Breaking News

ਇੰਗਲੈਂਡ ‘ਚ ਸਿੱਖ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ

ਨਿਊਜ :ਇਸ ਵੇਲੇ ਦੀ ਵੱਡੀ ਖਬਰ ਇੰਗਲੈਂਡ ਤੋਂ ਆ ਰਹੀ ਹੈ ਇੱਕ ਸਿੱਖ ਵਿਅਕਤੀ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।ਵਿਅਕਤੀ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ। ਵਿਅਕਤੀ ਦੀ ਪਹਿਚਾਣ ਅਨਾਖ ਸਿੰਘ ਵਜੋਂ ਹੋਈ ਹੈ।

ਇਹ ਘਟਨਾ ਮੱਧ ਇੰਗਲੈਂਡ ਦੇ ਵੁਲਵਰਹੈਂਪਟਨ ਦੀ ਹੈ । ਇਸ ਤੋਂ ਬਾਅਦ 35 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਅਨਾਖ ਸਿੰਘ (59) ਨੂੰ ਸ਼ਹਿਰ ਦੀ ਨੌਂ ਐਲਮਜ਼ ਲੇਨ ਵਿੱਚ ਇੱਕ ਪ੍ਰਾਈਵੇਟ ਹਾਇਰ ਟੈਕਸੀ ਕੰਪਨੀ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਸੀ ।

Check Also

ਸਰੀ ਸਕੂਲ ‘ਚ ਪੰਜਾਬੀ ਨੌਜਵਾਨ ਦਾ ਕਤਲ, ਪਿਤਾ ‘ਤੇ ਭੈਣ ਨੇ ਦੱਸਿਆ ਕਾਰਨ

ਸਰੀ:  ਬੀ.ਸੀ. ਵਿੱਚ ਇੱਕ ਹਾਈ ਸਕੂਲ ਦੀ ਪਾਰਕਿੰਗ ‘ਚ  ਇੱਕ 18 ਸਾਲਾ ਲੜਕੇ ਦੀ ਚਾਕੂ …

Leave a Reply

Your email address will not be published. Required fields are marked *