ਕੈਪਟਨ ਅਮਰਿੰਦਰ ਸਿੰਘ ਅੱਜ ਓਲੰਪਿਕ ਜੇਤੂਆਂ ਨੂੰ ਖਵਾਉਣਗੇ ਆਪਣੇ ਹੱਥੀਂ ਬਣਾਇਆ ਸ਼ਾਹੀ ਭੋਜਨ

TeamGlobalPunjab
1 Min Read

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਟੋਕੀਓ ਓਲੰਪਿਕ ਖੇਡਾਂ ‘ਚ ਗੋਲਡ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ ਸਣੇ ਹੋਰ ਖਿਡਾਰੀਆਂ ਨੂੰ ਅੱਜ ਰਾਤ ਆਪਣੇ ਹੱਥੀਂ ਬਣਾਇਆ ਸ਼ਾਹੀ ਭੋਜ ਕਰਵਾਉਣਗੇ। ਕੈਪਟਨ ਨੇ ਬੁੱਧਵਾਰ ਨੂੰ ਓਲੰਪਿਕ ਤਗਮਾ ਜੇਤੂਆਂ ਨੂੰ ਰਾਤ ਦੇ ਖਾਣੇ ਲਈ ਸੱਦਾ ਦਿੱਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਕੇ ਕਿਹਾ ਕਿ ਕੈਪਟਨ ਖਿਡਾਰੀਆਂ ਲਈ ਖੁਦ ਪਟਿਆਲਾ ਦੇ ਰਵਾਇਤੀ ਪਕਵਾਨਾਂ ਤੋਂ ਲੈ ਕੇ ਪੁਲਾਉ, ਚਿਕਨ, ਲੈਬ, ਆਲੂ ਜ਼ੀਰਾ ਰਾਈਸ ਤਿਆਰ ਕਰਨਗੇ।

Share this Article
Leave a comment