ਪਰਥ : ਗੁਆਂਢੀ ਮੁਲਕ ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਆਤੰਕ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਚਲਦਿਆਂ ਪਰਥ ਅੰਦਰ ਇਸ ਭਿਆਨਕ ਬਿਮਾਰੀ ਕਾਰਨ ਪਹਿਲੀ ਮੌਤ ਹੋਈ ਹੈ। ਜਾਣਕਾਰੀ ਮੁਤਾਬਿਕ ਇਸ ਬਜ਼ੁਰਗ ਵਿਅਕਤੀ ਨੇ ਡਾਇਮੰਡ ਪ੍ਰਿਸਿੰਜ ਕਰੂਜ਼ ਜਹਾਜ ‘ਤੇ ਸਮਾਂ ਬਿਤਾਇਆ ਸੀ। ਪਤਾ ਲੱਗਾ ਹੈ ਕਿ ਇਸ ਵਿਅਕਤੀ …
Read More »ਕਾਬੁਲ ‘ਚ ਹੋਇਆ ਭਿਆਨਕ ਧਮਾਕਾ, ਮੌਤਾਂ ਦਾ ਖਦਸਾ!
ਕਾਬੁਲ : ਬੀਤੇ ਦਿਨੀਂ ਜਿੱਥੇ ਇੱਥੋਂ ਦੇ ਨੰਗਰਹਾਰ ਇਲਾਕੇ ‘ਚ ਹੋਏ ਹਮਲੇ ਵਿੱਚ ਛੇ ਅਮਰੀਕੀ ਫੌਜੀਆਂ ਦੀ ਮੌਤ ਹੋ ਗਈ ਸੀ ਉੱਥੇ ਹੀ ਅੱਜ ਇੱਕ ਵਾਰ ਫਿਰ ਇੱਥੇ ਆਤਮਘਾਤੀ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਧਮਾਕਾ ਅਫਗਾਨੀਸਤਾਨ ਦੀ ਰਾਜਧਾਨੀ ਕਾਬੁਲ ‘ਚ ਵਾਪਰਿਆ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ …
Read More »ਕੋਰੋਨਾਵਾਇਰਸ ਨਾਲ ਨਜਿੱਠਣ ਲਈ ਚੀਨ ਦੀ ਸਹਾਇਤਾ ਲਈ ਕੈਨੇਡਾ ਤਿਆਰ: ਟਰੂਡੋ
ਇਥੋਪੀਆ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਚੀਨ ‘ਚ ਫੈਲੇ ਖਤਰਨਾਕ ਕੋਰੋਨਾਵਾਇਰਸ ਲਈ ਚੀਨ ਦੀ ਹੋਰ ਸਹਾਇਤਾ ਕਰਨ ਲਈ ਤਿਆਰ ਹਨ। ਟਰੂਡੋ ਨੇ ਕਿਹਾ ਕਿ ਮੈਡੀਕਲ ਲਈ ਜ਼ਰੂਰੀ ਵਰਤੋਂ ਦਾ ਸਮਾਨ, ਜਿਨ੍ਹਾਂ ਵਿੱਚ ਫੇਸ ਮਾਸਕ ਤੇ ਹੋਰ ਪ੍ਰੋਟੈਕਟਿਵ ਗੇਅਰ ਸ਼ਾਮਲ ਹਨ, ਲਈ ਚੀਨ ਵੱਲੋਂ ਪਹਿਲਾਂ ਕੀਤੀ ਗਈ ਬੇਨਤੀ ਦੇ …
Read More »ਅਫਗਾਨੀਸਤਾਨ ‘ਚ ਹੋਇਆ ਹਮਲਾ, ਗੋਲੀਬਾਰੀ ਦੌਰਾਨ ਦੋ ਅਮਰੀਕੀ ਸੈਨਿਕਾਂ ਦੀ ਮੌਤ
