Breaking News

Tag Archives: Asia Pacific

ਨਿਊਜ਼ੀਲੈਂਡ ਵਿਚ ਕੋਰੋਨਾ ਵਾਇਰਸ ਕਾਰਨ ਹੋਈ ਪਹਿਲੀ ਮੌਤ, 60 ਨਵੇਂ ਮਾਮਲੇ ਆਏ ਸਾਹਮਣੇ !

ਵਲਿੰਗਟਨ : ਦੁਨੀਆ ਵਿਚ ਕੋਰੋਨਾ ਵਾਇਰਸ ਕਾਰਨ ਹੋ ਰਹੀਆਂ ਮੌਤਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੇ ਚਲਦਿਆਂ ਅੱਜ ਨਿਊਜ਼ੀਲੈਂਡ ਵਿਚ ਪਹਿਲੀ ਮੌਤ ਦਰਜ਼ ਕੀਤੀ ਹੈ। ਇਸ ਮਹਿਲਾ ਦੇ ਕੋਰੋਨਾ ਪੌਜ਼ਟਿਵ ਹੋਣ ਬਾਰੇ ਬੀਤੀ ਕੱਲ੍ਹ ਪਤਾ ਲਗਿਆ ਸੀ ਅਤੇ ਅੱਜ ਇਸ ਨੇ ਸਾਊਥ ਆਈਲੈਂਡ ਦੇ ਵੈਸਟ ਕੋਸਟ …

Read More »

ਚੀਨ ‘ਚ ਫੈਲਿਆ ਨਵਾਂ ਵਾਇਰਸ, ਪੂਰੀ ਦੁਨੀਆਂ ਨੂੰ ਖਤਰਾ, WHO ਨੇ ਜਾਰੀ ਕੀਤੀ ਚਿਤਾਵਨੀ

ਬਿਜਿੰਗ: ਚੀਨ ਵਿੱਚ ਜਾਨਲੇਵਾ ਕੋਰੋਨਾ ਵਾਇਰਸ ( Coronavirus ) ਤੇਜੀ ਨਾਲ ਫੈਲ ਰਿਹਾ ਹੈ। ਇਸਨੂੰ ਲੈ ਕੇ ਅਮਰੀਕਾ ਨੇ ਆਪਣੇ ਨਗਾਰਿਕੋਂ ਨੂੰ ਚਿਤਾਵਨੀ ਜਾਰੀ ਕੀਤੀ ਹੈ। ਅਮਰੀਕੀ ਵਿਦੇਸ਼ੀ ਵਿਭਾਗ ਨੇ ਚੀਨ ਵਿੱਚ ਰਹਿ ਰਹੇ ਅਮਰੀਕੀਆਂ ਨੂੰ ਇਸ ਵਾਇਰਸ ਤੋਂ ਬਚਣ ਦੀ ਸਲਾਹ ਦਿੱਤੀ ਹੈ। ਚੀਨ ਦੇ ਵੁਹਾਨ (Wuhan) ਸ਼ਹਿਰ ਵਿੱਚ …

Read More »

ਨਿਊਜ਼ੀਲੈਂਡ ਦੇ ਜਵਾਲਾਮੁਖੀ ‘ਚ ਧਮਾਕਾ, 1 ਦੀ ਮੌਤ, 100 ਦੇ ਲਗਭਗ ਲਾਪਤਾ

ਨਿਊਜ਼ੀਲੈਂਡ ਵਿੱਚ ਇੱਕ ਜਵਾਲਾਮੁਖੀ ਦੇ ਫਟਣ ਨਾਲ ਘੱਟੋਂ – ਘੱਟ 100 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਜਦਕਿ ਇੱਕ ਦੀ ਮੌਤ ਹੋ ਗਈ ਹੈ। ਸੰਵਦੇਨਸ਼ੀਲ ਟਾਪੂ ਵਹਾਈਟ ਆਈਲੈਂਡ ‘ਤੇ ਸੋਮਵਾਰ ਨੂੰ ਅਚਾਨਕ ਜਵਾਲਾਮੁਖੀ ਫਟ ਗਿਆ ਜਿਸਦੇ ਨਾਲ ਉਨ੍ਹਾਂ ਯਾਤਰੀਆਂ ਲਈ ਡਰ ਪੈਦਾ ਹੋ ਗਿਆ ਜਿਨ੍ਹਾਂ ਨੂੰ …

Read More »

ਆਸਟ੍ਰੇਲੀਆ ‘ਚ ਆਮ ਚੋਣਾਂ ਲਈ ਵੋਟਿੰਗ ਜਾਰੀ, ਵੋਟ ਨਾ ਪਾਉਣ ਵਾਲਿਆਂ ਤੋਂ ਸਰਕਾਰ ਮੰਗਦੀ ਜਵਾਬ, ਲਗਦੈ ਜ਼ੁਰਮਾਨਾ

