ਚੰਡੀਗੜ੍ਹ: ਆਮ ਆਦਮੀ ਪਾਰਟੀ ਸਰਕਾਰ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸੱਦਿਆ ਗਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਵਜੋਂ ਚੁੱਕ ਲਈ ਹੈ। ਮਾਨ ਨੇ ਸਹੁੰ ਚੁੱਕਣ ਬਾਅਦ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਇਆ। ਇਸ ਦੇ ਨਾਲ ਹੀ ਅਰੁਣਾ ਚੌਧਰੀ ਕਾਂਗਰਸ ਵਿਧਾਇਕ ਤੇ ਇੰਦਰਜੀਤ ਕੌਰ, ਸੰਤੋਸ਼ ਕਟਾਰੀਆ, ਸਰਬਜੀਤ ਕੌਰ ਮਾਣੂਕੇ ਨੇ ਸਹੁੰ ਚੁੱਕੀ।
ਵਿਧਾਨ ਸਭਾ ‘ਚ ਸਹੁੰ ਚੁੱਕਣ ਵਾਲੇ ਵਿਧਾਇਕ ਸਾਹਿਬਾਨ ਦੀ ਪੂਰੀ ਸੂਚੀ: