Home / ਸਿਆਸਤ / VIDEO: ਵੋਟ ਪਾਉਣ ਪਹੁੰਚੀ ਕਿਰਨ ਖੇਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਡਿੱਗੀ..

VIDEO: ਵੋਟ ਪਾਉਣ ਪਹੁੰਚੀ ਕਿਰਨ ਖੇਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਡਿੱਗੀ..

ਚੰਡੀਗੜ੍ਹ : ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਪੂਰੇ ਉਤਸ਼ਾਹ ਨਾਲ ਨਿਕਲੇ ਪਰ ਪੋਲਿੰਗ ਬੂਥ ‘ਤੇ ਜਾਣ ਤੋਂ ਪਹਿਲਾਂ ਉਹ ਬੁਰੀ ਤਰ੍ਹਾਂ ਡਿੱਗ ਗਏ। ਅਸਲ ‘ਚ ਕਿਰਨ ਖੇਰ ਜਦੋਂ ਚੱਲ ਰਹੇ ਸਨ ਤਾਂ ਨਾਲ ਨਾਲ ਪੱਤਰਕਾਰਾਂ ਨਾਲ ਗੱਲਬਾਤ ਵੀ ਕਰ ਰਹੇ ਸਨ ਅਚਾਨਕ ਸੜਕ ‘ਤੇ ਟੋਆ ਆ ਗਿਆ, ਜਿਸ ਕਾਰਨ ਉਹ ਅੜ੍ਹਕ ਕੇ ਬੁਰੀ ਤਰ੍ਹਾਂ ਡਿਗ ਗਏ।

Check Also

ਆਹ ਅਮਨ ਅਰੋੜਾ ਅਵਾਰਾ ਜਾਨਵਰਾਂ ‘ਤੇ ਕਰ ਆਇਆ ਪੀ. ਐੱਚ.ਡੀ ? ਕਹਿੰਦਾ ਅੱਖਾਂ ਤੋਂ ਲਾਹੋ ਧਰਮ ਦੀ ਪੱਟੀ, ਇਨ੍ਹਾਂ ਗਊਆਂ ਨੂੰ ਭੇਜੋ  ਬੁੱਚੜਖਾਨੇ  !..

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ …

Leave a Reply

Your email address will not be published. Required fields are marked *