ਚੰਡੀਗੜ੍ਹ: ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ 328 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ 169 ਆਜ਼ਾਦ ਉਮੀਦਵਾਰ ਹਨ। ਇਸ ਦੇ ਨਾਲ ਹੀ ਸੂਬੇ ਵਿੱਚ 2.14 ਕਰੋੜ ਵੋਟਰ ਹਨ। ਇਨ੍ਹਾਂ ਵਿੱਚੋਂ 1 ਕਰੋੜ 12 ਲੱਖ 67 ਹਜ਼ਾਰ 019 ਪੁਰਸ਼ ਹਨ ਜਦਕਿ 1 ਕਰੋੜ 1 ਲੱਖ 53 ਹਜ਼ਾਰ 767 ਮਹਿਲਾ ਵੋਟਰ ਹਨ। ਪੰਜਾਬ ਵਿੱਚ ਅੱਜ 13 ਲੋਕ ਸਭਾ ਸੀਟਾਂ ਉੱਤੇ ਵੋਟਿੰਗ ਹੋਣ ਜਾ ਰਹੀ ਹੈ। ਪੰਜਾਬ ‘ਚ ਦੁਪਹਿਰ 3 ਵਜੇ ਤੱਕ 46.38 ਫੀਸਦੀ ਵੋਟਿੰਗ ਹੋਈ ਹੈ।
ਅੰਮ੍ਰਿਤਸਰ | 41.74 |
ਲੁਧਿਆਣਾ | 43.82 |
ਜਲੰਧਰ | 45.66 |
ਹੁਸ਼ਿਆਰਪੁਰ | 44.65 |
ਅਨੰਦਪੁਰ ਸਾਹਿਬ | 47.14 |
ਫਤਿਹਗੜ੍ਹ ਸਾਹਿਬ | 45.55 |
ਖਡੂਰ ਸਾਹਿਬ | 46.54 |
ਗੁਰਦਾਸਪੁਰ | 49.10 |
ਬਠਿੰਡਾ | 48.95 |
ਸੰਗਰੂਰ | 46.84 |
ਪਟਿਆਲਾ | 48.93 |
ਫਰੀਦਕੋਟ | 45.16 |
ਫ਼ਿਰੋਜ਼ਪੁਰ | 48.55 |
ਚੰਡੀਗੜ੍ਹ | 52.61 |