LIVE: Lok Sabha Elections 2019 ਦੇ ਆਖ਼ਰੀ ਪੜਾਅ ਦੀਆਂ 59 ਸੀਟਾਂ ‘ਤੇ ਵੋਟਿੰਗ

TeamGlobalPunjab
5 Min Read

-ਪੰਜਾਬ ਚ 1 ਵਜੇ ਤੱਕ ਹੋਈ 41.34% ਵੋਟਿੰਗ

-ਮੁਹਾਲੀ ਵਿਚ 30 ਫੀਸਦੀ, ਖਰੜ ਵਿਚ 38 ਤੇ ਡੇਰਾ ਬੱਸੀ ਵਿਚ 42 ਫੀਸਦੀ ਵੋਟਿੰਗ

-ਕਪੂਰਥਲਾ ‘ਚ 1 ਵਜੇ ਤੱਕ 38.72 ਫੀਸਦੀ ਪੋਲਿੰਗ

-ਸਬ ਡਵੀਜਨ ਅਮਲੋਹ ਵਿਖੇ ਇਕ ਵਜੇ ਤਕ 37% ਵੋਟ ਪੋਲਿੰਗ ਹੋਈ

- Advertisement -

-ਗੁਰਦਾਸਪੁਰ ਲੋਕ ਸਭਾ ਹਲਕੇ ‘ਚ 1 ਵਜੇ ਤੱਕ 39.75 ਪ੍ਰਤੀਸ਼ਤ ਵੋਟਿੰਗ ਹੋਈ

-ਖਡੂਰ ਸਾਹਿਬ ‘ਚ ਦੁਪਹਿਰ 1 ਵਜੇ ਤੱਕ ਤੱਕ 36 ਫ਼ੀਸਦੀ ਪੋਲਿੰਗ

-ਮੋਗਾ ‘ਚ ਦੁਪਹਿਰ 1 ਵਜੇ ਤੱਕ ਤੱਕ 28.04 ਫ਼ੀਸਦੀ ਪੋਲਿੰਗ

-ਲੋਕ ਸਭਾ ਹਲਕਾ ਸੰਗਰੂਰ ਵਿੱਚ ਦੁਪਹਿਰ 1 ਵਜੇ ਤੱਕ 42.41 ਫੀਸਦੀ ਵੋਟਿੰਗ

-ਜਲੰਧਰ ਦੇ ਫਿਲੌਰ ਹਲਕੇ ਵਿਚ 1 ਵਜੇ ਤਕ ਹੋੲੀ 40 ਪ੍ਰਤਿਸ਼ਤ ਵੋਟ ਪੋਲ

- Advertisement -

-ਲੁਧਿਆਣਾ ਵਿਚ 1 ਵੱਜੇ ਤੱਕ 35.64 ਫੀਸਦੀ

-ਜ਼ਿਲਾ ਫਾਜ਼ਿਲਕਾ ਵਿਚ 1 ਵਜੇ ਤਕ 41.35 ਪ੍ਰਤੀਸ਼ਤ ਮਤਦਾਨ

-ਹੁਸਿਆਰਪੁਰ ਚ 1 ਵਜੇ ਤੱਕ 38.56 ਫੀਸਦੀ ਵੋਟਾਂ ਪਈਆ

-ਅੰਮ੍ਰਿਤਸਰ ਚ 1ਵਜੇ ਤੱਕ ਪਈਆ 32.03 ਫੀਸਦੀ ਵੋਟਾਂ

-ਨਵਾਂਸ਼ਹਿਰ ਜ਼ਿਲ੍ਹੇ ਚੋਂ 1 ਵਜੇ ਤੱਕ 38.64% ਵੋਟ ਪੋਲ

-ਜਲੰਧਰ ‘ਚ 1 ਵਜੇ ਤੱਕ 36 ਫ਼ੀਸਦੀ ਹੋਈ ਵੋਟਿੰਗ

 

-ਲੁਧਿਆਣਾ ‘ਚ ਸਵੇਰੇ 11 ਵਜੇ ਤੱਕ 21.13 ਫ਼ੀਸਦੀ ਵੋਟਿੰਗ

-ਮੁਹਾਲੀ ਵਿਚ 11 ਵਜੇ ਤੱਕ 21 ਫੀਸਦੀ ਪੋਲਿੰਗ, ਖਰੜ ਵਿਚ 18 ਫੀਸਦੀ ਤੇ ਡੇਰਾ ਬੱਸੀ ਵਿਚ 17 ਫੀਸਦੀ ਪੋਲਿੰਗ

-ਕੋਟਫੱਤਾ: ਕੋਟਸ਼ਮੀਰ ‘ਚ 30 ਫੀਸਦੀ ਹੋਈ ਵੋਟਿੰਗ

-ਜ਼ੀਰਕਪੁਰ ‘ਚ 103 ਸਾਲਾ ਬੇਬੇ ਨੇ ਪਾਈ ਵੋਟ

– ਅਜਨਾਲਾ ‘ਚ 11 ਵਜੇ ਤੱਕ 26.30 ਫ਼ੀਸਦੀ ਵੋਟਿੰਗ

-ਬਿਕਰਮ ਸਿੰਘ ਮਜੀਠੀਆ ਨੇ ਪਾਈ ਵੋਟ

-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਪਾਈ ਵੋਟ

-ਐਸ.ਜੀ.ਪੀ.ਸੀ. ਦੇ ਸਾਬਕਾ ਪ੍ਧਾਨ ਅਵਤਾਰ ਸਿੰਘ ਨੇ ਵੋਟ ਪਾਈ

-ਜ਼ਿਲ੍ਹਾ ਬਰਨਾਲਾ ਦੇ ਪਿੰਡ ਚੀਮਾ ਵਿਖੇ 11 ਵਜੇ ਤੱਕ 20 ਫ਼ੀਸਦੀ ਹੋਈ ਵੋਟਿੰਗ

-ਫ਼ਿਰੋਜ਼ਪੁਰ ‘ਚ ਬੂਥ ਨੂੰ. 192 ‘ਤੇ ਮਸ਼ੀਨ ਖ਼ਰਾਬ ਹੋਣ ਕਾਰਨ ਪੋਲਿੰਗ ਹੋਈ ਬੰਦ

-ਜਲੰਧਰ ਵਿਚ 11 ਵਜੇ ਤੱਕ 20 ਫੀਸਦੀ ਪੋਲਿੰਗ

 

– ਰੂਪਨਗਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਪਾਈ ਵੋਟ

-ਰੂਪਨਗਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਪਾਈ ਵੋਟ

-ਸ੍ਰੀ ਮੁਕਤਸਰ ਸਾਹਿਬ: ਰਾਜਾ ਵੜਿੰਗ ਅਤੇ ਉਸ ਦੀ ਪਤਨੀ ਅੰਮਿ੍ਰਤਾ ਵੜਿੰਗ ਨੇ ਪਾਈ ਵੋਟ

-ਬੀਬੀ ਜਗੀਰ ਨੇ ਪਾਈ ਵੋਟ

-ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਨੇ ਆਪਣੇ ਪਰਿਵਾਰ ਸਮੇਤ ਪਾਈ ਵੋਟ

-ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਨੇ ਆਪਣੇ ਪਰਿਵਾਰ ਸਮੇਤ ਪਾਈ ਵੋਟ

-ਭਾਈ ਲੌਂਗੋਵਾਲ ਨੇ ਪਰਿਵਾਰ ਸਮੇਤ ਪਾਈ ਵੋਟ

 

