ਚੰਡੀਗੜ੍ਹ : ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਪੂਰੇ ਉਤਸ਼ਾਹ ਨਾਲ ਨਿਕਲੇ ਪਰ ਪੋਲਿੰਗ ਬੂਥ ‘ਤੇ ਜਾਣ ਤੋਂ ਪਹਿਲਾਂ ਉਹ ਬੁਰੀ ਤਰ੍ਹਾਂ ਡਿੱਗ ਗਏ। ਅਸਲ ‘ਚ ਕਿਰਨ ਖੇਰ ਜਦੋਂ ਚੱਲ ਰਹੇ ਸਨ ਤਾਂ ਨਾਲ ਨਾਲ ਪੱਤਰਕਾਰਾਂ ਨਾਲ ਗੱਲਬਾਤ ਵੀ ਕਰ ਰਹੇ ਸਨ ਅਚਾਨਕ ਸੜਕ ‘ਤੇ ਟੋਆ ਆ ਗਿਆ, ਜਿਸ ਕਾਰਨ ਉਹ ਅੜ੍ਹਕ ਕੇ ਬੁਰੀ ਤਰ੍ਹਾਂ ਡਿਗ ਗਏ।