ਸੁਨੀਲ ਜਾਖੜ ਨੇ CM ਮਾਨ ਨੂੰ ਕੀਤਾ ਸਵਾਲ , ਹੁਣ ਕਾਂਗਰਸ ਨੂੰ “ਸਰਕਾਰੀ ਪਾਰਟੀ” ਆਖੀਏ ਜਾਂ “ਵਿਰੋਧੀ ਪਾਰਟੀ”?

Rajneet Kaur
1 Min Read

ਚੰਡੀਗੜ੍ਹ: ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ  ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਕਾਰ ਹੋਏ “ਸਮਝੌਤੇ” ਤੋਂ ਬਾਅਦ ਪੰਜਾਬ ਦੇ CM ਮਾਨ ‘ਤੇ ਤੰਜ ਕਸਿਆ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ, ਭਗਵੰਤ ਮਾਨ ਜੀ ਕਾਂਗਰਸ ਤੇ ਆਪ ਦੇ ਸਮਝੌਤੇ ਬਾਅਦ ਹੁਣ ਕਾਂਗਰਸ ਨੂੰ “ਸਰਕਾਰੀ ਪਾਰਟੀ” ਆਖੀਏ ਜਾਂ “ਵਿਰੋਧੀ ਪਾਰਟੀ”?

- Advertisement -

 

ਦਸ ਦਈਏ ਕਿ ਇਸ ਤੋਂ ਪਹਿਲਾਂ ਬੀਤੀ ਰਾਤ ਸੀਨੀਅਰ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਕਾਰ ਹੋਏ “ਸਮਝੌਤੇ” ਨੂੰ ਲੈ ਕੇ ਸਵਾਲ ਚੁੱਕੇ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment