ਸਿੱਧੂ ਨੇ Facebook ਤੇ Twitter ‘ਤੇ ਇੱਕ ਵਾਰ ਫੇਰ ਨਸ਼ਰ ਕੀਤਾ ‘Punjab Model’

TeamGlobalPunjab
1 Min Read

ਚੰਡੀਗੜ੍ਹ – ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੁੂ ਨੇ ‘ਪੰਜਾਬ ਮਾਡਲ’ ਨੁੂੰ ਵਿਸਤਾਰ ਨਾਲ ਲੋਕਾਂ ‘ਚ ਸਮਝਾਉਣ ਲਈ  ਵੀਡੀਓ ਸਮੇਤ  ਪੋਸਟ  ਆਪਣੇ ਫੇਸਬੁੱਕ ਅਤੇ ਟਵਿੱਟਰ ਤੇ ਪੋਸਟ ਕੀਤੀਆਂ ਹਨ।

https://fb.watch/b7b2dU2m3k/

ਸਿੱਧੂ ਨੇ ਪੋਸਟ ‘ਚ  ਲਿਖਿਆ ਹੈ “ਪੰਜਾਬ ਦੇ ਲੋਕਾਂ ਨਾਲ  ਕੀਤੇ ਵਾਅਦੇ  ਮੁਤਾਬਕ ਗੁਰੂ ਨਾਨਕ ਦੇਵ ਜੀ ਦੇ ‘ਤੇਰਾਂ ਤੇਰਾਂ’ ਅਤੇ ‘ਸਰਬੱਤ ਦਾ ਭਲਾ’ ਦੇ ਫ਼ਲਸਫ਼ੇ ਤੂੰ ਪ੍ਰੇਰਿਤ ‘ਪੰਜਾਬ ਮਾਡਲ’ ਸਾਂਝਾ ਕਰ ਰਿਹਾ ਹਾਂ।ਰਾਜੀਵ ਜੀ ਦਾ  ਪੰਚਾਇਤ ਸਥਾਨਕ/ ਸਰਕਾਰਾਂ ਨੂੰ ਸਸ਼ਕਤ  ਬਣਾਉਣ ਦਾ ਨਜ਼ਰੀਆ। ਇਹ ਮਾਡਲ ਸਭ ਚੋਰੀਆਂ  ਨੂੰ ਨੱਥ ਪਾਵੇਗਾ, ਪੰਜਾਬ ਵਿੱਚੋਂ ਮਾਫੀਏ ਦਾ ਖਾਤਮਾ ਕਰੇਗਾ, ਲੋਕਾਂ ਦੀ ਭਲਾਈ ਲਈ ਪੰਜਾਬ ਦੇ ਖ਼ਜ਼ਾਨੇ ਨੂੰ  ਨੱਕੋ-ਨੱਕ ਭਰੇਗਾ…”

 

Share This Article
Leave a Comment