ਕੈਨਬਰਾ: ਆਸਟ੍ਰੇਲੀਆ ‘ਚ 2019 ਦੀਆਂ ਆਮ ਚੋਣਾਂ ਲਈ ਅੱਜ ਵੋਟਿੰਗ ਸ਼ੁਰੂ ਹੋ ਗਈ ਹੈ। ਇਹ ਚੋਣਾਂ ਹੀ ਤੈਅ ਕਰਨਗੀਆਂ ਕਿ ਮੌਜੂਦਾ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਅਤੇ ਉਨ੍ਹਾਂ ਦੀ ਗਠਜੋੜ ਸਰਕਾਰ ਸੱਤਾ ‘ਚ ਆਪਣਾ ਕਬਜ਼ਾ ਬਰਕਰਾਰ ਰੱਖ ਸਕੇਗੀ ਜਾਂ ਛੇ ਸਾਲਾਂ ਤੋਂ ਵਿਰੋਧੀ ਧਿਰ ਦੀ ਭੂਮਿਕਾ ਨਿਭਾਅ ਰਹੀ ਬਿੱਲ ਸ਼ਾਰਟਨ ਦੀ …

Read More »

ਇੰਸਟਾਗ੍ਰਾਮ ’ਤੇ ਕੁੜੀ ਨੇ ਪੋਲਿੰਗ ਕਰ ਪੁੱਛਿਆ, ਜਿਓਂਦੀ ਰਹਾਂ ਜਾਂ ਮਰ ਜਾਵਾਂ, 69% ਨੇ ਕਿਹਾ ‘ਹਾਂ’, ਤੇ ਉਹ ਮਰ ਗਈ

ਮਲੇਸ਼ੀਆ ‘ਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਇੱਕ 16 ਸਾਲਾ ਕੁੜੀ ਨੇ ਇੰਸਟਾਗ੍ਰਾਮ ਪੋਲਿੰਗ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਜਿਸ ਵਿੱਚ ਉਸ ਨੇ ਇੰਸਟਾਗ੍ਰਾਮ ‘ਤੇ ਪੋਲ-ਪੋਸਟ ਪਾ ਕੇ ਆਪਣੇ ਫ਼ਾਲੋਅਰਜ਼ ਤੋਂ ਸਵਾਲ ਪੁੱਛਿਆ ਕਿ, ਕੀ ਉਸ ਨੂੰ ਮਰ ਜਾਣਾ ਚਾਹੀਦਾ ਹੈ ਜਾਂ ਨਹੀਂ। ਲਗਭਗ 69% …

Read More »

ਚੌਣਾ ‘ਚ ਲਾਏ ‘ਓਵਰਟਾਈਮ’ ਨੇ ਲਈ 270 ਕਰਮਚਾਰੀਆਂ ਦੀ ਜਾਨ

ਜਕਾਰਤਾ: ਇੰਡੋਨੇਸ਼ੀਆ ‘ਚ ਆਮ ਚੋਣਾਂ ਦੇ 10 ਦਿਨ ਬਾਅਦ ਚੌਣ ਕਰਮਚਾਰੀਆਂ ‘ਚੋਂ 270 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਇਨ੍ਹਾਂ ‘ਚੋਂ ਜ਼ਿਆਦਾਤਰ ਦੀ ਮੌਤ ਬਹੁਤ ਜ਼ਿਆਦਾ ਥਕਾਵਟ ਦੇ ਕਾਰਨ ਹੋਈ ਬੀਮਾਰੀਆਂ ਕਾਰਨ ਹੋਈ ਹੈ। ਇਹ ਥਕਾਵਟ ਚੌਣਾ ਦੇ ਦੌਰਾਨ ਕਰੋੜਾਂ ਬੈਲੇਟ …

Read More »

ਨਿਊਜ਼ੀਲੈਂਡ ਹਮਲਾ: ਮਾਨਸਿਕ ਜਾਂਚ ਤੋਂ ਬਾਅਦ ਮੁਲਜ਼ਮ ‘ਤੇ ਚੱਲੇਗਾ 50 ਲੋਕਾਂ ਦੇ ਕਤਲ ਦਾ ਮਾਮਲਾ

ਕ੍ਰਾਈਸਟਚਰਚ : ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ ‘ਤੇ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਵਿਰੁਧ 50 ਵਿਅਕਤੀਆਂ ਦੇ ਕਤਲ ਦਾ ਮਾਮਲਾ ਚਲਾਇਆ ਜਾਵੇਗਾ। ਇਸੇ ਹਫ਼ਤੇ ਮੁਲਜ਼ਮ ਨੂੰ ਅਦਾਲਤ ਵਿਚ ਮੁੜ ਤੋਂ ਪੇਸ਼ ਕੀਤਾ ਜਾਵੇਗਾ। ਨਿਊਜ਼ੀਲੈਂਡ ਪੁਲਿਸ ਨੇ ਦਸਿਆ ਕਿ ਹਮਲਾਵਰ ਬ੍ਰੈਂਟਨ ਟਾਰੇਂਟ ‘ਤੇ ਕਤਲ ਦਾ ਇਕ ਦੋਸ਼ ਲਗਾਇਆ ਗਿਆ ਸੀ ਪਰ ਪੁਲਿਸ ਨੇ …

