ਇੰਡੀਆਨਾਪੋਲਿਸ ’ਚ ਗੋਲੀਬਾਰੀ ਦੌਰਾਨ ਲਗਭਗ 8 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ

TeamGlobalPunjab
1 Min Read

ਵਾਸ਼ਿੰਗਟਨ :- ਅਮਰੀਕਾ ਦੇ ਇੰਡੀਆਨਾਪੋਲਿਸ ’ਚ ਮਿਰਾਬੇਲ ਰੋਡ 8951 ਸਥਿਤ ਫੇਡ ਐਕਸ ਫੈਸਿਲਟੀ ’ਚ ਫਾਇਰਿੰਗ ਹੋਣ ਕਰਕੇ 8 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ ਹੋ ਗਏ ਹਨ।

ਦੱਸ ਦਈਏ ਬੀਤੇ ਵੀਰਵਾਰ ਰਾਤ ਨੂੰ ਹੋਈ ਇਸ ਫਾਇਰਿੰਗ ਦੇ ਮਾਮਲੇ ਦੀ ਜਾਂਚ ਇੰਡੀਆਨਾਪੋਲਿਸ ਮੈਟਰੋਲਿਟਨ ਪੁਲਿਸ ਡਿਪਾਰਟਮੈਂਟ ਕਰ ਰਹੀ ਹੈ।

ਇਸਤੋਂ ਇਲਾਵਾ ਜਦੋਂ ਡਿਪਾਰਟਮੈਂਟ ਅਧਿਕਾਰੀ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਦਾ ਸ਼ੂਟਰ ਨਾਲ ਸਾਹਮਣਾ ਹੋਇਆ। ਕਿਹਾ ਜਾ ਰਿਹਾ ਹੈ ਹਮਲਾਵਰ ਨੇ ਖ਼ੁਦ ਦੀ ਵੀ ਜਾਨ ਲੈ ਲਈ ਹੈ।

TAGGED: , ,
Share this Article
Leave a comment