-ਅੰਮ੍ਰਿਤਸਰ ‘ਚ 10 ਵਜੇ ਤੱਕ 7.34 ਫ਼ੀਸਦੀ ਹੋਈ ਵੋਟਿੰਗ

-ਬਲਾਕ ਸੁਲਤਾਨਪੁਰ ਲੋਧੀ ਵਿੱਚ 10 ਵਜੇ ਤੱਕ 15 ਫੀਸਦੀ ਪੋਲਿੰਗ ਹੋਈ

-ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਨੇ ਪਾਈ ਵੋਟ

-ਕਪੂਰਥਲਾ ਵਿਖੇ 10:30 ਤੱਕ 14% ਵੋਟਿੰਗ

– ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਅਨੰਤਵੀਰ ਸਿੰਘ ਬਾਦਲ, ਹਰਕੀਰਤ ਕੌਰ ਬਾਦਲ, ਗੁਰਲੀਨ ਕੌਰ ਬਾਦਲ ਨੇ 118 ਨੰਬਰ ਬੂਥ ’ਤੇ ਪਾਈ ਵੋਟ

-10 ਵਜੇ ਤੱਕ ਵਿਧਾਨ ਸਭਾ ਹਲਕਾ ਖੰਨਾ ਵਿੱਚ 9.44% ਵੋਟ ਪੋਲ ਹੋਈ

-ਅੰਮ੍ਰਿਤਸਰ ਵਿਚ 10 ਵਜੇ ਤੱਕ 7.34 ਫੀਸਦੀ ਪੋਲਿੰਗ

-ਜਲੰਧਰ ‘ਚ 10 ਵਜੇ ਤੱਕ 15 ਫ਼ੀਸਦੀ ਹੋਈ ਪੋਲਿੰਗ

 

-ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ‘ਚ 9 ਵਜੇ ਤੱਕ ਵੋਟਿੰਗ

ਮੁਕਤਸਰ /ਫਿਰੋਜ਼ਪੁਰ 11.09 %
ਮਲੋਟ /ਫਿਰੋਜ਼ਪੁਰ 11.00 %
ਗਿੱਦੜਬਾਹਾ /ਫਰੀਦਕੋਟ 15.30 %
ਲੰਬੀ /ਬਠਿੰਡਾ 9.8 %

-ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ‘ਚ 9 ਵਜੇ ਤੱਕ ਹੋਈ 11 ਫ਼ੀਸਦੀ ਵੋਟਿੰਗ

-ਗੁਰਦਾਸਪੁਰ ‘ਚ 9 ਵਜੇ ਤੱਕ ਹੋਈ 9.94 ਫ਼ੀਸਦੀ ਵੋਟਿੰਗ

-ਬਰਨਾਲਾ ਜ਼ਿਲ੍ਹਾ ‘ਚ 9 ਵਜੇ ਤੱਕ 10 ਫੀਸਦੀ ਹੋਈ ਵੋਟਿੰਗ

-ਲੁਧਿਆਣਾ ‘ਚ 9 ਵਜੇ ਤੱਕ ਸਭ ਤੋਂ ਘਟ 4 ਫ਼ੀਸਦੀ ਹੋਈ ਵੋਟਿੰਗ

-ਸੰਗਰੂਰ ਤੇ ਬਠਿੰਡਾ ‘ਚ ਹੁਣ ਤੱਕ 10 ਫੀਸਦੀ ਵੋਟਿੰਗ ਹੋਈ ਦਰਜ

-ਪੰਜਾਬ ‘ਚ ਹੁਣ ਤੱਕ 8 ਫੀਸਦੀ ਵੋਟਿੰਗ

-ਪਟਿਆਲਾ ‘ਚ ਸਭ ਤੋਂ ਵੱਧ ਕਰੀਬ 12 ਫੀਸਦੀ ਵੋਟਿੰਗ

-ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਚ 9 ਵਜੇ ਤੱਕ 9 ਫੀਸਦੀ ਵੋਟਾਂ ਪਈਆਂ