Read More »

ਨਦੀ ‘ਚ ਰਸਾਇਣਿਕ ਕੂੜਾ ਸੁੱਟਣ ਕਾਰਨ ਬਣੀ ਗੈਸ, 1000 ਦੇ ਕਰੀਬ ਲੋਕ ਬਿਮਾਰ, 111 ਸਕੂਲ ਬੰਦ

Malaysia toxic waste dump

ਕੁਆਲਾਲਮਪੁਰ : ਮਲੇਸ਼ੀਆ ‘ਚ ਜ਼ਹਿਰੀਲੇ ਧੂੰਏਂ ਕਾਰਨ ਸੈਂਕੜੇ ਲੋਕ ਬੀਮਾਰ ਹੋ ਗਏ ਹਨ ਅਤੇ ਇੱਥੇ 111 ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਕ ਗੱਡੀ ਨੇ ਪਿਛਲੇ ਹਫ਼ਤੇ ਦੱਖਣੀ ਜੋਹੋਰ ਸੂਬੇ ਵਿਚ ਇਹ ਰਸਾਇਣਿਕ ਕੂੜਾ ਸੁੱਟਿਆ ਸੀ, ਜਿਸ ਦਾ ਜ਼ਹਿਰੀਲਾ ਧੂੰਆਂ ਦੂਰ ਤੱਕ ਫ਼ੈਲ …

Read More »

Huawei ਦੀ CFO ਖਿਲਾਫ ਹਵਾਲਗੀ ਮਾਮਲਾ ਅੱਗੇ ਵਧਾਉਣ ਦੀ ਇਜਾਜ਼ਤ ਦੇਵੇਗਾ ਕੈਨੇਡਾ

ਟੋਰਾਂਟੋ: ਕੈਨੇਡਾ ਵਲੋਂ ਚੀਨੀ ਕੰਪਨੀ ਹੁਵਾਈ ਦੀ ਇਕ ਅਧਿਕਾਰੀ ਖਿਲਾਫ ਅਮਰੀਕੀ ਹਵਾਲਗੀ ਅਪੀਲ ਦੀ ਇਜਾਜ਼ਤ ਦਿੱਤੀ ਜਾਵੇਗੀ। ਨਿਆ ਵਿਭਾਗ ਨੇ ਕਿਹਾ ਕਿ ਹੁਵਾਈ ਟੈਕਨਾਲੋਜੀ ਲਿਮਟਿਡ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਂਗਝੋਊ ਖਿਲਾਫ ਮਾਮਲੇ ਦੀ ਸਮੀਖਿਆ ਤੋਂ ਬਾਅਦ ਸ਼ੁੱਕਰਵਾਰ ਨੂੰ ਅਧਿਕਾਰੀਆਂ ਨੇ ਇਹ ਫੈਸਲਾ ਲਿਆ। ਜ਼ਿਕਰਯੋਗ ਹੈ ਕਿ ਇਹ ਕੰਪਨੀ ਫੋਨ …

Read More »

ਨਹੀਂ ਰਿਹਾ ਦੁਨੀਆ ਦਾ ਸਭ ਤੋਂ ਵਿਰਧ ਵਿਅਕਤੀ, ਐਲਬਰਟ ਆਇਨਸਟਾਈਨ ਦੇ ਦੌਰ ‘ਚ ਹੋਇਆ ਸੀ ਜਨਮ

World's oldest man dies

ਟੋਕਿਓ: ਦੁਨੀਆ ਦੇ ਸਭ ਤੋਂ ਵੱਧ ਉਮਰ ਦੇ ਵਿਅਕਤੀ ਮਸਾਜੋ ਨੋਨਾਕਾ ਦਾ ਦਿਹਾਂਤ ਹੋ ਗਿਆ ਹੈ। ਮਸਾਜੋ ਮੂਲ ਰੂਪ ਤੋਂ ਜਾਪਾਨ ਦੇ ਰਹਿਣ ਵਾਲੇ ਸਨ। ਜਾਪਾਨੀ ਮੀਡੀਆ ਦੇ ਮੁਤਾਬਕ 113 ਦੀ ਉਮਰ ‘ਚ ਐਤਵਾਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਨੋਨਾਕਾ ਦਾ ਜਨਮ 1905 ਵਿੱਚ ਹੋਇਆ ਸੀ। ਦੱਸ ਦੇਈਏ ਕਿ …

Read More »