Breaking News

Tag Archives: announces-

ਢਾਹੇ ਗਏ ਮਦਰੱਸੇ ਦੀ ਥਾਂ ‘ਤੇ ਬਣੇਗਾ ਇਕ ਮਾਡਲ ਸਕੂਲ, ਸਾਰੇ ਧਰਮਾਂ ਦੇ ਬੱਚੇ ਪ੍ਰਾਪਤ ਕਰਨਗੇ ਆਧੁਨਿਕ ਸਿੱਖਿਆ : CM ਹਿਮਾਂਤਾ ਬਿਸਵਾ

ਨਿਊਜ਼ ਡੈਸਕ: ਅਸਾਮ ਸਰਕਾਰ ਨੇ ਅਲਕਾਇਦਾ ਨਾਲ ਸਬੰਧ ਰੱਖਣ ਵਾਲੇ ਮਦਰੱਸੇ ਦੀ ਥਾਂ ‘ਤੇ ਮਾਡਲ ਸਕੂਲ ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਮਦਰੱਸਾ, ਜਿਸ ਦਾ ਨਾਂ ਮਰਕਜ਼ੁਲ ਮਾ ਆਰਿਫ ਕੁਆਰਿਆਨਾ ਮਦਰੱਸਾ ਹੈ, ਰਾਜ ਦੇ ਬੋਗੈਗਾਓਂ ਜ਼ਿਲ੍ਹੇ ਦੇ ਕਬੈਤਾਰੀ ਪਿੰਡ ਵਿੱਚ ਬਣਾਇਆ ਗਿਆ ਸੀ। ਜਾਂਚ ‘ਚ ਅੱਤਵਾਦੀ ਸੰਗਠਨਾਂ ਨਾਲ ਸਬੰਧਾਂ ਦਾ …

Read More »

ਸ਼ੀਆ ਮੌਲਵੀ ਵੱਲੋਂ ਸੰਨਿਆਸ ਦਾ ਐਲਾਨ ਕਰਨ ਤੋਂ ਬਾਅਦ ਹਿੰਸਕ ਝੜਪਾਂ, ਘੱਟੋ-ਘੱਟ 300 ਪ੍ਰਦਰਸ਼ਨਕਾਰੀ ਜ਼ਖਮੀ

ਨਿਊਜ਼ ਡੈਸਕ: ਇਰਾਕ ਦੇ ਮਸ਼ਹੂਰ ਨੇਤਾ, ਧਾਰਮਿਕ ਨੇਤਾ ਮੁਕਤਦਾ ਅਲ-ਸਦਰ ਨੇ ਸੋਮਵਾਰ ਨੂੰ ਦੇਸ਼ ਦੀ ਰਾਜਨੀਤੀ ਤੋਂ ਹਟਣ ਦਾ ਐਲਾਨ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਦੇ ਸੈਂਕੜੇ ਸਮਰਥਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਰਾਕੀ ਮੈਡੀਕਲ ਅਧਿਕਾਰੀਆਂ ਨੇ ਕਿਹਾ ਕਿ ਸ਼ੀਆ ਮੌਲਵੀ ਦੇ ਐਲਾਨ ਤੋਂ ਬਾਅਦ ਪ੍ਰਦਰਸ਼ਨਾਂ ਦੌਰਾਨ ਦੰਗਾ ਵਿਰੋਧੀ …

Read More »

ਸੰਤ ਸਮਾਜ ਵੱਲੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਹਮਾਇਤ ਦਾ ਐਲਾਨ

ਜਲੰਧਰ : ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਨੇ ਅੱਜ ਪੰਜਾਬ ਦੀਆਂ ਆਉਂਦੀਆਂ ਚੋਣਾਂ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਹਮਾਇਤ ਦਾ ਐਲਾਨ ਕੀਤਾ ਤੇ ਪੰਜਾਬ ਦੀ ਬੇਹਤਰੀ ਲਈ ਸਾਰੇ ਸਿੱਖਾਂ ਤੇ ਪੰਜਾਬੀਆਂ ਨੁੰ ਗਠਜੋੜ ਦੀ ਡਟਵੀਂ ਹਮਾਇਤ ਦੀ ਅਪੀਲ ਕੀਤੀ। ਅਕਾਲੀ ਦਲ ਤੇ ਬਸਪਾ ਗਠਜੋੜ ਦੀ ਹਮਾਇਤ ਕਰਨ ਦਾ …

Read More »

