100 ਸਾਲ ਦੇ ਹੋਏ ਭਾਰਤੀ ਹਵਾਈ ਫ਼ੌਜ ਦੇ ਸਭ ਤੋਂ ਪੁਰਾਣੇ ਫਾਈਟਰ ਪਾਇਲਟ ਦਲੀਪ ਸਿੰਘ ਮਜੀਠੀਆ

TeamGlobalPunjab
1 Min Read

ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਦੇ ਫਾਈਟਰ ਪਾਇਲਟ ਰਿਟਾਇਰਡ ਸਕੂਐਡਰਨ ਲੀਡਰ ਦਲੀਪ ਸਿੰਘ ਮਜੀਠੀਆ ਸੋਮਵਾਰ ਨੂੰ 100 ਸਾਲ ਦੇ ਹੋ ਗਏ ਹਨ। ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਨੇ ਦਲੀਪ ਸਿੰਘ ਜੀ ਦੇ 100 ਸਾਲ ਦੇ ਹੋਣ ‘ਤੇ ਸ਼ੁਭਕਾਮਨਾਵਾਂ ਦਿੱਤੀਆਂ। ਦਲੀਪ ਸਿੰਘ 1947 ਵਿੱਚ ਰਟਾਇਰ ਹੋਏ ਸਨ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ ਸੀ।

IAF ਨੇ ਟਵੀਟ ਕਰਦੇ ਹੋਏ ਲਿਖਿਆ “IAF ਨੇ ਰਿਟਾਇਰਡ ਸਕੂਐਡਰਨ ਲੀਡਰ ਦਲੀਪ ਸਿੰਘ ਮਜੀਠੀਆ ਨੂੰ ਉਨ੍ਹਾਂ ਦੇ 100ਵੇਂ ਜਨਮਦਿਨ ‘ਤੇ ਸ਼ੁਭਕਾਮਨਾਵਾਂ। ਇਨ੍ਹਾਂ ਨੇ 1947 ਵਿੱਚ ਰਿਟਾਇਰਮੇਂਟ ਲਈ ਅਤੇ ਹੁਣ ਇਨ੍ਹਾਂ ਨੂੰ ਸਭ ਤੋਂ ਪੁਰਾਣੇ IAF ਫਾਈਟਰ ਪਾਇਲਟ ਹੋਣ ਦਾ ਮਾਣ ਪ੍ਰਾਪਤ ਹੈ।

ਏਅਰ ਚੀਫ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ ਸਾਰੇ ਹਵਾਈ ਯੋਧਿਆਂ ਵਲੋਂ ਮਜੀਠਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੀ ਇੱਕ ਵੀਡੀਓ ਟਵੀਟਰ ‘ਤੇ ਸ਼ੇਅਰ ਵੀ ਕੀਤੀ ।

Share this Article
Leave a comment