮੰਗਣੀ ?

ਨਵੀਂ ਦਿੱਲੀ: ਅਕਸਰ ਆਪਣੇ ਡਾਂਸ ਅਤੇ ਤਸਵੀਰਾਂ ਨੂੰ ਲੈ ਕੇ ਖਬਰਾਂ ਵਿੱਚ ਰਹਿਣ ਵਾਲੀ ਦੇਸੀ ਡਾਂਸਰ ਸਪਨਾ ਚੌਧਰੀ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਚਰਚਾ ਵਿੱਚ ਹਨ। ਰਿਪੋਰਟਾਂ ਮੁਤਾਬਕ ਸਪਨਾ ਚੌਧਰੀ ਜਲਦ ਹੀ ਵਿਆਹ ਦੇ ਜੋੜੇ ‘ਚ ਨਜ਼ਰ ਆ ਸਕਦੀ ਹਨ। ਉੱਥੇ ਹੀ, ਕਈ ਰਿਪੋਰਟਾਂ ਵਿੱਚ ਦਾਅਵਾ …

Read More »

ਬੱਬੂ ਮਾਨ ਦੇ ਅਖਾੜੇ ‘ਚ ਹੁੱਲੜਬਾਜ਼ੀ ਕਰ ਰਹੇ ਨੌਜਵਾਨਾਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ

ਜਲੰਧਰ: ਜਲੰਧਰ ਦੇ ਰਾਏਪੁਰ ਵਿਖੇ ਬੀਤੀ ਰਾਤ ਵਿੱਚ ਇੱਕ ਕੱਬਡੀ ਟੂਰਨਾਮੈਂਟ ਦੌਰਾਨ ਪੰਜਾਬੀ ਗਾਇਕ ਬੱਬੂ ਮਾਨ ਦਾ ਪ੍ਰੋਗਰਾਮ ਹੋ ਰਿਹਾ ਸੀ। ਇਸ ਦੌਰਾਨ ਕੁਝ ਨੌਜਵਾਨ ਹੁੱਲੜਬਾਜ਼ੀ ਕਰ ਰਹੇ ਸਨ ਜਿਨ੍ਹਾਂ ‘ਚੋਂ ਇੱਕ ਨੇ ਪੁਲਿਸ ‘ਤੇ ਹਮਲਾ ਕੀਤਾ। ਜਿਸ ‘ਚ ਏਐੱਸਆਈ ਵਰਦੀ ਫਟ ਗਈ ਤੇ ਉਹ ਜ਼ਖਮੀ ਹੋ ਗਏ। ਇਸੇ ਦੌਰਾਨ …

Read More »

ਪੰਜਾਬੀ ਕਲਾਕਾਰ ਬੱਬੂ ਮਾਨ ਖਿਲਾਫ ਹੋਈ ਸ਼ਿਕਾਇਤ ਦਰਜ

ਸ੍ਰੀ ਮੁਕਤਸਰ ਸਾਹਿਬ : ਪੰਜਾਬੀ ਕਲਾਕਾਰ ਤੇਜਿੰਦਰ ਸਿੰਘ ਉਰਫ ਬੱਬੂ ਮਾਨ (ਖੰਟ ਵਾਲਾ ਮਾਨ) ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਖਿਲਾਫ ਪੰਜਾਬ ਦੇ ਮੀਰ ਆਮਲ (ਮਰਾਸੀ) ਭਾਈਚਾਰੇ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਐੱਸਐੱਚਓ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦੱਸ ਦਈਏ ਕਿ ਮਰਾਸੀ ਭਾਈਚਾਰੇ ਵੱਲੋਂ ਪ੍ਰਸਿੱਧ …

Read More »

ਬੱਬੂ ਮਾਨ ਨੇ ਸੈਲਫ਼ੀ ਲੈਣ ਆ ਰਹੇ ਦਸਤਾਰਧਾਰੀ ਨੌਜਵਾਨ ਦੇ ਮਾਰਿਆ ਥੱਪੜ, ਦੇਖੋ ਵੀਡੀਓ

ਪੰਜਾਬ ਦਾ ਨਾਮਵਰ ਗਾਇਕ ਭੀੜ ਨੂੰ ਦੇਖ ਕੇ ਇਸ ਕਦਰ ਆਪੇ ਤੋਂ ਬਾਹਰ ਹੋ ਗਿਆ ਅਤੇ ਉਸ ਨੇ ਇੱਕ ਵਿਅਕਤੀ ਨੂੰ ਸ਼ਰੇਆਮ ਥੱਪੜ ਜੜ ਦਿੱਤਾ। ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਇੱਕ ਸਿੱਖ ਨੌਜਵਾਨ ਨੂੰ ਚਪੇੜ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੇਖਿਆ ਜਾ …

Read More »