ਬਹੁਜਨ ਸਮਾਜ ਪਾਰਟੀ ਨੇ ਐਲਾਨੇ 14 ਸੀਟਾਂ ਤੋਂ  ਉਮੀਦਵਾਰ

ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜਨ ਜਾ ਰਹੀ ਹੈ।ਅਕਾਲੀ ਦਲ ਨਾਲ ਗਠਜੋੜ ਪਿੱਛੋਂ ਬਸਪਾ ਦੇ ਹਿੱਸੇ 20 ਵਿਧਾਨ ਸਭਾ ਸੀਟਾਂ ਆਈਆਂ ਹਨ, ਜਿਨ੍ਹਾਂ ਵਿੱਚੋਂ ਅੱਜ 14 ਸੀਟਾਂ  ਤੋਂ  ਉਮੀਦਵਾਰ ਐਲਾਨੇ ਹਨ।  

Read More »

ਸਾਨੀਆ ਮਿਰਜ਼ਾ ਨੇ ਆਸਟ੍ਰੇਲੀਅਨ ਓਪਨ ‘ਚ ਹਾਰ ਪਿੱਛੋਂ ਸੰਨਿਆਸ ਲੈਣ ਦਾ ਕੀਤਾ ਐਲਾਨ

ਭਾਰਤੀ ਟੇਨਿਸ ਖਿਡਾੜੀ ਸਾਨੀਆ ਮਿਰਜ਼ਾ ਨੇ ਅੱਜ ਆਸਟ੍ਰੇਲੀਅਨ ਓਪਨ 2022 ‘ਚ ਮਹਿਲਾ ਡਬਲਜ਼ ਦੇ ਪਹਿਲੇ ਦੌਰ ‘ਚ ਹਾਰਨ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕੀਤਾ। ਉਸ ਦਾ ਕਹਿਣਾ ਹੈ ਕਿ 2022 ਦਾ ਸੀਜ਼ਨ ਉਸ ਲਈ ਆਖਰੀ ਹੈ। ਸਾਨੀਆ ਅਤੇ ਉਸ ਦੀ ਯੂਕਰੇਨੀ ਜੋੜੀਦਾਰ ਨਾਦੀਆ ਕਿਚਨੋਕ ਨੂੰ ਆਸਟ੍ਰੇਲੀਅਨ ਓਪਨ ਦੇ ਪਹਿਲੇ ਦੌਰ …

Read More »

ਟੋਰਾਂਟੋ ਪੁਲਿਸ ਸਰਵਿਸ ਨੇ ਸਾਰੇ ਮੈਂਬਰਾਂ ਲਈ ਲਾਜ਼ਮੀ COVID-19 ਟੀਕਾਕਰਨ ਨੀਤੀ ਦਾ ਕੀਤਾ ਐਲਾਨ,ਯੂਨੀਅਨ ਵੱਲੋਂ ਕੀਤਾ ਜਾ ਰਿਹੈ ਵਿਰੋਧ

ਟੋਰਾਂਟੋ: ਟੋਰਾਂਟੋ ਪੁਲਿਸ ਸਰਵਿਸ ਆਪਣੇ ਸਾਰੇ ਮੈਂਬਰਾਂ ਲਈ ਕੋਵਿਡ-19 ਵੈਕਸੀਨੇਸ਼ਨ ਲਾਜ਼ਮੀ ਕਰਨ ਦੀ ਲਿਆਂਦੀ ਗਈ ਨੀਤੀ ਦਾ 8000 ਤੋਂ ਵੱਧ ਟੋਰਾਂਟੋ ਪੁਲਿਸ ਅਧਿਕਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਟੀ ਪੀ ਐਸ ਨੇ ਆਖਿਆ ਕਿ ਉਹ ਆਪਣੇ ਮੈਂਬਰਾਂ ਲਈ ਕੰਮ ਵਾਲੀ ਥਾਂ ਦੇ ਨਾਲ ਨਾਲ …

Read More »

ਅਮਰੀਕਾ ਦੇ ਜ਼ਿਆਦਾਤਰ ਖੇਤਰਾਂ ਵਿੱਚ ਕਿਰਾਏਦਾਰਾਂ ਨੂੰ ਕੱਢਣ ‘ਤੇ ਲੱਗੀ 60 ਦਿਨਾਂ ਦੀ ਪਾਬੰਦੀ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) :  ਅਮਰੀਕਾ ਵਿੱਚ ਹੋ ਰਹੇ ਕੋਰੋਨਾ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸਨ ਸੈਂਟਰ (ਸੀ ਡੀ ਸੀ) ਦੀ ਨਿਰਦੇਸ਼ਕ ਡਾ. ਰੋਸ਼ੇਲ ਵੈਲੇਂਸਕੀ ਵੱਲੋਂ ਜਿਆਦਾ ਕੋਵਿਡ ਪ੍ਰਭਾਵਿਤ ਕਾਉਂਟੀਆਂ ਵਿੱਚ 60 ਦਿਨਾਂ ਲਈ ਬੇਦਖਲੀ ‘ਤੇ ਰੋਕ ਲਗਾਈ ਹੈ। ਡਾ. ਰੋਸ਼ੇਲ ਵਾਲੈਂਸਕੀ ਦੁਆਰਾ ਜਾਰੀ …

Read More »

ਟਰੰਪ ਨੇ ਕੀਤਾ ਐਲਾਨ, ਫੇਸਬੁੱਕ, ਟਵਿੱਟਰ ਅਤੇ ਗੂਗਲ ਖ਼ਿਲਾਫ਼ ਕਰਣਗੇ ਮੁਕੱਦਮਾ ਦਰਜ

ਵਾਸ਼ਿੰਗਟਨ : ਸੰਯੁਕਤ ਰਾਜ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ  ਦਿੱਗਜ ਕੰਪਨੀਆਂ ਫੇਸਬੁੱਕ, ਟਵਿੱਟਰ ਅਤੇ ਗੂਗਲ ਸਮੇਤ ਉਨ੍ਹਾਂ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਖ਼ਿਲਾਫ਼ ਮੁਕੱਦਮਾ ਦਰਜ ਕਰਣਗੇ।ਟਰੰਪ ਨੇ ਕਿਹਾ ਕਿ ਉਹ ਇਸ ਸਾਮੂਹਕ ਕਾਰਵਾਈ ਵਿੱਚ ਮੁਕੱਦਮਾ ਦਰਜ ਕਰਣ ਵਾਲੇ ਪ੍ਰਮੁੱਖ ਵਿਅਕਤੀ ਹੋਣਗੇ। ਉਨ੍ਹਾਂ ਦਾ …

Read More »

ਮੋਦੀ ਨੇ ਗੁਜਰਾਤ ਦੇ ਚੱਕਰਵਾਤ ਪ੍ਰਭਾਵਤ ਇਲਾਕਿਆਂ ਲਈ 1000 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਕੀਤਾ ਐਲਾਨ

ਅਹਿਮਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਚੱਕਰਵਾਤ ਪ੍ਰਭਾਵਤ ਇਲਾਕਿਆਂ ਲਈ 1000 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਸੂਤਰਾਂ ਅਨੁਸਾਰ ਇਹ ਪੈਕੇਜ ਅਤਿਅੰਤ ਭਿਆਨਕ ਚੱਕਰਵਾਤੀ ਤੂਫਾਨ ਨਾਲ ਭਰੇ ਇਲਾਕਿਆਂ ਵਿਚ ਮੁੜ ਵਸੇਬੇ ਦੇ ਕੰਮ ਲਈ ਦਿੱਤਾ ਗਿਆ ਹੈ। ਚੱਕਰਵਾਤੀ ਤੂਫਾਨ ਕਾਰਨ ਹੋਏ ਨੁਕਸਾਨ ਤੱਕ ਪਹੁੰਚਣ ਲਈ …

Read More »

ਜਗਦੀਪ ਸਿੱਧੂ ਨੇ ਆਪਣੀ ਅਗਲੀ ਫ਼ਿਲਮ ਦੀ ਕੀਤੀ ਅਨਾਊਸਮੈਂਟ, ਫ਼ਿਲਮ ਮਰਹੂਮ ਸੁਰਜੀਤ ਬਿੰਦਰਖੀਆ ਦੀ ਜ਼ਿੰਦਗੀ ਨਾਲ ਹੋ ਸਕਦੀ ਏ ਜੁੜੀ

ਚੰਡੀਗੜ੍ਹ: ਕੋਰੋਨਾ ਮਹਾਮਾਰੀ ਕਾਰਨ ਭਾਵੇਂ ਹੀ ਥੀਏਟਰਜ਼ ਬੰਦ ਹਨ ਪਤ ਆਏ ਦਿਨ ਕਿਸੇ ਨਾ ਕਿਸੇ ਫ਼ਿਲਮ ਦੀ ਅਨਾਉਂਸਮੈਂਟ ਜ਼ਰੂਰ ਸੁਨਣ ਨੂੰ ਮਿਲਦੀ ਹੈ। ਡਾਇਰੈਕਟਰ-ਲੇਖਕ ਜਗਦੀਪ ਸਿੱਧੂ ਜੋ ਐਮੀ ਵਿਰਕ ਅਤੇ ਸਰਗੁਣ ਮਹਿਤਾ ਨਾਲ ‘ਕਿਸਮਤ 2’ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਨੇ ਆਪਣੀ ਅਗਲੀ ਫ਼ਿਲਮ ਦੀ ਅਨਾਉਂਸਮੈਂਟ ਕਰ ਦਿੱਤੀ …

Read More »