ਚੰਡੀਗੜ੍ਹ – ਸੁਖਪਾਲ ਖਰਿਰਾ ਨੇ ਮੋਹਾਲੀ ਅਦਾਲਤ ਦਾ ਇੱਕ ਵਾਰ ਫੇਰ ਰੁੱਖ ਕੀਤਾ ਹੈ । ਨਾਮਜ਼ਦਗੀ ਭਰਨ ਦੀ ਅਦਾਲਤ ਤੋੰ ਰਾਹਤ ਦੀ ਗੁਹਾਰ ਲਾਈ ਹੇੈ। ਖਹਿਰਾ ਹਲਕਾ ਭੁਲੱਥ ਤੋਂ ਕਾਂਗਰਸ ਦੀ ਸੀਟ ਤੇ ਚੋਣ ਲੜ ਰਹੇ ਹਨ।
ਜ਼ਿਕਰਯੋਗ ਹੈ ਕਿ ਸੁਖਪਾਲ ਖਹਿਰਾ ਤੇ ਈਡੀ ਵੱਲੋਂ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਗਿਆ ਸੀ ਤੇ ਇਸ ਮਾਮਲੇ ਵਿੱਚ ਉਹ ਗ੍ਰਿਫ਼ਤਾਰੀ ਤੋੰ ਬਾਅਦ ਪਟਿਆਲਾ ਜੇਲ੍ਹ ਚ ਬੰਦ ਹਨ।