ਕਾਬੁਲ : ਹਰ ਦਿਨ ਕਿਧਰੋਂ ਨਾ ਕਿਧਰੋਂ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਜਿਸ ਦੇ ਚਲਦਿਆਂ ਬੀਤੀ ਕੱਲ੍ਹ ਇੱਥੋਂ ਦੇ ਨੰਗਰਹਾਰ ਸੂਬੇ ‘ਚ ਹਮਲਾ ਹੋ ਗਿਆ। ਇਹ ਹਮਲਾ ਇੰਨਾ ਭਿਆਨਕ ਸੀ ਕਿ ਇਸ ਦੌਰਾਨ ਦੋ ਅਮਰੀਕੀ ਫੌਜੀਆਂ ਦੀ ਮੌਤ ਹੋ ਗਈ। ਇੱਥੇ ਹੀ ਬੱਸ ਨਹੀਂ 6 ਹੋਰ ਜ਼ਖਮੀ …
Read More »ਜੇਐਨਯੂ ‘ਚ ਪੜ੍ਹਦੇ ਦੇਸ਼ਧ੍ਰੋਹੀ ਵਿਦਿਆਰਥੀ, ਆਪਣੇ ‘ਤੇ ਖੁਦ ਹਮਲਾ ਕਰਕੇ ਦੂਜਿਆਂ ‘ਤੇ ਲਗਾ ਰਹੇ ਨੇ ਝੂਠਾ ਇਲਜ਼ਾਮ : ਸ਼ਿਵ ਸੈਨਾ ਆਗੂ
ਸੰਗਰੂਰ : ਇੰਨੀ ਦਿਨੀਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਮਾਮਲਾ ਪੂਰੀ ਤਰ੍ਹਾਂ ਚਰਚਾ ਹੈ। ਇਸੇ ਸਿਲਸਿਲੇ ‘ਚ ਬੀਤੇ ਦਿਨੀਂ ਵਿਦਿਆਰਥੀਆਂ ‘ਤੇ ਹਮਲੇ ਦੀ ਸਾਰ ਲੈਣ ਮਸ਼ਹੂਰ ਅਦਾਕਾਰਾ ਦੀਪੀਕਾ ਪਾਦੁਕੋਣ ਵੀ ਪਹੁੰਚੀ ਸੀ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਚਲਦਿਆਂ ਅੱਜ ਸੰਗਰੂਰ …
Read More »ਜਪਾਨ ਦੀ ਕੇਨ ਤਨਾਕਾ ਬਣੀ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ, ਮਨਾਇਆ 117ਵਾਂ ਜਨਮਦਿਨ
ਨਿਊਜ਼ ਡੈਸਕ: ਜਪਾਨ ਦੀ ਕੇਨ ਤਨਾਕਾ ਨੇ ਬੀਤੇ ਐਤਵਾਰ (5 ਜਨਵਰੀ) ਨੂੰ ਫੁਕੁਓਕਾ ਦੇ ਨਰਸਿੰਗ ਹੋਮ ‘ਚ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਮਿਲਕੇ ਆਪਣਾ 117ਵਾਂ ਜਨਮਦਿਨ ਮਨਾਇਆ। ਜਿਸ ਨਾਲ ਜਪਾਨ ਦੀ ਕੇਨ ਤਨਾਕਾ ਦੁਨਿਆ ਦੀ ਸਭ ਤੋਂ ਬਜ਼ੁਰਗ ਔਰਤ ਬਣ ਗਈ ਹੈ। ਕੇਨ ਤਨਾਕਾ ਦਾ ਜਨਮ 2 ਜਨਵਰੀ, 1903 ‘ਚ …
Read More »ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਂਵਾਂ ਦੇ ਖੋਜਾਰਥੀਆਂ ਨੂੰ ਨਨਕਾਣਾ ਸਾਹਿਬ ਯੂਨੀਵਰਸਿਟੀ ਦਾ ਕੀ ਹੋਵੇਗਾ ਲਾਭ ?
