ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੀ ਵਿਧਾਇਕ ਦਾ ਵਿਆਹ ਆਮ ਆਦਮੀ ਪਾਰਟੀ ਦੇ ਮਾਝੇ ਦ ਜਰਨੈਲ ਸੁਖਰਾਜ ਸਿੰਘ ਨਾਲ 17 ਫਰਵਰੀ ਨੂੰ ਹੋਣ ਜਾ ਰਿਹਾ ਹੈ। ਇਸ ਨੂੰ ਲੈ ਕੇ ਦੋਵਾਂ ਪਰਿਵਾਰਾਂ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਜ਼ਾਰੀ ਹਨ। ਜਿੱਥੇ ਇਹ ਵਿਆਹ ਬਲਜਿੰਦਰ ਕੌਰ ਅਤੇ ਉਨ੍ਹਾਂ ਦੇ ਹੋਣ ਵਾਲੇ ਸਹੁਰਾ ਪਰਿਵਾਰ …
Read More »ਹੁਣ ਆਨ-ਲਾਈਨ ਸ਼ੌਪਿੰਗ ਸਾਈਟ ਫਲਿੱਪਕਾਰਟ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਕੀਤੀ ਬੇਅਦਬੀ
ਚੰਡੀਗੜ੍ਹ: ਜਾਣੇ ਅਣਜਾਣੇ ਨਹੀਂ ਬਲਕਿ ਇੰਝ ਲੱਗਦੈ ਕਿ ਜਾਣ ਬੁੱਝ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਜੀ ਹਾਂ, ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਨੇ ਜਿਸ ਵਿੱਚ ਫਲਿੱਪਕਾਰਟ ਨਾਂਅ ਦੀ ਓਨਲਾਇਨ ਸ਼ੋਪਿੰਗ ਸਾਈਟ ‘ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲੇ ਮੈਟ ਵੇਚੇ ਜਾ …
Read More »ਮਾਨ ਨੇ ਵਿਰੋਧੀਆਂ ‘ਤੇ ਚੁੱਕੇ ਤਿੱਖੇ ਸਵਾਲ, ਹਰਸਿਮਰਤ ਬਾਦਲ ਦੀ ਕਿੱਕਲੀ ‘ਤੇ ਵੀ ਚੁੱਕੇ ਸਵਾਲ
ਸੰਗਰੂਰ : ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਜਿਸ ਨਾਲ ਸਾਰੀਆਂ ਸਿਆਸੀ ਪਾਰਟੀਆਂ ਵੋਟਾਂ ਲੈਣ ਲਈ ਲਗਾਤਾਰ ਰੈਲੀਆਂ ਅਤੇ ਆਪਣੇ ਵਰਕਰਾਂ ਨਾਲ ਮੀਟਿੰਗਾ ਕਰ ਰਹੀਆਂ ਹਨ। ਇਸੇ ਮਾਹੌਲ ‘ਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਵੀ ਆਪਣਾ ਸਾਰਾ ਧਿਆਨ ਚੋਣਾਂ ‘ਤੇ …
Read More »ਵੱਡੀ ਖ਼ਬਰ, ਬਾਦਲਾਂ ਤੋਂ ਬਾਅਦ ਐਸ ਆਈ ਟੀ ਹੁਣ ਭਗਵੰਤ ਮਾਨ ਨੂੰ ਵੀ ਕਰੇਗੀ ਤਲਬ ? ਬੇਅਦਬੀ ਮਾਮਲੇ ‘ਚ ਸਾਹਮਣੇ ਆਏ ਹੈਰਾਨੀਜਨਕ ਤੱਥ ! ਬਾਦਲ ਸਕਦੀ ਹੈ ਕੇਸ ਦੀ ਤਸਵੀਰ !
ਫਰੀਦਕੋਟ : ਬੇਅਦਬੀ ਅਤੇ ਉਸ ਤੋਂ ਬਾਅਦ ਵਾਪਰੇ ਗੋਲੀ ਕਾਂਡ ਦੇ ਸਬੰਧ ‘ਚ ਪੰਜਾਬ ਸਰਕਾਰ ਵਲੋਂ ਜਾਂਚ ਲਈ ਬਣਾਈ ਗਈ ਐਸ ਆਈ ਟੀ ਦੇ ਸਾਹਮਣੇ ਕੁਝ ਅਜਿਹੇ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕਿਹਾ ਜਾਣ ਲੱਗ ਪਿਆ ਹੈ ਕਿ ਜਾਂਚ ਅਧਿਕਾਰੀ ਹੁਣ ਵੱਡੇ ਛੋਟੇ ਬਾਦਲ, ਅਕਸ਼ੈ ਕੁਮਾਰ ਤੇ …
Read More »ਭਗਵੰਤ ਮਾਨ ਦਾ ਇੱਕ ਹੋਰ ਝੂਠ ਪਾਰਟੀ ‘ਚ ਪਾਏਗਾ ਨਵੇਂ ਪੁਵਾੜੇ?
