ਕਾਨਪੁਰ (ਉਤਰ ਪ੍ਰਦੇਸ਼) : ਇੰਨੀ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਚਲਦੇ ਚਲਦੇ ਗਿਰ ਜਾਂਦੇ ਹਨ। ਜਾਣਕਾਰੀ ਮੁਤਾਬਿਕ ਇਹ ਵੀਡੀਓ ਰਾਸ਼ਟਰੀ ਗੰਗਾ ਪਰਿਸ਼ਦ ਦੀ ਪਹਿਲੀ ਬੈਠਕ ਦੀ ਹੈ। ਇਸ ਦੌਰਾਨ ਜਦੋਂ ਉਹ ਯੋਜਨਾਵਾਂ ਦਾ ਨਿਰਿਖਣ ਕਰਦੇ ਹੋਏ ਉਹ ਗੰਗਾ ਬੈਰਾਜ ਦੇ ਅਟਲ ਘਾਟ ‘ਤੇ ਪਹੁੰਚੇ ਤਾਂ ਪੌੜੀਆਂ ‘ਚ ਉਨ੍ਹਾਂ ਦੀ ਲੱਤ ਲੜਖੜਾ ਗਈ ਅਤੇ ਉਹ ਡਿੱਗ ਪਏ। ਫਿਲਹਾਲ ਇਸ ਘਟਨਾ ਦੌਰਾਨ ਉਨ੍ਹਾਂ ਨੂੰ ਕੋਈ ਸੱਟ ਤਾਂ ਨਹੀਂ ਲੱਗੀ ਪਰ ਇਸ ਦੀ ਵੀਡੀਓ ਜਰੂਰ ਵਾਇਰਲ ਹੋ ਰਹੀ ਹੈ। ਪ੍ਰਧਾਨ ਮੰਤਰੀ ਦੀ ਇਸ ਵੀਡੀਓ ‘ਤੇ ਲੋਕਾਂ ਵੱਲੋਂ ਵੱਖ ਵੱਖ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਐਸਪੀਏ ਨੇਤਾ ਆਈਪੀ ਸਿੰਘ ਨੇ ਵੀ ਟਿੱਪਣੀ ਕੀਤੀ ਹੈ।
https://twitter.com/IPSinghSp/status/1205815183899103232
ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ “ਨਾ ਮੈਂ ਡਿੱਗਿਆ ਹਾਂ, ਨਾ ਮੈਨੂੰ ਕਿਸੇ ਨੇ ਡੇਗਿਆ ਹੈ, ਬੇਟੀਆਂ ‘ਤੇ ਅੱਤਿਆਚਾਰ ਕਾਰਨ ਮਾਂ ਗੰਗਾ ਨੇ ਮੈਨੂੰ ਡਬੋਇਆ ਹੈ।“
ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਕੁਝ ਹੋਰ ਵੀ ਟਿੱਪਣੀਆਂ ਹੋ ਰਹੀਆਂ ਹਨ। ਕੀ ਹਨ ਉਹ ਟਿੱਪਣੀਆਂ ਆਓ ਜਾਣਦੇ ਹਾਂ।
गिरते हैं शहसवार ही मैदान-ए-जंग में,
वो तिफ़्ल क्या गिरे जो घुटनों के बल चले। https://t.co/mGOOU2EtVu
— Tajinder Bagga (@TajinderBagga) December 15, 2019
आप गिर के “उठ” सकते हो, मगर “देश” कैसे उठेगा, इसे और मत गिराओ प्रभु.@PMOIndia pic.twitter.com/Om3J4QECHR
— Acharya Pramod (@AcharyaPramodk) December 15, 2019
मोदी जी पहली जीतकर प्रधानमंत्री बने तो वाराणसी में कहा था माँ गंगा ने बुलाया है… अब कानपुर में जो कदम लडख़ड़ा गए, तो लोग कह रहे हैं गंगा घाट की अटल सीढ़ियों पर ठुकरा दिया । #ModiFalls #gangaghat #Ganga #NamamiGange #Kanpur pic.twitter.com/iJV6ZzeXtN
— omprakash pawar (ओपी पवार) (@Oppawar1) December 15, 2019
Pakistan nay ki sajish bharat k pardhan mantri ko girany sajish dekhye Pakistan nay kesay khenchi modi tang!!! pic.twitter.com/zO4rAmURY4
— ZARYAB (@2aryab) December 14, 2019
I did this 😉 pic.twitter.com/7SBRuAs9iW
— Azy (@AzyConTroll_) December 15, 2019
https://twitter.com/TheRoshanRai/status/1205881495686021120
डॉक्टर ने बताया है कि अच्छा हुआ @narendramodi का सिर जमीन पर लगा. Agar घुटना लगता तो उनकी याददाश्त जा सकती थी! 😂 pic.twitter.com/hkmxUalafC
— 💸 (@1freeseva) December 15, 2019
Narendra Modi stumbling, like our Economy. 🤷🏼♀️https://t.co/KRM3BbEf8m
— Cow Momma (@Cow__Momma) December 14, 2019