ਪਾਕਿਸਤਾਨ ਨੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਵਿੱਚ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਸਥਾਪਤ ਕਰ ਕੇ ਇਕ ਵੱਡੀ ਮਿਸਾਲ ਪੇਸ਼ ਕਰ ਦਿੱਤੀ ਹੈ। ਯੂਨੀਵਰਸਿਟੀ ਉਸਾਰਨ ਦੀ ਤਜਵੀਜ਼ ਡੇਢ ਦਹਾਕੇ ਪਹਿਲਾਂ ਉਲੀਕੀ ਗਈ ਸੀ। ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਇਸ ਸਾਲ ਜੁਲਾਈ ਵਿੱਚ ਯੂਨੀਵਰਸਿਟੀ …
Read More »ਨਿਲਾਮੀ ਲਈ ਰੱਖੀ ਗਈ 70 ਸਾਲ ਪੁਰਾਣੀ ਕਰੋੜਾਂ ਰੁਪਏ ਦੀ ਗੁੱਟ ਘੜੀ
ਹਾਂਗਕਾਂਗ : ਸ਼ਹਿਰ ਹਾਂਗਕਾਂਗ ਦਾ ਕ੍ਰਿਸਟੀ ਨਿਲਾਮੀ ਘਰ ਪੂਰੀ ਦੁਨੀਆ ‘ਚ ਪੁਰਾਣੀਆਂ, ਅਦਭੁੱਤ, ਇਤਿਹਾਸਕ ‘ਤੇ ਅਣਮੁੱਲੀਆਂ ਵਸਤੂਆਂ ਦੀ ਨਿਲਾਮੀ ਲਈ ਜਾਣਿਆ ਜਾਂਦਾ ਰਿਹਾ ਹੈ। ਇਸ ਵਾਰ ਕ੍ਰਿਸਟੀ ਨਿਲਾਮੀ ਘਰ ‘ਚ ਲਗਭਗ 70 ਸਾਲ ਪੁਰਾਣੀ ਦੁਨੀਆ ਦੀ ਸਭ ਤੋਂ ਦੁਰਲੱਭ ਗੁੱਟ ਦੀ ਘੜੀ ਨਿਲਾਮੀ ਲਈ ਰੱਖੀ ਗਈ ਹੈ। ਕ੍ਰਿਸਟੀ ਨਿਲਾਮੀ ਘਰ …
Read More »ਅਫਗਾਨੀਸਤਾਨ ‘ਚ ਰਾਸ਼ਟਰਪਤੀ ਰੈਲੀ ਦੌਰਾਨ ਹੋਇਆ ਬੰਬ ਧਮਾਕਾ, 24 ਮੌਤਾਂ
ਅਫਗਾਨੀਸਤਾਨ : ਇੱਥੋਂ ਦੇ ਪਰਵਨ ਸ਼ਹਿਰ ਅੰਦਰ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਥੇ ਭਿਆਨਕ ਆਤਮਘਾਤੀ ਹਮਲਾ ਹੋ ਗਿਆ। ਜਾਣਕਾਰੀ ਮੁਤਾਬਿਕ ਇੱਥੇ ਰਾਸ਼ਟਰਪਤੀ ਅਸ਼ਰਫ ਗਨੀ ਵੱਲੋਂ ਰੈਲੀ ਕੀਤੀ ਜਾ ਰਹੀ ਸੀ ਤਾਂ ਇੱਥੇ ਇਸੇ ਦੌਰਾਨ ਹੀ ਇਹ ਆਮਤਘਾਤੀ ਹਮਲਾ ਕੀਤਾ ਗਿਆ। ਜਾਣਕਾਰੀ ਮੁਤਾਬਿਕ ਇਸ ਹਮਲੇ ਦੌਰਾਨ 24 ਲੋਕਾਂ ਦੀ …
Read More »ਜ਼ਬਰਦਸਤ ਧਮਾਕੇ ਨਾਲ ਦਹਿਲਿਆ ਕਾਬੁਲ, 100 ਦੇ ਕਰੀਬ ਜ਼ਖਮੀ
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਬੰਬ ਧਮਾਕਾ ਹੋਇਆ ਹੈ। ਕਾਬੁਲ ਦੇ ਪੁਲਿਸ ਡਿਸਟਰਿਕਟ – 6 ‘ਚ ਬੁੱਧਵਾਰ ਨੂੰ ਹੋਏ ਇਸ ਧਮਾਕੇ ‘ਚ ਲਗਭਗ 100 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਇੱਕ ਕਾਰ ‘ਚ ਧਮਾਕਾ ਹੋਇਆ ਜਿਸ ਵਿੱਚ ਜਖ਼ਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ …
Read More »