ਚੰਡੀਗੜ੍ਹ : ਲੋਕ ਸਭਾ ਚੋਣਾਂ ਦਾ ਮੌਕਾ ਨੇੜੇ ਹੈ, ਇਸ ਸਮੇਂ ਕਈਆਂ ਦੀ ਯਾਦਾਸ਼ਤ ਤੇਜ਼ ਹੋ ਰਹੀ ਹੈ ਤੇ ਕਈਆਂ ਦੀ ਗੁਆਚਣ ਦਾ ਡਰ ਬਣਿਆ ਹੋਇਆ ਹੈ। ਅਜਿਹੇ ਮੌਕੇ ਕਈ ਲੋਕਾਂ ਨੇ ਇਸ ਗੱਲ ਦਾ ਸ਼ੁਕਰ ਮਣਾਇਆ ਹੈ ਕਿ ਭਗਵੰਤ ਮਾਨ ਦੀ ਯਾਦਾਸ਼ਤ ਤੇਜ਼ ਹੋ ਗਈ ਹੈ। ਅਜਿਹਾ ਇਸ ਲਈ …
Read More »ਆਹ ਚੱਕੋ! ਫੂਲਕਾ ਦੇ ਮਿਹਣਿਆਂ ਦਾ ਅਸਰ! ਪੜ੍ਹੋ ਤੇ ਫੈਸਲਾ ਕਰੋ, ਜਥੇਦਾਰ ਅਕਾਲ ਤਖ਼ਤ ਨੇ ਧਿਆਨ ਤਾਂ ਖਿਚਿਐ, ਪਰ..?
ਅੰਮ੍ਰਿਤਸਰ : ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਹੁਣ ਤਕ ਅਕਾਲੀਆਂ ਦੇ ਹੱਥਾਂ ਦੀ ਕਠਪੁਤਲੀ ਹੋਣ ਦੇ ਦੋਸ਼ ਲੱਗਦੇ ਆਏ ਨੇ, ਇੰਝ ਜਾਪਦਾ ਹੈ ਜਿਵੇਂ ਅੱਜ ਉਹ ਕਮੇਟੀ ਆਪਣੇ ‘ਤੇ ਲੱਗੇ ਇਲਜ਼ਾਮਾਂ ਨੂੰ ਧੋਣ ਲਈ ਪੂਰੀ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਮੀਡੀਆ ਭਰਿਆ ਹੋਇਆ ਹੈ ਉਨ੍ਹਾਂ ਰਿਪੋਰਟਾਂ ਨਾਲ …
Read More »ਐਸਜੀਪੀਸੀ ਖਿਲਾਫ ਮੁਹਿੰਮ ਵੱਜੀ ਹੱਡ ‘ਤੇ, ਫੂਲਕਾ ਦਾ ਸਨਮਾਨ ਨਹੀਂ ਕਰੇਗੀ ਸ਼੍ਰੋਮਣੀ ਕਮੇਟੀ
ਅੰਮ੍ਰਿਤਸਰ : 1984 ਸਿੱਖ ਨਸ਼ਲਕੁਸੀ ਦੇ ਮਾਮਲਿਆਂ ‘ਚ ਪੀੜ੍ਹਤਾਂ ਦੇ ਕੇਸ 34 ਸਾਲ ਤੱਕ ਅਦਾਲਤਾਂ ‘ਚ ਲੜ ਕੇ ਉਨ੍ਹਾਂ ਨੂੰ ਇੰਨਸਾਫ ਦਵਾਉਣ ਅਤੇ ਸੱਜਣ ਕੁਮਾਰ ਵਰਗੇ ਕਾਤਲਾਂ ਨੂੰ ਜੇਲ੍ਹ ਪਹੁੰਚਵਾਉਣ ਵਾਲੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐਸ ਫੂਲਕਾ ਦਾ ਵਿਸ਼ੇਸ਼ ਤੌਰ ਤੇ ਬੁਲਾ ਕੇ ਸਨਮਾਨ ਕਰਨ ਸਬੰਧੀ ਐਲਾਨ ਕੀਤੇ …