-ਜਲੰਧਰ ‘ਚ 9 ਵਜੇ ਤੱਕ 11 ਫ਼ੀਸਦੀ ਹੋਈ ਪੋਲਿੰਗ

– ਗਿੱਦੜਬਾਹਾ ਵਿਧਾਨ ਸਭਾ ਹਲਕੇ ‘ਚ 9 ਵਜੇ ਤੱਕ 15.30 ਫੀਸਦੀ ਪੈ ਚੁੱਕੀਆਂ ਵੋਟਾਂ

– ਹੁਸ਼ਿਆਰਪੁਰ 9 ਵਜੇ ਤੱਕ ਚ 10 ਫੀਸਦੀ ਵੋਟਾਂ ਪਈਆਂ

-ਵੋਟ ਪਾਉਣ ਤੋਂ ਪਹਿਲਾਂ ਗੁਰੂ ਘਰ ਪਹੁੰਚੀ ਬੀਬੀ ਬਾਦਲ ਜਿੱਤ ਲਈ ਕੀਤੀ ਅਰਦਾਸ

-ਪਟਿਆਲਾ ‘ਚ ਪਹਿਲੇ ਡੇਢ ਘੰਟੇ ’ਚ ਵੋਟ ਪਾਉਣ ਦਾ ਰੁਝਾਨ ਮੱਠਾ

-ਜਲੰਧਰ ‘ਚ ਹੁਣ ਤੱਕ 5 ਫੀਸਦੀ ਪੋਲਿੰਗ

-ਅੰਮ੍ਰਿਤਸਰ: ਵੋਟਿੰਗ ਮਸ਼ੀਨ ਖ਼ਰਾਬ ਹੋਣ ਕਾਰਨ 40 ਮਿੰਟ ਪਛੜਿਆ ਵੋਟਾਂ ਪਾਉਣ ਦਾ ਕੰਮ

-ਹਰਭਜਨ ਸਿੰਘ ਨੇ ਪਾਈ ਵੋਟ

-ਲਸਾੜਾ ‘ਚ ਵੋਟਿੰਗ ਮਸ਼ੀਨ ਖਰਾਬ, 9 ਵਜੇ ਪੋਲਿੰਗ ਹੋਵੇਗੀ ਸ਼ੁਰੂ

-ਸਰਹੱਦੀ ਪਿੰਡਾਂ ਵਿੱਚ ਵੋਟਾਂ ਪਾਉਣ ਦਾ ਕੰਮ ਮੱਠੀ ਚਾਲ ਨਾਲ ਸ਼ੁਰੂ

-ਡਾ.ਧਰਮਵੀਰ ਗਾਂਧੀ ਨੇ ਪਾਈ ਵੋਟ

-ਗੁਰਦਾਸਪੁਰ ‘ਚ ਵੋਟਾਂ ਪੈਣ ਦਾ ਕੰਮ ਸ਼ੁਰੂ

-8 ਸੂਬਿਆਂ ਦੀਆਂ 59 ਸੀਟਾਂ ‘ਤੇ ਸ਼ਾਮ 6 ਵਜੇ ਤੱਕ ਹੋਵੇਗੀ ਵੋਟਿੰਗ

-ਚੋਣ ਕਮਿਸ਼ਨ ਨੇ ਸੁਰੱਖਿਆ ਦੇ ਕੀਤੇ ਪੁਖਤਾ ਪ੍ਰਬੰਧ

-278 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ ਵੋਟਰ

-ਪੰਜਾਬ ‘ਚ ਕੁੱਲ 2,3213 ਪੋਲਿੰਗ ਸਟੇਸ਼ਨ ਕੀਤੇ ਗਏ ਨੇ ਸਥਾਪਤ

-ਸੱਤਵੇਂ ਤੇ ਆਖ਼ਰੀ ਪੜਾਅ ਤਹਿਤ ਪੰਜਾਬ ਦੇ 13 ਲੋਕ ਸਭਾ ਹਲਕਿਆਂ ‘ਤੇ ਵੋਟਾਂ ਪੈਣ ਦਾ ਕੰਮ ਸ਼ੁਰੂ

Share this Article
Leave a comment