Read More »ਵਿਆਹ ਸਮਾਗਮ ‘ਚ ਕੌਰ-ਬੀ ਦੇ ਲੇਟ ਪਹੁੰਚਣ ਕਾਰਨ ਚੱਲੀ ਗੋਲੀ, ਪੈ ਗਈਆਂ ਭਾਜੜਾਂ, ਇੱਕ ਜ਼ਖਮੀ
ਅੰਮ੍ਰਿਤਸਰ: ਵਿਆਹ ਸਮਾਗਮ ‘ਚ ਗੋਲੀ ਚੱਲ੍ਹਣ ਦੀਆਂ ਵਾਰਦਾਤਾਂ ਰੁੱਕਣ ਦੀ ਨਾਮ ਨਹੀਂ ਲੈ ਰਹੀਆਂ । ਬੇਸ਼ੱਕ ਪੈਲਸ ‘ਚ ਵਿਆਹ ਸਮਾਗਮ ਦੌਰਾਨ ਹਥਿਆਰਾਂ ਲੈ ਕੇ ਜਾਣ ‘ਤੇ ਪੂਰਨ ਪਾਬੰਦੀ ਹੈ , ਪਰ ਫਿਰ ਵੀ ਲੋਕ ਕਾਨੂੰਨਾਂ ਨੂੰ ਛਿੱਕੇ ‘ਤੇ ਟੰਗ ਕੇ ਪੈਲਸਾਂ ‘ਚ ਹਥਿਆਰ ਲੈ ਕੇ ਜਾਣ ਤੋਂ ਬਿਲਕੁਲ ਵੀ ਗੁਰੇਜ਼ …
Read More »ਮਨਜੀਤ ਸਿੰਘ ਜੀ.ਕੇ. ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਐੱਫ.ਆਈ.ਆਰ ਦਰਜ
ਨਵੀਂ ਦਿੱਲੀ: ਦਿੱਲੀ ਸਿੱਖ ਗੁਰੂਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋ ਗਿਆ ਹੈ। ਮਨਜੀਤ ਸਿੰਘ ਜੀ.ਕੇ ਖਿਲ਼ਾਫ ਦਿੱਲੀ ਦੇ ਨਾਰਥ ਐਵੀਨਊ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇੱਥੇ ਤੁਹਾਨੂੰ ਦਸ ਦਈਏ ਜੀ.ਕੇ ‘ਤੇ ਦਿੱਲੀ ਸਿੱਖ ਗੁਰੂਦੁਆਰਾ ਮੈਨੇਜ਼ਮੈਂਟ ਕਮੇਟੀ ‘ਚ ਭ੍ਰਿਸ਼ਟਾਚਾਰ ਕਰਨ …
Read More »ਐਸਜੀਪੀਸੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਖਿੱਚਣ ‘ਤੇ ਬੈਨ
ਅੰਮ੍ਰਿਤਸਰ: ਸਚਖੰਡ ਸ੍ਰੀ ਹਰਮੰਦਿਰ ਸਾਹਿਬ ਆਉਣ ਵਾਲੇ ਸ਼ਰਧਾਲੂ ਹੁਣ ਹਰਮੰਦਿਰ ਸਾਹਿਬ ਦੀ ਤਸਵੀਰ ਆਪਣੇ ਕੈਮਰੇ ਵਿੱਚ ਕੈਦ ਨਹੀ ਕਰ ਸਕਣਗੇ ਕਿਉਂਕਿ ਐੱਸਜੀਪੀਸੀ ਨੇ ਮੋਬਾਇਲ ਅਤੇ ਕੈਮਰੇ ਤੋਂ ਖਿੱਚੀ ਜਾਣ ਵਾਲੀ ਤਸਵੀਰਾਂ ‘ਤੇ ਬੈਨ ਲਗਾ ਦਿੱਤਾ ਹੈ। ਇਸ ਸਬੰਧੀ ਦੇਰ ਸ਼ਾਮ ਇੱਕ ਨੋਟਿਸ ਬੋਰਡ ਵੀ ਹਰਮੰਦਰ ਸਾਹਿਬ ਦੇ ਸਰੋਵਰ ‘ਚ ਲਗਾ …
Read More »